Guru Granth Sahib Translation Project

guru-granth-sahib-chinese-page-841

Page 841

ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦ 比拉夫卢•马哈拉 3 战争 周六加鲁 10
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਆਦਿਤ ਵਾਰਿ ਆਦਿ ਪੁਰਖੁ ਹੈ ਸੋਈ ॥ Adityawar(星期日) - 起初的上帝是无所不在的,
ਆਪੇ ਵਰਤੈ ਅਵਰੁ ਨ ਕੋਈ ॥ 没有他就没有其他人
ਓਤਿ ਪੋਤਿ ਜਗੁ ਰਹਿਆ ਪਰੋਈ ॥ 他像织物一样保存了整个世界
ਆਪੇ ਕਰਤਾ ਕਰੈ ਸੁ ਹੋਈ ॥ 那个实干家所做的就是他所做的
ਨਾਮਿ ਰਤੇ ਸਦਾ ਸੁਖੁ ਹੋਈ ॥ 全神贯注于他的名总是带来幸福,
ਗੁਰਮੁਖਿ ਵਿਰਲਾ ਬੂਝੈ ਕੋਈ ॥੧॥ 很少有人理解这个事实。1
ਹਿਰਦੈ ਜਪਨੀ ਜਪਉ ਗੁਣਤਾਸਾ ॥ 这是我的念珠,我一直把这些品质的仓库放在心上
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥੧॥ ਰਹਾਉ ॥ 上帝是整个世界的主人,超越了思想和言语。我成为他仆人的奴隶,在哈里脚下默想主。1.呆在那里
ਸੋਮਵਾਰਿ ਸਚਿ ਰਹਿਆ ਸਮਾਇ ॥ 星期一 - 真理形式的上帝包含在每个人中,
ਤਿਸ ਕੀ ਕੀਮਤਿ ਕਹੀ ਨ ਜਾਇ ॥ 他的尊严无法表达
ਆਖਿ ਆਖਿ ਰਹੇ ਸਭਿ ਲਿਵ ਲਾਇ ॥ 说出他的品质并在其中放一个圈子,你有多累
ਜਿਸੁ ਦੇਵੈ ਤਿਸੁ ਪਲੈ ਪਾਇ ॥ 上帝的名只赐给他,他自己赐给他
ਅਗਮ ਅਗੋਚਰੁ ਲਖਿਆ ਨ ਜਾਇ ॥ 上帝的奥秘不能超越思想和言语来知道
ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥੨॥ 只有通过上师的教导,灵魂才能沉浸在上帝中。2
ਮੰਗਲਿ ਮਾਇਆ ਮੋਹੁ ਉਪਾਇਆ ॥ 星期二 - 上帝创造了爱和感情
ਆਪੇ ਸਿਰਿ ਸਿਰਿ ਧੰਧੈ ਲਾਇਆ ॥ 他们自己也让世界商业中的生物着迷
ਆਪਿ ਬੁਝਾਏ ਸੋਈ ਬੂਝੈ ॥ 这个事实被那些提供这种知识的人所理解
ਗੁਰ ਕੈ ਸਬਦਿ ਦਰੁ ਘਰੁ ਸੂਝੈ ॥ 通过上师的话,生物对他真正的家有一个想法
ਪ੍ਰੇਮ ਭਗਤਿ ਕਰੇ ਲਿਵ ਲਾਇ ॥ 他崇拜并在里面放了一个圆圈
ਹਉਮੈ ਮਮਤਾ ਸਬਦਿ ਜਲਾਇ ॥੩॥ 就这样,他用文字燃烧了自己的自我和感情。3
ਬੁਧਵਾਰਿ ਆਪੇ ਬੁਧਿ ਸਾਰੁ ॥ 星期三 - 他本人提供了卓越的智慧
ਗੁਰਮੁਖਿ ਕਰਣੀ ਸਬਦੁ ਵੀਚਾਰੁ ॥ 古鲁穆克禅修道,行善
ਨਾਮਿ ਰਤੇ ਮਨੁ ਨਿਰਮਲੁ ਹੋਇ ॥ 通过沉浸在名字中,心变得纯净
ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥ 通过赞美上帝,自我的污垢被移除了
ਦਰਿ ਸਚੈ ਸਦ ਸੋਭਾ ਪਾਏ ॥ 这样,生物总是在真理的法庭上找到美
ਨਾਮਿ ਰਤੇ ਗੁਰ ਸਬਦਿ ਸੁਹਾਏ ॥੪॥ 他通过被上师的话语吸收在名字中而变得美丽。4
ਲਾਹਾ ਨਾਮੁ ਪਾਏ ਗੁਰ ਦੁਆਰਿ ॥ 众生通过上师门口服务而以名字的形式获得收益
ਆਪੇ ਦੇਵੈ ਦੇਵਣਹਾਰੁ ॥ 那个给予者不断给予奖励
ਜੋ ਦੇਵੈ ਤਿਸ ਕਉ ਬਲਿ ਜਾਈਐ ॥ 我牺牲了他给予的东西
ਗੁਰ ਪਰਸਾਦੀ ਆਪੁ ਗਵਾਈਐ ॥ 靠着上师的恩典,自我消失了
ਨਾਨਕ ਨਾਮੁ ਰਖਹੁ ਉਰ ਧਾਰਿ ॥ 那纳克啊!把上帝的名字记在心里,
ਦੇਵਣਹਾਰੇ ਕਉ ਜੈਕਾਰੁ ॥੫॥ 继续赞美给予者。5
ਵੀਰਵਾਰਿ ਵੀਰ ਭਰਮਿ ਭੁਲਾਏ ॥ 星期四 - 上帝已经忘记了二十二位英雄幻觉中的生物
ਪ੍ਰੇਤ ਭੂਤ ਸਭਿ ਦੂਜੈ ਲਾਏ ॥ 他还在难以置信的状态下与鬼魂交战
ਆਪਿ ਉਪਾਏ ਕਰਿ ਵੇਖੈ ਵੇਕਾ ॥ 他自己创造了每个人,并通过创造不同的类型来照顾每个人
ਸਭਨਾ ਕਰਤੇ ਤੇਰੀ ਟੇਕਾ ॥ 哦,我的上帝!所有众生都有你的支持和
ਜੀਅ ਜੰਤ ਤੇਰੀ ਸਰਣਾਈ ॥ 他们都在你的避难所里
ਸੋ ਮਿਲੈ ਜਿਸੁ ਲੈਹਿ ਮਿਲਾਈ ॥੬॥ 你遇到了你带来的同一个人。6
ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥ 星期五 - 上帝是普世的
ਆਪਿ ਉਪਾਇ ਸਭ ਕੀਮਤਿ ਪਾਈ ॥ 他创造了宇宙,并亲自评估了它
ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥ 成为古鲁穆哈的人默想上帝
ਸਚੁ ਸੰਜਮੁ ਕਰਣੀ ਹੈ ਕਾਰ ॥ 他的行动是真理和克制的行为
ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥ 禁食、规则和日常敬拜
ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥੭॥ 不了解上帝,一切都是二元性的爱。7
ਛਨਿਛਰਵਾਰਿ ਸਉਣ ਸਾਸਤ ਬੀਚਾਰੁ ॥ 星期六 - 考虑吉祥的穆胡拉特和经文
ਹਉਮੈ ਮੇਰਾ ਭਰਮੈ ਸੰਸਾਰੁ ॥ 整个世界都在自我、母性和困惑中徘徊
ਮਨਮੁਖੁ ਅੰਧਾ ਦੂਜੈ ਭਾਇ ॥ 无知的自愿生物被二元性所吸收
ਜਮ ਦਰਿ ਬਾਧਾ ਚੋਟਾ ਖਾਇ ॥ 因此,他在阎马门口不断吃伤
ਗੁਰ ਪਰਸਾਦੀ ਸਦਾ ਸੁਖੁ ਪਾਏ ॥ ਸਚੁ ਕਰਣੀ ਸਾਚਿ ਲਿਵ ਲਾਏ ॥੮॥ 靠着上师的恩典,众生总能获得幸福。他行善,默想真理。8
ਸਤਿਗੁਰੁ ਸੇਵਹਿ ਸੇ ਵਡਭਾਗੀ ॥ 只有幸运的人才能侍奉萨古鲁
ਹਉਮੈ ਮਾਰਿ ਸਚਿ ਲਿਵ ਲਾਗੀ ॥ 通过摧毁他的自我,他已经成为真理的反映
ਤੇਰੈ ਰੰਗਿ ਰਾਤੇ ਸਹਜਿ ਸੁਭਾਇ ॥ 主!这种与生俱来的天性被你的颜色所吸收


© 2017 SGGS ONLINE
error: Content is protected !!
Scroll to Top