Guru Granth Sahib Translation Project

guru-granth-sahib-chinese-page-789

Page 789

ਪਉੜੀ ॥ 保里
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥ 总是通过交出你的身体、思想和身体来赞美上帝
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥ 真理可以通过上师的教诲找到,这是非常严肃和永恒的
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥ 上帝的珍贵钻石存在于身体、思想、心灵和心灵中
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥ 我出生和死亡的悲伤已经消失,我将不再需要旅行
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥੧੦॥ 那纳克啊!上帝是品质的深海,愿你继续赞美他的名。20米
ਸਲੋਕ ਮਃ ੧ ॥ 什洛克•玛哈拉 1
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥ 那纳克啊!烧掉这个身体,那个忘记了上帝名字的人
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥੧॥ 在你心中的池塘里,有罪孽的污秽,你的手不会再伸手去清洁它。1
ਮਃ ੧ ॥ 马哈拉 1
ਨਾਨਕ ਮਨ ਕੇ ਕੰਮ ਫਿਟਿਆ ਗਣਤ ਨ ਆਵਹੀ ॥ 那纳克啊!我头脑中的行动是如此被鄙视,以至于无法计数
ਕਿਤੀ ਲਹਾ ਸਹੰਮ ਜਾ ਬਖਸੇ ਤਾ ਧਕਾ ਨਹੀ ॥੨॥ 哦!哈!天哪!!也许因为他们,我会得到那么多的悲伤和恐惧。如果上帝原谅我,我就不会被麻烦所震惊。2
ਪਉੜੀ ॥ 保里
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥ 神已经执行了他真正的律法,并将他真正的命令传播到世界各地
ਸਦਾ ਨਿਹਚਲੁ ਰਵਿ ਰਹਿਆ ਸੋ ਪੁਰਖੁ ਸੁਜਾਣੁ ॥ 因此,那个聪明的至高存在永远是不可动摇的,是世界性的
ਗੁਰ ਪਰਸਾਦੀ ਸੇਵੀਐ ਸਚੁ ਸਬਦਿ ਨੀਸਾਣੁ ॥ 因着上师的恩典,他受到崇拜,真理这个词是到达他的法庭的许可证
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥ 他创造了整个世界,并根据上师的教诲享受他的色彩
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥੧੧॥ 它是不可理解的,看不见的,看不见的,只有通过上师,上帝才能被认识。11
ਸਲੋਕ ਮਃ ੧ ॥ 什洛克•玛哈拉 1
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥ 那纳克啊!有机体货物的身体,即它的吉祥行为,被带进并保存在里面
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥੧॥ 在主人的法庭上,审查吉祥和不吉利(真假)的行为。1
ਮਃ ੧ ॥ 马哈拉 1
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ 有些人的头脑有大错,身体有小偷。作为表演,他们带着极大的热情去朝圣,沐浴以摆脱罪恶
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ 结果,在朝圣时洗澡会留下一部分疾病,但还有两部分疾病被带走
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ 他们的dhoti从外面被冲走,但里面充满了谎言形式的毒药
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥ 僧侣是有福的,即使没有这样的洗澡,而小偷是小偷,无论他洗多少澡。2
ਪਉੜੀ ॥ 保里
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥ 上帝亲自命令每个人,并让整个世界参与不同的任务
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥ 他以自己的名字——西姆兰(Simran)放了一些生物,他们从上师那里获得了快乐
ਦਹ ਦਿਸ ਇਹੁ ਮਨੁ ਧਾਵਦਾ ਗੁਰਿ ਠਾਕਿ ਰਹਾਇਆ ॥ 这个心向十个方向跑,但上师已经遏制了它
ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ॥ 全世界都渴望一个名字,但它是根据上师的意见找到的
ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥੧੨॥ 上帝在命运中写下的东西是无法避免的。12
ਸਲੋਕ ਮਃ ੧ ॥ 什洛克•玛哈拉 1
ਦੁਇ ਦੀਵੇ ਚਉਦਹ ਹਟਨਾਲੇ ॥ 为了照亮世界,上帝创造了太阳和月亮两盏灯,以及十四家民俗商店
ਜੇਤੇ ਜੀਅ ਤੇਤੇ ਵਣਜਾਰੇ ॥ 世界上所有的生物都是商人
ਖੁਲ੍ਹ੍ਹੇ ਹਟ ਹੋਆ ਵਾਪਾਰੁ ॥ 当商店开张时,生意开始了
ਜੋ ਪਹੁਚੈ ਸੋ ਚਲਣਹਾਰੁ ॥ 无论谁出生,都必须离开这里
ਧਰਮੁ ਦਲਾਲੁ ਪਾਏ ਨੀਸਾਣੁ ॥ Yamraj的经纪人不断在众生的吉祥事迹上盖章
ਨਾਨਕ ਨਾਮੁ ਲਾਹਾ ਪਰਵਾਣੁ ॥ 那纳克啊!只有生物体赚取的利润是可以接受的
ਘਰਿ ਆਏ ਵਜੀ ਵਾਧਾਈ ॥ 那些以吉娃的名字赚取利润后来到家的人收到了美好的祝愿
ਸਚ ਨਾਮ ਕੀ ਮਿਲੀ ਵਡਿਆਈ ॥੧॥ 他们领受了真理的荣耀。1
ਮਃ ੧ ॥ 马哈拉 1
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥ 即使夜晚是黑色的,白色衣服的颜色仍然是白色的,也就是说,即使在悲伤中,患者也不会放弃耐心
ਦਿਹੁ ਬਗਾ ਤਪੈ ਘਣਾ ਕਾਲਿਆ ਕਾਲੇ ਵੰਨ ॥ 白天是白色的,热量也足够,但黑色物体的颜色仍然是黑色的,也就是说,说谎者不会留下他们的谎言
ਅੰਧੇ ਅਕਲੀ ਬਾਹਰੇ ਮੂਰਖ ਅੰਧ ਗਿਆਨੁ ॥ 无知的人是愚蠢的。傻瓜是瞎子,也就是傻瓜是无知的
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥੨॥ 那纳克啊!没有上帝恩典的人永远不会成为美化。2
ਪਉੜੀ ॥ 保里
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥ 真神亲自建造了这座像身体一样的堡垒
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥ 他通过沉迷于二元性来误导某人,而二元性仍然沉浸在自我和情感中
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥ 这种人类出生是罕见的,但渴望心灵的人却很不快乐
ਜਿਸੁ ਆਪਿ ਬੁਝਾਏ ਸੋ ਬੁਝਸੀ ਜਿਸੁ ਸਤਿਗੁਰੁ ਥਾਪੇ ॥ 这种理解只适用于那些上帝自己理解和萨古鲁所启发的人
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥੧੩॥ 这整个世界都是上帝创造的游戏,他自己也同样无处不在。13


© 2017 SGGS ONLINE
error: Content is protected !!
Scroll to Top