Guru Granth Sahib Translation Project

guru-granth-sahib-chinese-page-791

Page 791

ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥ 他通过热爱这个名字找到了主的门和房子
ਗੁਰਮੁਖਿ ਪਾਇਆ ਨਾਮੁ ਹਉ ਗੁਰ ਕਉ ਵਾਰਿਆ ॥ 他通过上师获得了这个名字,我向那位上师鞠躬
ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥੧੬॥ 造物主啊!你自己是养育每个人的人。16
ਸਲੋਕ ਮਃ ੧ ॥ 什洛克•玛哈拉 1
ਦੀਵਾ ਬਲੈ ਅੰਧੇਰਾ ਜਾਇ ॥ 仿佛点灯可以消除黑暗,
ਬੇਦ ਪਾਠ ਮਤਿ ਪਾਪਾ ਖਾਇ ॥ 同样,背诵吠陀经等经文也会摧毁罪恶的思想
ਉਗਵੈ ਸੂਰੁ ਨ ਜਾਪੈ ਚੰਦੁ ॥ 仿佛太阳升起时月亮看不见,
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ 同样,无知也会因拥有知识之光而消失
ਬੇਦ ਪਾਠ ਸੰਸਾਰ ਕੀ ਕਾਰ ॥ 背诵吠陀经已成为世界的一项事业
ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ 潘迪特人阅读和思考吠陀经
ਬਿਨੁ ਬੂਝੇ ਸਭ ਹੋਇ ਖੁਆਰ ॥ 但如果不理解,他们都是懦夫
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ 那纳克啊!只有通过上师,一个人才能穿越巴夫萨加尔。1
ਮਃ ੧ ॥ 马哈拉 1
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ 那个不喜欢梵天这个词,甚至不喜欢这个名字的人,
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ 他总是对用舌头说话感兴趣
ਨਾਨਕ ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰੁ ॥੨॥ 那纳克啊!一个人必须做写在他命运中的业力,这是没有人会避免的。2
ਪਉੜੀ ॥ 保里
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥ 赞美他的主的人在世上有极大的荣耀
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥ 他消除了他的骄傲,并在脑海中灌输了真理
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥ 他通过真实的言语赞美上帝,并获得真正的幸福
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥ 永遠分離的生物相遇了,上師將它與上帝融合在一起
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥੧੭॥ 这样,通过冥想hari-naam,有机体的肮脏心灵变得纯净。27米
ਸਲੋਕ ਮਃ ੧ ॥ 什洛克•玛哈拉 1
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥ 那纳克啊!这些人体的振动和品质就是花朵的图案
ਏਨੀ ਫੁਲੀ ਰਉ ਕਰੇ ਅਵਰ ਕਿ ਚੁਣੀਅਹਿ ਡਾਲ ॥੧॥ 因此,应该制作一个具有这些品质的花环并献给上帝。将这些花朵制作成项链后,就没有必要选择其他树枝了。1
ਮਹਲਾ ੨ ॥ 马哈拉 2
ਨਾਨਕ ਤਿਨਾ ਬਸੰਤੁ ਹੈ ਜਿਨ੍ਹ੍ਹ ਘਰਿ ਵਸਿਆ ਕੰਤੁ ॥ 那纳克啊!春天总是为丈夫和主在她们家里的女人而来
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥੨॥ 但是,丈夫出国的妇女继续日夜燃烧,与外界脱节。2
ਪਉੜੀ ॥ 保里
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥ 通过上师的话语,上帝以怜悯来宽恕自己
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰਚਨੀ ॥ 夜不停地敬拜和赞美神。我的思想沉浸在终极真理中
ਪ੍ਰਭੁ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ ॥ 我的主是无限的,没有人知道他的秘密
ਸਤਿਗੁਰ ਚਰਣੀ ਲਗਿਆ ਹਰਿ ਨਾਮੁ ਨਿਤ ਜਪਨੀ ॥ 一个人应该每天在上师的脚下吟诵Hari-Naam
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥੧੮॥ 通过这种方式,获得了所需的水果,并在房子里实现了所有的愿望。18
ਸਲੋਕ ਮਃ ੧ ॥ 什洛克•玛哈拉 1
ਪਹਿਲ ਬਸੰਤੈ ਆਗਮਨਿ ਪਹਿਲਾ ਮਉਲਿਓ ਸੋਇ ॥ 首先,春天来了,但在此之前,有上帝,他首先发展了
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥੧॥ 随着它的发展,每个人都在发展。但上帝不是由任何人开发的,他是自给自足的。1
ਮਃ ੨ ॥ 马哈拉 2
ਪਹਿਲ ਬਸੰਤੈ ਆਗਮਨਿ ਤਿਸ ਕਾ ਕਰਹੁ ਬੀਚਾਰੁ ॥ 想想在春天到来之前就存在的东西
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥੨॥ 那纳克啊,一个人应该赞美支持每个人的上帝。2
ਮਃ ੨ ॥ 马哈拉 2
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥ 没有和解只是说,真正的联合只有在真正和解的情况下
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥੩॥ 一个人的良心应该被称为结合。3
ਪਉੜੀ ॥ 保里
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥ 赞美主的名,这正是你应该做的善行
ਦੂਜੀ ਕਾਰੈ ਲਗਿਆ ਫਿਰਿ ਜੋਨੀ ਪਾਵੈ ॥ 从事世界其他活动的人重生了
ਨਾਮਿ ਰਤਿਆ ਨਾਮੁ ਪਾਈਐ ਨਾਮੇ ਗੁਣ ਗਾਵੈ ॥ 通过被名字吸收,名字就得到了,上帝的名字应该被完成,
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥ 通过上师的教导,赞美上帝的人融入了名字本身
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥੧੯॥ 萨古鲁的服务是成功的,通过服务,一个人得到果实。19
ਸਲੋਕ ਮਃ ੨ ॥ 什洛克玛哈拉 2
ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕੁ ਤੂ ॥ 上帝啊!每个人都有一些支持,但你是我唯一的支持


© 2017 SGGS ONLINE
error: Content is protected !!
Scroll to Top