Guru Granth Sahib Translation Project

guru-granth-sahib-chinese-page-788

Page 788

ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥ 整个世界都厌倦了四个年龄段的徘徊,但没有人找到它的评价
ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥ 萨古鲁向我展示了一个神,它使身心快乐
ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥੭॥ 一个人应该总是通过上师赞美上帝。这就是上帝所做的。7
ਸਲੋਕ ਮਹਲਾ ੨ ॥ 什洛克•马哈拉 2
ਜਿਨਾ ਭਉ ਤਿਨ੍ਹ੍ਹ ਨਾਹਿ ਭਉ ਮੁਚੁ ਭਉ ਨਿਭਵਿਆਹ ॥ 那些敬畏上帝的人,没有其他恐惧影响他们。但是那些不敬畏神的人有很多种恐惧
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥੧॥ 那纳克啊!这个决定是在你去主法院后立即做出的。1
ਮਃ ੨ ॥ 马哈拉 2
ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ 河流得到海洋,空气得到空气。猛烈的火力与火力交汇
ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥ 土壤得到身体状的土壤
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥੨॥ 那纳克啊!人们必须赞美创造这一切自然的上帝。2
ਪਉੜੀ ॥ 保里
ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥ 事实上,只有那些人类才是真理的,他们通过观想上师来禅修真理
ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥ 通过消除自我,他们的心变得纯净,他们把哈里这个名字放在心里
ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥ 这个穷人全神贯注于他美丽的房子、宏伟的宫殿和不同行业的魅力
ਜਿਨ੍ਹ੍ਹਿ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥ 以人为导向的人被困在迷恋的黑暗中,不知道创造他们的上帝
ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥੮॥ 事实是,这个生物什么都不懂,只懂他所懂的。8
ਸਲੋਕ ਮਃ ੩ ॥ 什洛克•马哈拉3
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥ 卡米尼是一个活生生的人,只有当她首先取悦她的丈夫和主时,她才应该被装饰
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥ 因为如果丈夫和主不来以心为中心的圣人,那么整个化妆都是徒劳的
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥ 卡米尼的丈夫只有在丈夫开心的时候才喜欢化妆
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥ 只有当上帝爱他时,他的化妆才是可以接受的
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥ 她把对主的敬畏作为她的妆容,哈里•拉萨(Hari Rasa)成为她的paan,并热爱她的食物
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥੧॥ 那纳克啊!只有当她把自己的身体、思想等交给上帝时,丈夫和上帝才会取悦她。1
ਮਃ ੩ ॥ 马哈拉 3
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥ 活生生的女人用睫毛膏、头发上的花、嘴唇上的手鼓汁装饰了眼睛
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥੨॥ 但主并没有来到他的心里,他的化妆变成了一种徒劳的混乱。2
ਮਃ ੩ ॥ 马哈拉 3
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥ 实际上,他们不被称为坐在一起的丈夫和妻子
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥੩॥ 丈夫和妻子被称为拥有两个身体的人,但乔蒂是其中之一。(即有两个身体和一个灵魂)。3
ਪਉੜੀ ॥ 保里
ਭੈ ਬਿਨੁ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥ 对他的奉献没有敬畏和恐惧,也没有对名字的热爱
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥ 与萨古鲁一起,产生了对敬畏的恐惧,从这种信仰中,虔诚的美丽色彩就出来了
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥ 通过消除自我和口渴,他的思想和身体都被上帝的颜色所吸收
ਮਨੁ ਤਨੁ ਨਿਰਮਲੁ ਅਤਿ ਸੋਹਣਾ ਭੇਟਿਆ ਕ੍ਰਿਸਨ ਮੁਰਾਰਿ ॥ 只有那些身心变得纯洁和非常美丽的人才找到了上帝
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥੯॥ 那终极真理传遍全世界,恐惧和爱都给了他。6
ਸਲੋਕ ਮਃ ੧ ॥ 什洛克•玛哈拉 1
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥ 哇,老板!你是创造这个创造并创造我们的那一位
ਸਾਗਰ ਲਹਰਿ ਸਮੁੰਦ ਸਰ ਵੇਲਿ ਵਰਸ ਵਰਾਹੁ ॥ 你创造了海洋、海浪、湖泊、植被的枝条和下雨的云
ਆਪਿ ਖੜੋਵਹਿ ਆਪਿ ਕਰਿ ਆਪੀਣੈ ਆਪਾਹੁ ॥ 你创造自己的创造,并作为它的基础。你是自给自足的,一切
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥ 上师的面孔的服务是上帝所接受的,上帝是一个以天生的本性服侍至高灵魂的人
ਮਸਕਤਿ ਲਹਹੁ ਮਜੂਰੀਆ ਮੰਗਿ ਮੰਗਿ ਖਸਮ ਦਰਾਹੁ ॥ 从老板的门口要求,拿走以你的名义赚取的工资
ਨਾਨਕ ਪੁਰ ਦਰ ਵੇਪਰਵਾਹ ਤਉ ਦਰਿ ਊਣਾ ਨਾਹਿ ਕੋ ਸਚਾ ਵੇਪਰਵਾਹੁ ॥੧॥ 古鲁那纳克说:“无忧无虑的主啊!你的房子里到处都是宝藏,你家里不缺什么东西,你才是真正的粗心大意。1
ਮਹਲਾ ੧ ॥ 马哈拉 1
ਉਜਲ ਮੋਤੀ ਸੋਹਣੇ ਰਤਨਾ ਨਾਲਿ ਜੁੜੰਨਿ ॥ 男人美丽的身体由像珍珠一样的洁白牙齿和像宝石一样的眼睛组成
ਤਿਨ ਜਰੁ ਵੈਰੀ ਨਾਨਕਾ ਜਿ ਬੁਢੇ ਥੀਇ ਮਰੰਨਿ ॥੨॥ 那纳克啊!老年是他们的敌人,也就是说,老年摧毁了身体。2


© 2017 SGGS ONLINE
error: Content is protected !!
Scroll to Top