Guru Granth Sahib Translation Project

guru-granth-sahib-chinese-page-792

Page 792

ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥੧॥ 除非你进入我的心里,我为什么不能哭死?1
ਮਃ ੨ ॥ 马哈拉 2
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਹ੍ਹਾਲਿਓਇ ॥ 即使有幸福,也要记住丈夫和上帝,即使在悲伤中也要沉浸在他的记忆中
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥੨॥ 那纳克说:“聪明的女人啊!这样,与丈夫和上帝就有了真正的结合。2
ਪਉੜੀ ॥ 保里
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥ 哦,我的上帝!你的荣耀是伟大的,那我怎么赞美你这个像虫子一样的小生物呢
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥ 你是不可理解的,善良的,无限的,你把自己聚集在一起
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥ 除了你,我没有同伴,你是最后的帮手
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥ 无论谁来到你的避难所,你都会把他从雅玛那里救出来
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥ 那纳克啊!上帝是粗心大意的,他对芝麻没有贪婪。10.1
ਰਾਗੁ ਸੂਹੀ ਬਾਣੀ ਸ੍ਰੀ ਕਬੀਰ ਜੀਉ ਤਥਾ ਸਭਨਾ ਭਗਤਾ ਕੀ ॥ 拉古•苏希•巴尼•斯里•卡比尔•久和萨布纳•巴格塔•基
ਕਬੀਰ ਕੇ 卡比尔的
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਅਵਤਰਿ ਆਇ ਕਹਾ ਤੁਮ ਕੀਨਾ ॥ 嘿,兄弟!你做了什么罕见的人类出生
ਰਾਮ ਕੋ ਨਾਮੁ ਨ ਕਬਹੂ ਲੀਨਾ ॥੧॥ 拉姆的名字从未从他嘴里被夺走。1
ਰਾਮ ਨ ਜਪਹੁ ਕਵਨ ਮਤਿ ਲਾਗੇ ॥ 通过不念诵罗摩的名字,你参与了什么样的信仰
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥੧॥ ਰਹਾਉ ॥ 哦,我的上帝!即使在死亡的时候,你在做什么?1.敬请关注
ਦੁਖ ਸੁਖ ਕਰਿ ਕੈ ਕੁਟੰਬੁ ਜੀਵਾਇਆ ॥ 你通过将悲伤视为幸福来滋养你的家庭,
ਮਰਤੀ ਬਾਰ ਇਕਸਰ ਦੁਖੁ ਪਾਇਆ ॥੨॥ 现在即使在死亡的时候,痛苦就是痛苦。2
ਕੰਠ ਗਹਨ ਤਬ ਕਰਨ ਪੁਕਾਰਾ ॥ 现在天使抓住了你的脖子,你大声喊叫
ਕਹਿ ਕਬੀਰ ਆਗੇ ਤੇ ਨ ਸੰਮ੍ਹ੍ਹਾਰਾ ॥੩॥੧॥ 卡比尔吉说:“兄弟啊!你以前为什么不记得上帝?3.1
ਸੂਹੀ ਕਬੀਰ ਜੀ ॥ 苏希•卡比尔•吉
ਥਰਹਰ ਕੰਪੈ ਬਾਲਾ ਜੀਉ ॥ 女孩在结合时颤抖,
ਨਾ ਜਾਨਉ ਕਿਆ ਕਰਸੀ ਪੀਉ ॥੧॥ 他不知道他心爱的人会对他做什么。1
ਰੈਨਿ ਗਈ ਮਤ ਦਿਨੁ ਭੀ ਜਾਇ ॥ 没有纳姆-西姆兰的青春之夜已经过去了,他担心他的旧时光会这样过去
ਭਵਰ ਗਏ ਬਗ ਬੈਠੇ ਆਇ ॥੧॥ ਰਹਾਉ ॥ 他的黑发已经飞走了,他的白发苍鹭来了又坐下。1.呆在那里
ਕਾਚੈ ਕਰਵੈ ਰਹੈ ਨ ਪਾਨੀ ॥ 生水壶里从来没有水,就像身体一样
ਹੰਸੁ ਚਲਿਆ ਕਾਇਆ ਕੁਮਲਾਨੀ ॥੨॥ 当灵魂的天鹅飞走时,身体就会消失。2
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥ 就像处女化妆一样,但
ਕਿਉ ਰਲੀਆ ਮਾਨੈ ਬਾਝੁ ਭਤਾਰਾ ॥੩॥ 没有丈夫,她无法庆祝。3
ਕਾਗ ਉਡਾਵਤ ਭੁਜਾ ਪਿਰਾਨੀ ॥ 我的胳膊厌倦了飞翔的乌鸦等待丈夫和主,但上帝还没有来
ਕਹਿ ਕਬੀਰ ਇਹ ਕਥਾ ਸਿਰਾਨੀ ॥੪॥੨॥ 卡比尔吉说,我的这个人生故事现在已经结束了。4.2
ਸੂਹੀ ਕਬੀਰ ਜੀਉ ॥ 苏希•卡比尔•久
ਅਮਲੁ ਸਿਰਾਨੋ ਲੇਖਾ ਦੇਨਾ ॥ 现在你对这个身体的控制已经结束,你将必须交代你的行为
ਆਏ ਕਠਿਨ ਦੂਤ ਜਮ ਲੇਨਾ ॥ 脾气暴躁的山药来捡起这个生物,
ਕਿਆ ਤੈ ਖਟਿਆ ਕਹਾ ਗਵਾਇਆ ॥ 他们对他说:“你来到这个世界得到了什么,失去了什么
ਚਲਹੁ ਸਿਤਾਬ ਦੀਬਾਨਿ ਬੁਲਾਇਆ ॥੧॥ 快来吧,你已经被亚姆拉吉叫来了。1
ਚਲੁ ਦਰਹਾਲੁ ਦੀਵਾਨਿ ਬੁਲਾਇਆ ॥ 在这种情况下,Yamraj已经召唤了他的垃圾
ਹਰਿ ਫੁਰਮਾਨੁ ਦਰਗਹ ਕਾ ਆਇਆ ॥੧॥ ਰਹਾਉ ॥ 上帝法庭的命令已经到来。1.敬请关注
ਕਰਉ ਅਰਦਾਸਿ ਗਾਵ ਕਿਛੁ ਬਾਕੀ ॥ 那生物说:“山都托啊!我向你祈祷,我的一些钱还没有从村里拿走
ਲੇਉ ਨਿਬੇਰਿ ਆਜੁ ਕੀ ਰਾਤੀ ॥ 我今晚就完成这笔交易
ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ 我也会安排你的开支
ਸੁਬਹ ਨਿਵਾਜ ਸਰਾਇ ਗੁਜਾਰਉ ॥੨॥ 我会在客栈里读晨祷。2
ਸਾਧਸੰਗਿ ਜਾ ਕਉ ਹਰਿ ਰੰਗੁ ਲਾਗਾ ॥ 与萨杜桑加蒂一起,颜色变成了绿色
ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥ 他是有福的,他是幸运的人
ਈਤ ਊਤ ਜਨ ਸਦਾ ਸੁਹੇਲੇ ॥ 这样的人,无论是在世上还是在来世,都是幸福的
ਜਨਮੁ ਪਦਾਰਥੁ ਜੀਤਿ ਅਮੋਲੇ ॥੩॥ 他赢得了珍贵的出生物质。3
ਜਾਗਤੁ ਸੋਇਆ ਜਨਮੁ ਗਵਾਇਆ ॥ 即使在有意识的情况下也在无知的睡眠中睡觉的人,白白失去了他宝贵的出生
ਮਾਲੁ ਧਨੁ ਜੋਰਿਆ ਭਇਆ ਪਰਾਇਆ ॥ 他获得的财富在死后已经丢失
ਕਹੁ ਕਬੀਰ ਤੇਈ ਨਰ ਭੂਲੇ ॥ 卡比尔吉说,同一个人已经忘记了,
ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥੪॥੩॥ 那些忘记了上帝并在土壤中找到它们的人。4.3


© 2017 SGGS ONLINE
error: Content is protected !!
Scroll to Top