Guru Granth Sahib Translation Project

guru-granth-sahib-chinese-page-790

Page 790

ਸਲੋਕ ਮਃ ੧ ॥ 什洛克•玛哈拉 1
ਚੋਰਾ ਜਾਰਾ ਰੰਡੀਆ ਕੁਟਣੀਆ ਦੀਬਾਣੁ ॥ 小偷、通奸者、和经纪人的关系如此深厚,以至于他们一直处于震惊状态
ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਣੁ ॥ 恶人与恶人交朋友,他们互相吃喝玩乐
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥ 这样的罪人根本不知道上帝荣耀的重要性,撒旦总是住在他们的脑海里
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥ 即使驴子涂上了檀香,它也躺在灰尘中
ਨਾਨਕ ਕੂੜੈ ਕਤਿਐ ਕੂੜਾ ਤਣੀਐ ਤਾਣੁ ॥ 那纳克啊!通过切断谎言的线,谎言的结构被撕裂,
ਕੂੜਾ ਕਪੜੁ ਕਛੀਐ ਕੂੜਾ ਪੈਨਣੁ ਮਾਣੁ ॥੧॥ 测量假布。谎言是他们的外衣,谎言是他们的食物。1
ਮਃ ੧ ॥ 马哈拉 1
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥ 提供祈祷的神职人员,演奏tuti的骗子,演奏辛吉斯的瑜伽士和模仿者也不断问人
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥ 主!世界上有一个捐赠者,有人是乞丐,但在真理的法庭上,你的名字被接受
ਨਾਨਕ ਜਿਨ੍ਹ੍ਹੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥੨॥ 那纳克啊!我为那些听到这个名字并沉思它的人牺牲了自己。2
ਪਉੜੀ ॥ 保里
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥ 玛雅的迷恋都是谎言,最后竟然是谎言
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥ 人类的骄傲造成了争吵,整个世界都在争吵中被摧毁了
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥ 古鲁穆克结束了争吵,每个人身上都只看到一位上帝
ਸਭੁ ਆਤਮ ਰਾਮੁ ਪਛਾਣਿਆ ਭਉਜਲੁ ਤਰਿ ਗਇਆ ॥ 他在灵魂本身中认出了上帝,他从那里越过了博瓦萨加尔的海洋
ਜੋਤਿ ਸਮਾਣੀ ਜੋਤਿ ਵਿਚਿ ਹਰਿ ਨਾਮਿ ਸਮਇਆ ॥੧੪॥ 他的光芒与至尊之光融合,他被哈里的名义吸收了。14
ਸਲੋਕ ਮਃ ੧ ॥ 什洛克•玛哈拉 1
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥ 萨古鲁啊!你有能力,慈善,给我一个名字施舍
ਹਉਮੈ ਗਰਬੁ ਨਿਵਾਰੀਐ ਕਾਮੁ ਕ੍ਰੋਧੁ ਅਹੰਕਾਰੁ ॥ 除去我的骄傲和骄傲,彻底摧毁工作、愤怒和自我
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥ 燃烧我的贪婪和贪婪,这样我就可以找到我生命的根基
ਅਹਿਨਿਸਿ ਨਵਤਨ ਨਿਰਮਲਾ ਮੈਲਾ ਕਬਹੂੰ ਨ ਹੋਇ ॥ 这个名字日夜保持新鲜和纯净,永远不会变脏
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥੧॥ 那纳克祈祷:“我的萨古鲁啊!通过这种方法,我可以摆脱束缚,只有通过你的恩典才能获得幸福。5
ਮਃ ੧ ॥ 马哈拉 1
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥ 所有站在门口的动物和女人,一位上帝是他们所有人的丈夫
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥੨॥ 那纳克啊!他们沉浸在丈夫和主的爱中,互相问他的话。2
ਮਃ ੧ ॥ 马哈拉 1
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥ 所有众生都沉浸在上帝和丈夫的爱中,但我算什么呢
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥੩॥ 我身体里有太多的恶习,我师傅甚至不把心思转向我。3
ਮਃ ੧ ॥ 马哈拉 1
ਹਉ ਬਲਿਹਾਰੀ ਤਿਨ ਕਉ ਸਿਫਤਿ ਜਿਨਾ ਦੈ ਵਾਤਿ ॥ 我牺牲在那些脸上赞美上帝的人身上
ਸਭਿ ਰਾਤੀ ਸੋਹਾਗਣੀ ਇਕ ਮੈ ਦੋਹਾਗਣਿ ਰਾਤਿ ॥੪॥ 主!你把所有的夜晚都给了好人,但只给我一个晚上。4
ਪਉੜੀ ॥ 保里
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥ 哈里啊!我是一个乞丐,要求你捐款,请给我这笔捐款
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥ 带我一起通过上师,这样我就可以找到你的哈里纳姆
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥ 让我在脑海中播放“未被”这个词,并将我的光添加到至高无上的光中
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥ 让我在心里赞美哈里,继续唱诵哈里南
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥੧੫॥ 爱哈里,因为他遍布世界各地。15
ਸਲੋਕ ਮਃ ੧ ॥ 什洛克•玛哈拉 1
ਜਿਨੀ ਨ ਪਾਇਓ ਪ੍ਰੇਮ ਰਸੁ ਕੰਤ ਨ ਪਾਇਓ ਸਾਉ ॥ 那些没有找到爱,不爱丈夫和上帝的人,
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥੧॥ 他们就像一个荒芜的房子里的客人,他们回来了。1
ਮਃ ੧ ॥ 马哈拉 1
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ 沉浸在罪恶行为中的人有权日夜收到数十万的抱怨
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ 这个生物的天鹅已经离开了上帝的赞美,开始寻找死去的动物的骨头,也就是说,它已经开始遭受混乱的折磨
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ 他以这样的方式生活,通过吃美味的食物来增加他的胃,这是应该受到谴责的
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ 没有“那那克真理”这个名字,所有这些执着都成为众生的敌人,即有害的。2
ਪਉੜੀ ॥ 保里
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥ 达迪通过每天赞美上帝使他的出生成功
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥ 通过上师歌唱虔诚和赞美,他将真理灌输在心中


© 2017 SGGS ONLINE
error: Content is protected !!
Scroll to Top