Guru Granth Sahib Translation Project

guru-granth-sahib-chinese-page-837

Page 837

ਸੇਜ ਏਕ ਏਕੋ ਪ੍ਰਭੁ ਠਾਕੁਰੁ ਮਹਲੁ ਨ ਪਾਵੈ ਮਨਮੁਖ ਭਰਮਈਆ ॥ 心是一样的,塔库尔神住在上面,但以心为导向的生物在混乱中徘徊,没有自我形态
ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥੫॥ 他在做“上师-上师”时团结了来到他皈依的人,甚至一刻也不耽搁。5
ਕਰਿ ਕਰਿ ਕਿਰਿਆਚਾਰ ਵਧਾਏ ਮਨਿ ਪਾਖੰਡ ਕਰਮੁ ਕਪਟ ਲੋਭਈਆ ॥ 如果一个人通过做宗教行为来增加他的工作,那么只有虚伪、贪婪、欺骗的行为会留在他的脑海中
ਬੇਸੁਆ ਕੈ ਘਰਿ ਬੇਟਾ ਜਨਮਿਆ ਪਿਤਾ ਤਾਹਿ ਕਿਆ ਨਾਮੁ ਸਦਈਆ ॥੬॥ 如果一个儿子出生在家里,那么他的父亲就不能起名字。6
ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥ 上师在脑海中创造了一个对哈里的虔诚咒语
ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥੭॥ 当他通过奉献获得上帝时,他与哈里的名字融合在一起。7
ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ ॥ 主亲自以奉献的形式带来了mehndi,并亲自解散了它并将其应用于奉献者的器官
ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥੮॥੬॥੨॥੧॥੬॥੯॥ 那纳克啊!塔库尔吉赐予他的恩典的人,他抓住了他们的胳膊,把他们从巴夫萨加尔拉了出来。8.6.2.1.6.9
ਰਾਗੁ ਬਿਲਾਵਲੁ ਮਹਲਾ ੫ ਅਸਟਪਦੀ ਘਰੁ ੧੨ 拉古•比拉瓦卢•马哈拉 5 阿斯塔帕迪•加鲁 12
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥ 我主的形象无处可去,
ਤਜਿ ਆਨ ਸਰਣਿ ਗਹੀ ॥੧॥ ਰਹਾਉ ॥ 因此,他放弃了一切,躲在他身上。1.敬请关注
ਪ੍ਰਭ ਚਰਨ ਕਮਲ ਅਪਾਰ ॥ 耶和华的莲花脚是巨大的,
ਹਉ ਜਾਉ ਸਦ ਬਲਿਹਾਰ ॥ 我总是牺牲他们
ਮਨਿ ਪ੍ਰੀਤਿ ਲਾਗੀ ਤਾਹਿ ॥ 我心里爱他,
ਤਜਿ ਆਨ ਕਤਹਿ ਨ ਜਾਹਿ ॥੧॥ 我不会把他留在任何地方。1
ਹਰਿ ਨਾਮ ਰਸਨਾ ਕਹਨ ॥ 我一直从舌头上说哈里纳姆,
ਮਲ ਪਾਪ ਕਲਮਲ ਦਹਨ ॥ 因此,所有罪恶和过错的污垢都被烧毁了
ਚੜਿ ਨਾਵ ਸੰਤ ਉਧਾਰਿ ॥ 我因爬上圣徒的船而得救,
ਭੈ ਤਰੇ ਸਾਗਰ ਪਾਰਿ ॥੨॥ 我已经漂洋过海了。2
ਮਨਿ ਡੋਰਿ ਪ੍ਰੇਮ ਪਰੀਤਿ ॥ 圣徒的心被上帝的爱和爱所束缚
ਇਹ ਸੰਤ ਨਿਰਮਲ ਰੀਤਿ ॥ 这是圣人纯粹的尊严
ਤਜਿ ਗਏ ਪਾਪ ਬਿਕਾਰ ॥ 罪恶和混乱离开了他们,
ਹਰਿ ਮਿਲੇ ਪ੍ਰਭ ਨਿਰੰਕਾਰ ॥੩॥ 他们找到了一位无形的神。3
ਪ੍ਰਭ ਪੇਖੀਐ ਬਿਸਮਾਦ ॥ 看到上帝是非常令人惊讶的
ਚਖਿ ਅਨਦ ਪੂਰਨ ਸਾਦ ॥ 你可以品尝到充分的快乐
ਨਹ ਡੋਲੀਐ ਇਤ ਊਤ ॥ ਪ੍ਰਭ ਬਸੇ ਹਰਿ ਹਰਿ ਚੀਤ ॥੪॥ 当上帝在你的脑海中安顿下来时,你不必四处游荡。4
ਤਿਨ੍ਹ੍ਹ ਨਾਹਿ ਨਰਕ ਨਿਵਾਸੁ ॥ ਨਿਤ ਸਿਮਰਿ ਪ੍ਰਭ ਗੁਣਤਾਸੁ ॥ 他们不住在地狱里,他们不断地默想上帝,一个品质的仓库
ਤੇ ਜਮੁ ਨ ਪੇਖਹਿ ਨੈਨ ॥ ਸੁਨਿ ਮੋਹੇ ਅਨਹਤ ਬੈਨ ॥੫॥ 他们甚至没有亲眼看到山药,并被Anhad这个词的声音迷住了。5
ਹਰਿ ਸਰਣਿ ਸੂਰ ਗੁਪਾਲ ॥ ਪ੍ਰਭ ਭਗਤ ਵਸਿ ਦਇਆਲ ॥ 一个人必须躺在勇敢的上帝的庇护下,怜悯的主在他的奉献者的控制之下
ਹਰਿ ਨਿਗਮ ਲਹਹਿ ਨ ਭੇਵ ॥ ਨਿਤ ਕਰਹਿ ਮੁਨਿ ਜਨ ਸੇਵ ॥੬॥ 吠陀经无法区分哈里,穆尼贾人也经常崇拜他。6
ਦੁਖ ਦੀਨ ਦਰਦ ਨਿਵਾਰ ॥ ਜਾ ਕੀ ਮਹਾ ਬਿਖੜੀ ਕਾਰ ॥ 上帝是穷人苦难和痛苦的去除者,他的奉献是非常困难的
ਤਾ ਕੀ ਮਿਤਿ ਨ ਜਾਨੈ ਕੋਇ ॥ ਜਲਿ ਥਲਿ ਮਹੀਅਲਿ ਸੋਇ ॥੭॥ 没有人知道它的广阔,它包含在水,地球,天空中,所有的东西。7
ਕਰਿ ਬੰਦਨਾ ਲਖ ਬਾਰ ॥ ਥਕਿ ਪਰਿਓ ਪ੍ਰਭ ਦਰਬਾਰ ॥ 我敬拜神一百万次,输了,来到了主的院子
ਪ੍ਰਭ ਕਰਹੁ ਸਾਧੂ ਧੂਰਿ ॥ ਨਾਨਕ ਮਨਸਾ ਪੂਰਿ ॥੮॥੧॥ 耶和华!让我成为萨杜的尘埃,实现那纳克的这个愿望。8.1
ਬਿਲਾਵਲੁ ਮਹਲਾ ੫ ॥ 比拉夫卢•马哈拉 5
ਪ੍ਰਭ ਜਨਮ ਮਰਨ ਨਿਵਾਰਿ ॥ ਹਾਰਿ ਪਰਿਓ ਦੁਆਰਿ ॥ 主!抹去我的生死,我输了,来到你家门口
ਗਹਿ ਚਰਨ ਸਾਧੂ ਸੰਗ ॥ ਮਨ ਮਿਸਟ ਹਰਿ ਹਰਿ ਰੰਗ ॥ 我抱着和尚的脚,和他住在一起,心里很甜蜜


© 2017 SGGS ONLINE
error: Content is protected !!
Scroll to Top