Guru Granth Sahib Translation Project

guru-granth-sahib-chinese-page-839

Page 839

ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥ 谁看到他,谁给他看,我就牺牲给他
ਗੁਰ ਪਰਸਾਦਿ ਪਰਮ ਪਦੁ ਪਾਈ ॥੧॥ 救赎只能通过上师的恩典获得。1
ਕਿਆ ਜਪੁ ਜਾਪਉ ਬਿਨੁ ਜਗਦੀਸੈ ॥ 没有贾格迪什,我还能唱什么
ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥੧॥ ਰਹਾਉ ॥ 真正的家只有通过上师的话才能看到。1.敬请关注
ਦੂਜੈ ਭਾਇ ਲਗੇ ਪਛੁਤਾਣੇ ॥ 那些搞二元对立的人,最终会后悔
ਜਮ ਦਰਿ ਬਾਧੇ ਆਵਣ ਜਾਣੇ ॥ 他们被雅玛的束缚所束缚,他们的运动还在继续
ਕਿਆ ਲੈ ਆਵਹਿ ਕਿਆ ਲੇ ਜਾਹਿ ॥ 他们给世界带来了什么,他们带来了什么
ਸਿਰਿ ਜਮਕਾਲੁ ਸਿ ਚੋਟਾ ਖਾਹਿ ॥ 雅玛一直站在他的头上,继续被雅玛伤害
ਬਿਨੁ ਗੁਰ ਸਬਦ ਨ ਛੂਟਸਿ ਕੋਇ ॥ 没有人可以离开没有文字大师和
ਪਾਖੰਡਿ ਕੀਨ੍ਹ੍ਹੈ ਮੁਕਤਿ ਨ ਹੋਇ ॥੨॥ 即使虚伪也没有解脱。2
ਆਪੇ ਸਚੁ ਕੀਆ ਕਰ ਜੋੜਿ ॥ 上帝自己通过结合玛雅元素创造了这个世界
ਅੰਡਜ ਫੋੜਿ ਜੋੜਿ ਵਿਛੋੜਿ ॥ 他打破了椭圆形的球体,又把它折叠起来
ਧਰਤਿ ਅਕਾਸੁ ਕੀਏ ਬੈਸਣ ਕਉ ਥਾਉ ॥ 他为众生创造了地球和天空
ਰਾਤਿ ਦਿਨੰਤੁ ਕੀਏ ਭਉ ਭਾਉ ॥ 他日夜创造了恐惧和爱
ਜਿਨਿ ਕੀਏ ਕਰਿ ਵੇਖਣਹਾਰਾ ॥ 创造整个世界的人就是创造者
ਅਵਰੁ ਨ ਦੂਜਾ ਸਿਰਜਣਹਾਰਾ ॥੩॥ 没有其他创作者。3
ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥ Tritiya-梵天,毗湿奴和Shiva Shankar来到宇宙
ਦੇਵੀ ਦੇਵ ਉਪਾਏ ਵੇਸਾ ॥ 上帝创造了许多神、女神和多种形式的生物
ਜੋਤੀ ਜਾਤੀ ਗਣਤ ਨ ਆਵੈ ॥ 太阳、月亮和许多其他生物被创造出来,这些生物无法计数
ਜਿਨਿ ਸਾਜੀ ਸੋ ਕੀਮਤਿ ਪਾਵੈ ॥ 创造这个创造物的人可以珍惜它
ਕੀਮਤਿ ਪਾਇ ਰਹਿਆ ਭਰਪੂਰਿ ॥ 他充满了一切
ਕਿਸੁ ਨੇੜੈ ਕਿਸੁ ਆਖਾ ਦੂਰਿ ॥੪॥ 那么我应该呼唤谁亲近上帝,我应该呼唤谁远离他呢?4
ਚਉਥਿ ਉਪਾਏ ਚਾਰੇ ਬੇਦਾ ॥ Chaturthi - 他创造了四部吠陀经 - 梨俱吠陀,萨玛维达,亚朱尔吠陀和阿塔瓦吠陀,
ਖਾਣੀ ਚਾਰੇ ਬਾਣੀ ਭੇਦਾ ॥ 产生了四个来源,不同的方言
ਅਸਟ ਦਸਾ ਖਟੁ ਤੀਨਿ ਉਪਾਏ ॥ 他创作了十八部普拉纳,六部经文和三种品质
ਸੋ ਬੂਝੈ ਜਿਸੁ ਆਪਿ ਬੁਝਾਏ ॥ 这个事实由他自己理解,他自己提供知识
ਤੀਨਿ ਸਮਾਵੈ ਚਉਥੈ ਵਾਸਾ ॥ 它破坏了三种品质,并处于一种混乱状态
ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੫॥ 那纳克祈祷我们是他的仆人。5
ਪੰਚਮੀ ਪੰਚ ਭੂਤ ਬੇਤਾਲਾ ॥ 潘查米 - 五个鬼魂创造的生物不安分
ਆਪਿ ਅਗੋਚਰੁ ਪੁਰਖੁ ਨਿਰਾਲਾ ॥ 神本身是看不见的,是独一无二的
ਇਕਿ ਭ੍ਰਮਿ ਭੂਖੇ ਮੋਹ ਪਿਆਸੇ ॥ 有些生物被困在混乱中,对玛雅又饿又渴
ਇਕਿ ਰਸੁ ਚਾਖਿ ਸਬਦਿ ਤ੍ਰਿਪਤਾਸੇ ॥ 一些生物通过品尝哈里拉萨而变得饱足
ਇਕਿ ਰੰਗਿ ਰਾਤੇ ਇਕਿ ਮਰਿ ਧੂਰਿ ॥ 有些人被上帝的颜色所吸收,有些人已经死亡并变成粘土
ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥੬॥ 有人到达真家的门口,看见神。6
ਝੂਠੇ ਕਉ ਨਾਹੀ ਪਤਿ ਨਾਉ ॥ 骗子没有尊重
ਕਬਹੁ ਨ ਸੂਚਾ ਕਾਲਾ ਕਾਉ ॥ 吃斑点的黑乌鸦永远不可能是纯洁的
ਪਿੰਜਰਿ ਪੰਖੀ ਬੰਧਿਆ ਕੋਇ ॥ 如果一只鸟被锁在笼子里,它会
ਛੇਰੀਂ ਭਰਮੈ ਮੁਕਤਿ ਨ ਹੋਇ ॥ 在笼子里徘徊
ਤਉ ਛੂਟੈ ਜਾ ਖਸਮੁ ਛਡਾਏ ॥ 但只有当他的主人离开他时,他才是自由的
ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥੭॥ 在接受上师的教导后,虔诚在众生的心中变得强烈。7
ਖਸਟੀ ਖਟੁ ਦਰਸਨ ਪ੍ਰਭ ਸਾਜੇ ॥ Shashti-Paramatma创造了六种哲学,即Vesha-Yogi,Jangam,Sanyasi,佛教,耆那教和Vairagi
ਅਨਹਦ ਸਬਦੁ ਨਿਰਾਲਾ ਵਾਜੇ ॥ “anhad”这个词一直在有机体的灵魂中响起
ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥ 如果有人喜欢上帝,他就会和他一起
ਸਬਦੇ ਭੇਦੇ ਤਉ ਪਤਿ ਪਾਵੈ ॥ 如果一句话刺穿了某人,他就变成了真理之门的美化剂
ਕਰਿ ਕਰਿ ਵੇਸ ਖਪਹਿ ਜਲਿ ਜਾਵਹਿ ॥ 有些人穿着长袍死于烧伤,但
ਸਾਚੈ ਸਾਚੇ ਸਾਚਿ ਸਮਾਵਹਿ ॥੮॥ 一个沉迷于真理的人与终极真理融合在一起。8
ਸਪਤਮੀ ਸਤੁ ਸੰਤੋਖੁ ਸਰੀਰਿ ॥ 萨普塔米 - 一个心中不断思考真理的人
ਸਾਤ ਸਮੁੰਦ ਭਰੇ ਨਿਰਮਲ ਨੀਰਿ ॥ 在它的身体里,大海充满了以尼尔马尔名称形式的水
ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥ 他在位于内心世界的知识圣殿中洗澡,变得冷静
ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥ 根据上师的话,这个生物越过了薄伽
ਮਨਿ ਸਾਚਾ ਮੁਖਿ ਸਾਚਉ ਭਾਇ ॥ 一个心中有真理的人,真理的名字仍然留在他的脸上
ਸਚੁ ਨੀਸਾਣੈ ਠਾਕ ਨ ਪਾਇ ॥੯॥ 他随身携带真理的许可证,到达真理法庭没有任何障碍。9
ਅਸਟਮੀ ਅਸਟ ਸਿਧਿ ਬੁਧਿ ਸਾਧੈ ॥ 阿什塔米 - 一个以无私的精神崇拜真理的人,
ਸਚੁ ਨਿਹਕੇਵਲੁ ਕਰਮਿ ਅਰਾਧੈ ॥ 他控制自己的智力,他取得了八项成就
ਪਉਣ ਪਾਣੀ ਅਗਨੀ ਬਿਸਰਾਉ ॥ 忘记风、水和火的人,即拉约古纳、塔莫古纳、佐藤古纳,
ਤਹੀ ਨਿਰੰਜਨੁ ਸਾਚੋ ਨਾਉ ॥ 神圣真理的名字住在他的心中
ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥ ਪ੍ਰਣਵਤਿ ਨਾਨਕੁ ਕਾਲੁ ਨ ਖਾਇ ॥੧੦॥ 他的思想沉浸在真理中。纳纳克恳求说,即使是时间也无法吞噬那个人。10
ਨਾਉ ਨਉਮੀ ਨਵੇ ਨਾਥ ਨਵ ਖੰਡਾ ॥ 纳瓦米-上帝是无所不在的,强大的,
ਘਟਿ ਘਟਿ ਨਾਥੁ ਮਹਾ ਬਲਵੰਡਾ ॥ 地球上的生物有九个纳特和瑜伽士的纳坎达斯,吟唱他的名字


© 2017 SGGS ONLINE
error: Content is protected !!
Scroll to Top