Guru Granth Sahib Translation Project

guru-granth-sahib-chinese-page-842

Page 842

ਤੂ ਸੁਖਦਾਤਾ ਲੈਹਿ ਮਿਲਾਇ ॥ 你是幸福的给予者,把自己和你在一起
ਏਕਸ ਤੇ ਦੂਜਾ ਨਾਹੀ ਕੋਇ ॥ 除了神,没有别的人
ਗੁਰਮੁਖਿ ਬੂਝੈ ਸੋਝੀ ਹੋਇ ॥੯॥ 是古鲁穆克明白这个事实,也明白这个事实。9
ਪੰਦ੍ਰਹ ਥਿਤੀ ਤੈ ਸਤ ਵਾਰ ॥ 比如十五次约会,七次,
ਮਾਹਾ ਰੁਤੀ ਆਵਹਿ ਵਾਰ ਵਾਰ ॥ ਦਿਨਸੁ ਰੈਣਿ ਤਿਵੈ ਸੰਸਾਰੁ ॥ 十二个月,六个季节,日日夜夜不断到来,就像这个世界一样
ਆਵਾ ਗਉਣੁ ਕੀਆ ਕਰਤਾਰਿ ॥ 卡塔尔为动物做了运动
ਨਿਹਚਲੁ ਸਾਚੁ ਰਹਿਆ ਕਲ ਧਾਰਿ ॥ 他总是永恒的,稳定的,并且有很大的力量
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥੧੦॥੧॥ 那纳克啊!正是古鲁穆克通过对这个词的沉思来理解这一事实。10.1
ਬਿਲਾਵਲੁ ਮਹਲਾ ੩ ॥ 比拉夫卢玛哈拉 3
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥ 阿迪普鲁什自己创造了宇宙,
ਜੀਅ ਜੰਤ ਮਾਇਆ ਮੋਹਿ ਪਾਜੇ ॥ 他让所有众生都投入到爱中
ਦੂਜੈ ਭਾਇ ਪਰਪੰਚਿ ਲਾਗੇ ॥ 生物通过二元性参与世界
ਆਵਹਿ ਜਾਵਹਿ ਮਰਹਿ ਅਭਾਗੇ ॥ 就这样,命运无舵的生物来到这个世界,继续死亡
ਸਤਿਗੁਰਿ ਭੇਟਿਐ ਸੋਝੀ ਪਾਇ ॥ 但是通过采访萨古鲁,获得了知识,
ਪਰਪੰਚੁ ਚੂਕੈ ਸਚਿ ਸਮਾਇ ॥੧॥ 生物摆脱了世界,与真理融合。1
ਜਾ ਕੈ ਮਸਤਕਿ ਲਿਖਿਆ ਲੇਖੁ ॥ 写在谁的命运中,
ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥੧॥ ਰਹਾਉ ॥ 他心里有一位神。1.敬请关注
ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥ 主!通过创造宇宙,你自己照顾每个人
ਕੋਇ ਨ ਮੇਟੈ ਤੇਰੈ ਲੇਖੈ ॥ 没有人能抹去你的律法
ਸਿਧ ਸਾਧਿਕ ਜੇ ਕੋ ਕਹੈ ਕਹਾਏ ॥ 如果一个人称自己为伟大的悉达或寻求者,
ਭਰਮੇ ਭੂਲਾ ਆਵੈ ਜਾਏ ॥ 他也继续在混乱中出生和死亡
ਸਤਿਗੁਰੁ ਸੇਵੈ ਸੋ ਜਨੁ ਬੂਝੈ ॥ 服侍萨古鲁的人获得知识
ਹਉਮੈ ਮਾਰੇ ਤਾ ਦਰੁ ਸੂਝੈ ॥੨॥ 如果他消除了自我,他就意识到了他的门。2
ਏਕਸੁ ਤੇ ਸਭੁ ਦੂਜਾ ਹੂਆ ॥ 这一切都来自一位上帝
ਏਕੋ ਵਰਤੈ ਅਵਰੁ ਨ ਬੀਆ ॥ 一个是无所不在的,另一个是没有的
ਦੂਜੇ ਤੇ ਜੇ ਏਕੋ ਜਾਣੈ ॥ 如果一个人抛弃了这个另一个(世界)并认识了一位上帝,
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥ 于是,他带着上师的话拿到了许可证
ਸਤਿਗੁਰੁ ਭੇਟੇ ਤਾ ਏਕੋ ਪਾਏ ॥ 如果找到萨古鲁,就获得了神,
ਵਿਚਹੁ ਦੂਜਾ ਠਾਕਿ ਰਹਾਏ ॥੩॥ 头脑中的二元性是可以停止的。3
ਜਿਸ ਦਾ ਸਾਹਿਬੁ ਡਾਢਾ ਹੋਇ ॥ 谁的主人很强大,
ਤਿਸ ਨੋ ਮਾਰਿ ਨ ਸਾਕੈ ਕੋਇ ॥ 没有人能杀死他
ਸਾਹਿਬ ਕੀ ਸੇਵਕੁ ਰਹੈ ਸਰਣਾਈ ॥ 那个仆人躺在他主人的避难所里,
ਆਪੇ ਬਖਸੇ ਦੇ ਵਡਿਆਈ ॥ 他自己赞美仆人
ਤਿਸ ਤੇ ਊਪਰਿ ਨਾਹੀ ਕੋਇ ॥ 没有人比主人更伟大
ਕਉਣੁ ਡਰੈ ਡਰੁ ਕਿਸ ਕਾ ਹੋਇ ॥੪॥ 谁怕?他怕什么?4
ਗੁਰਮਤੀ ਸਾਂਤਿ ਵਸੈ ਸਰੀਰ ॥ 通过按照上师的意见生活,在身体中创造了和平
ਸਬਦੁ ਚੀਨ੍ਹ੍ਹਿ ਫਿਰਿ ਲਗੈ ਨ ਪੀਰ ॥ 认出这个词,再也没有痛苦了
ਆਵੈ ਨ ਜਾਇ ਨਾ ਦੁਖੁ ਪਾਏ ॥ 他被排除在出生和死亡之外,没有任何悲伤
ਨਾਮੇ ਰਾਤੇ ਸਹਜਿ ਸਮਾਏ ॥ 沉浸在名字中,他很容易被吸收
ਨਾਨਕ ਗੁਰਮੁਖਿ ਵੇਖੈ ਹਦੂਰਿ ॥ 那纳克啊!古鲁穆克看到上帝在自己身边
ਮੇਰਾ ਪ੍ਰਭੁ ਸਦ ਰਹਿਆ ਭਰਪੂਰਿ ॥੫॥ 事实是,我的主总是无所不在。5
ਇਕਿ ਸੇਵਕ ਇਕਿ ਭਰਮਿ ਭੁਲਾਏ ॥ 有人仍然是仆人,有人被幻想所误导
ਆਪੇ ਕਰੇ ਹਰਿ ਆਪਿ ਕਰਾਏ ॥ 上帝自己做,做每一件事
ਏਕੋ ਵਰਤੈ ਅਵਰੁ ਨ ਕੋਇ ॥ 上帝遍布每个人,除了他之外没有其他人
ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥ 如果有其他人,心中要生气
ਸਤਿਗੁਰੁ ਸੇਵੇ ਕਰਣੀ ਸਾਰੀ ॥ 服侍萨古鲁是良好的行为
ਦਰਿ ਸਾਚੈ ਸਾਚੇ ਵੀਚਾਰੀ ॥੬॥ 在真理之门,这些业力被认为是真实的。6
ਥਿਤੀ ਵਾਰ ਸਭਿ ਸਬਦਿ ਸੁਹਾਏ ॥ 所有的日期和战争在这个词本身看起来都很美
ਸਤਿਗੁਰੁ ਸੇਵੇ ਤਾ ਫਲੁ ਪਾਏ ॥ 通过服侍萨古鲁,人们会得到结果
ਥਿਤੀ ਵਾਰ ਸਭਿ ਆਵਹਿ ਜਾਹਿ ॥ 这些日期和时间不断来来去去
ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥ 但是通过上师的话,灵魂变得沉默并与真理融合
ਥਿਤੀ ਵਾਰ ਤਾ ਜਾ ਸਚਿ ਰਾਤੇ ॥ 只有当众生沉浸在真理中时,日期和时间才是吉祥的
ਬਿਨੁ ਨਾਵੈ ਸਭਿ ਭਰਮਹਿ ਕਾਚੇ ॥੭॥ 没有上帝的名字,所有易腐烂的生物都会在多种类型的生物中徘徊。7
ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥ 当以心为导向的众生死亡时,他们不会得到解脱
ਏਕੁ ਨ ਚੇਤਹਿ ਦੂਜੈ ਲੋਭਾਹਿ ॥ 他们不记得上帝,但仍然被困在二元性中
ਅਚੇਤ ਪਿੰਡੀ ਅਗਿਆਨ ਅੰਧਾਰੁ ॥ 无意识的生物仍然处于无知的黑暗中
ਬਿਨੁ ਸਬਦੈ ਕਿਉ ਪਾਏ ਪਾਰੁ ॥ 他怎么能无言以对
ਆਪਿ ਉਪਾਏ ਉਪਾਵਣਹਾਰੁ ॥ 创造万物的上帝创造了所有人
ਆਪੇ ਕੀਤੋਨੁ ਗੁਰ ਵੀਚਾਰੁ ॥੮॥ 他自己创造了上师的知识。8
ਬਹੁਤੇ ਭੇਖ ਕਰਹਿ ਭੇਖਧਾਰੀ ॥ 穿着衣服的男人穿着许多服装
ਭਵਿ ਭਵਿ ਭਰਮਹਿ ਕਾਚੀ ਸਾਰੀ ॥ 他们像生骰子一样徘徊
ਐਥੈ ਸੁਖੁ ਨ ਆਗੈ ਹੋਇ ॥ 他们既没有在这个世界上找到幸福,也没有在来世找到幸福


© 2017 SGGS ONLINE
error: Content is protected !!
Scroll to Top