Guru Granth Sahib Translation Project

guru-granth-sahib-chinese-page-838

Page 838

ਕਰਿ ਦਇਆ ਲੇਹੁ ਲੜਿ ਲਾਇ ॥ 那纳克乞求说:“主啊!请带我一起去,
ਨਾਨਕਾ ਨਾਮੁ ਧਿਆਇ ॥੧॥ 我一直在思考这个名字
ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥ 我的主人啊!你非常善良和慷慨
ਜਾਚਉ ਸੰਤ ਰਵਾਲ ॥੧॥ ਰਹਾਉ ॥ 我希望圣徒的脚。1.敬请关注
ਸੰਸਾਰੁ ਬਿਖਿਆ ਕੂਪ ॥ 这个世界是玛雅形式的毒井,
ਤਮ ਅਗਿਆਨ ਮੋਹਤ ਘੂਪ ॥ 其中存在着无知和迷恋的巨大黑暗
ਗਹਿ ਭੁਜਾ ਪ੍ਰਭ ਜੀ ਲੇਹੁ ॥ 耶和华!抓住我的胳膊,救救我
ਹਰਿ ਨਾਮੁ ਅਪੁਨਾ ਦੇਹੁ ॥ 给我你的名字
ਪ੍ਰਭ ਤੁਝ ਬਿਨਾ ਨਹੀ ਠਾਉ ॥ 除了你,我没有地方
ਨਾਨਕਾ ਬਲਿ ਬਲਿ ਜਾਉ ॥੨॥ 那纳克一再为你牺牲。2
ਲੋਭਿ ਮੋਹਿ ਬਾਧੀ ਦੇਹ ॥ 贪婪束缚了我的身体,
ਬਿਨੁ ਭਜਨ ਹੋਵਤ ਖੇਹ ॥ 没有上帝的赞美,它就变成了粘土
ਜਮਦੂਤ ਮਹਾ ਭਇਆਨ ॥ 扬杜特很可怕,
ਚਿਤ ਗੁਪਤ ਕਰਮਹਿ ਜਾਨ ॥ 奇特拉古普特知道我的行为和
ਦਿਨੁ ਰੈਨਿ ਸਾਖਿ ਸੁਨਾਇ ॥ 他成为证人,在yamraj的法庭上日夜讲述我的行为
ਨਾਨਕਾ ਹਰਿ ਸਰਨਾਇ ॥੩॥ 那纳克啊!我来到了哈里的避难所。3
ਭੈ ਭੰਜਨਾ ਮੁਰਾਰਿ ॥ 恐惧啊
ਕਰਿ ਦਇਆ ਪਤਿਤ ਉਧਾਰਿ ॥ 怜悯,拯救我的不纯洁
ਮੇਰੇ ਦੋਖ ਗਨੇ ਨ ਜਾਹਿ ॥ 我的过错无法计算,
ਹਰਿ ਬਿਨਾ ਕਤਹਿ ਸਮਾਹਿ ॥ 没有你,这罪还能在哪里
ਗਹਿ ਓਟ ਚਿਤਵੀ ਨਾਥ ॥ 那纳克祈祷说:“纳特啊!我想过接受你的支持,
ਨਾਨਕਾ ਦੇ ਰਖੁ ਹਾਥ ॥੪॥ 所以把你的手给我,保护我。4
ਹਰਿ ਗੁਣ ਨਿਧੇ ਗੋਪਾਲ ॥ 耶和华
ਸਰਬ ਘਟ ਪ੍ਰਤਿਪਾਲ ॥ 你是整个世界的保护者
ਮਨਿ ਪ੍ਰੀਤਿ ਦਰਸਨ ਪਿਆਸ ॥ 我心中有你的爱,强烈渴望见到你
ਗੋਬਿੰਦ ਪੂਰਨ ਆਸ ॥ 戈文德啊!实现我的愿望,
ਇਕ ਨਿਮਖ ਰਹਨੁ ਨ ਜਾਇ ॥ 我一刻也不能没有你
ਵਡ ਭਾਗਿ ਨਾਨਕ ਪਾਇ ॥੫॥ 那纳克啊!只有幸运的人才能得到它。5
ਪ੍ਰਭ ਤੁਝ ਬਿਨਾ ਨਹੀ ਹੋਰ ॥ 主!没有你,我没有其他人,
ਮਨਿ ਪ੍ਰੀਤਿ ਚੰਦ ਚਕੋਰ ॥ 我心里对你如此的爱,仿佛与月亮同在,
ਜਿਉ ਮੀਨ ਜਲ ਸਿਉ ਹੇਤੁ ॥ 就像水中的鱼,
ਅਲਿ ਕਮਲ ਭਿੰਨੁ ਨ ਭੇਤੁ ॥ 仿佛与漩涡的莲花和
ਜਿਉ ਚਕਵੀ ਸੂਰਜ ਆਸ ॥ 正如查克维希望日出时,
ਨਾਨਕ ਚਰਨ ਪਿਆਸ ॥੬॥ 同样,纳纳克也渴求你的脚。6
ਜਿਉ ਤਰੁਨਿ ਭਰਤ ਪਰਾਨ ॥ 就像少妇的丈夫是她的灵魂,
ਜਿਉ ਲੋਭੀਐ ਧਨੁ ਦਾਨੁ ॥ 就像一个贪婪的人对金钱非常满意一样,
ਜਿਉ ਦੂਧ ਜਲਹਿ ਸੰਜੋਗੁ ॥ 就像牛奶与水结合一样,
ਜਿਉ ਮਹਾ ਖੁਧਿਆਰਥ ਭੋਗੁ ॥ 就像一个饥饿的人喜欢食物一样,
ਜਿਉ ਮਾਤ ਪੂਤਹਿ ਹੇਤੁ ॥ 就像母亲爱儿子一样,
ਹਰਿ ਸਿਮਰਿ ਨਾਨਕ ਨੇਤ ॥੭॥ 那纳克啊!同样,一个人应该每天敬拜上帝。7
ਜਿਉ ਦੀਪ ਪਤਨ ਪਤੰਗ ॥ 就像风筝落在灯上,
ਜਿਉ ਚੋਰੁ ਹਿਰਤ ਨਿਸੰਗ ॥ 仿佛小偷毫不犹豫地偷窃,
ਮੈਗਲਹਿ ਕਾਮੈ ਬੰਧੁ ॥ 就像大象与情欲有关,
ਜਿਉ ਗ੍ਰਸਤ ਬਿਖਈ ਧੰਧੁ ॥ 正如混乱的生意使无序的人受到控制一样,
ਜਿਉ ਜੂਆਰ ਬਿਸਨੁ ਨ ਜਾਇ ॥ 例如,赌徒没有赌博的坏习惯
ਹਰਿ ਨਾਨਕ ਇਹੁ ਮਨੁ ਲਾਇ ॥੮॥ 同样,保持你的思想与上帝同在。8
ਕੁਰੰਕ ਨਾਦੈ ਨੇਹੁ ॥ 就像鹿喜欢声音一样,
ਚਾਤ੍ਰਿਕੁ ਚਾਹਤ ਮੇਹੁ ॥ 就像木瓜渴望雨水一样,
ਜਨ ਜੀਵਨਾ ਸਤਸੰਗਿ ॥ 同样,奉献者的生活由萨桑和
ਗੋਬਿਦੁ ਭਜਨਾ ਰੰਗਿ ॥ 他们深情地继续唱Govind bhajans
ਰਸਨਾ ਬਖਾਨੈ ਨਾਮੁ ॥ ਨਾਨਕ ਦਰਸਨ ਦਾਨੁ ॥੯॥ 他们用舌头吟诵上帝的名字。那纳克啊!他们只要求从上帝的异象中捐款。9
ਗੁਨ ਗਾਇ ਸੁਨਿ ਲਿਖਿ ਦੇਇ ॥ 一个赞美上帝,倾听,写作并将这种品质也给予他人的人,
ਸੋ ਸਰਬ ਫਲ ਹਰਿ ਲੇਇ ॥ 他得到了所有的果实
ਕੁਲ ਸਮੂਹ ਕਰਤ ਉਧਾਰੁ ॥ ਸੰਸਾਰੁ ਉਤਰਸਿ ਪਾਰਿ ॥ 他拯救了自己的整个血统,并亲自穿越了世界的海洋
ਹਰਿ ਚਰਨ ਬੋਹਿਥ ਤਾਹਿ ॥ ਮਿਲਿ ਸਾਧਸੰਗਿ ਜਸੁ ਗਾਹਿ ॥ 哈里的脚是他的船,他与圣徒一起歌颂上帝的荣耀
ਹਰਿ ਪੈਜ ਰਖੈ ਮੁਰਾਰਿ ॥ ਹਰਿ ਨਾਨਕ ਸਰਨਿ ਦੁਆਰਿ ॥੧੦॥੨॥ 上帝为他感到羞耻,所以纳纳克也来到了哈里门口的避难所。10.2
ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ 比拉夫卢•马哈拉 1 蒂蒂•加鲁 10 贾蒂
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਏਕਮ ਏਕੰਕਾਰੁ ਨਿਰਾਲਾ ॥ Pratipada Tithi(如前所述)上帝是唯一的,他是最独特的,
ਅਮਰੁ ਅਜੋਨੀ ਜਾਤਿ ਨ ਜਾਲਾ ॥ 他是不朽的,没有种姓限制的
ਅਗਮ ਅਗੋਚਰੁ ਰੂਪੁ ਨ ਰੇਖਿਆ ॥ 頭腦是超越言語的,無意識的,沒有形式和符號
ਖੋਜਤ ਖੋਜਤ ਘਟਿ ਘਟਿ ਦੇਖਿਆ ॥ 我见过他在寻找他


© 2017 SGGS ONLINE
error: Content is protected !!
Scroll to Top