Guru Granth Sahib Translation Project

guru-granth-sahib-chinese-page-787

Page 787

ਸੂਹੈ ਵੇਸਿ ਪਿਰੁ ਕਿਨੈ ਨ ਪਾਇਓ ਮਨਮੁਖਿ ਦਝਿ ਮੁਈ ਗਾਵਾਰਿ ॥ 没有人在假红袍中找到上帝,失落的生物在爱上玛雅时死去
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥ 通过摧毁他的自我,遇见了红袍已经消失的萨古鲁,
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥ 他的思想和身体,全神贯注于主的颜色,已经变红,他的舌头被上帝的赞美所吸引
ਸਦਾ ਸੋਹਾਗਣਿ ਸਬਦੁ ਮਨਿ ਭੈ ਭਾਇ ਕਰੇ ਸੀਗਾਰੁ ॥ 装饰崇敬感并在头脑中灌输这个词的生物总是令人愉快的
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥੧॥ 那纳克啊!这个女人靠着上帝的恩典找到了自己的家,她把丈夫和上帝放在心里。1
ਮਃ ੩ ॥ 马哈拉 3
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥ 女人啊!放弃你的衣服,化红妆
ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥ 通过上师的话语默想上帝,你的运动就会消失
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥ 丈夫和上帝在她的心中和家中自发地来到的女人,那个活生生的女人是非常美丽和贤惠的
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥੨॥ 那纳克啊!同一个活生生的女人敬拜,使喜悦的主欢喜。2
ਪਉੜੀ ॥ 保里
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥ 家庭的依恋是虚假的,但愚蠢的愿意被它所吸收
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥ 他一生都在做自我和感情,牺牲了自己的生命,但没有带走任何东西
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥ 他不知道山卡尔站在他的头上,但他一直在二元性中徘徊
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥ 亚马卡尔已经控制了他,现在他不会再得到这个千载难逢的机会了
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥੫॥ 但他从一开始就完成了命运中写成的事情。5
ਸਲੋਕੁ ਮਃ ੩ ॥ 什洛克玛哈拉 3
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹ੍ਹਿ ॥ 与丈夫的尸体一起死去的妇女不应被视为sati
ਨਾਨਕ ਸਤੀਆ ਜਾਣੀਅਨ੍ਹ੍ਹਿ ਜਿ ਬਿਰਹੇ ਚੋਟ ਮਰੰਨ੍ਹ੍ਹਿ ॥੧॥ 那纳克啊!事实上,那些女人配得上萨蒂,她们死于丈夫分居的悲伤。1
ਮਃ ੩ ॥ 马哈拉 3
ਭੀ ਸੋ ਸਤੀਆ ਜਾਣੀਅਨਿ ਸੀਲ ਸੰਤੋਖਿ ਰਹੰਨ੍ਹ੍ਹਿ ॥ 谦虚和满足的女性也应该被视为萨蒂
ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਹ੍ਹਾਲੰਨ੍ਹ੍ਹਿ ॥੨॥ 她服侍她的主人,每天早上醒来照顾他。2
ਮਃ ੩ ॥ 马哈拉 3
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥ 与丈夫一起死于火灾的妇女,
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥ 如果他们认为他是他们的丈夫,他们就会在自己的身体上受苦
ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥ 那纳克啊!不把他当丈夫的女人,不需要在火中被烧死,变成萨蒂
ਭਾਵੈ ਜੀਵਉ ਕੈ ਮਰਉ ਦੂਰਹੁ ਹੀ ਭਜਿ ਜਾਹਿ ॥੩॥ 无论他们的丈夫死了,他们都会逃离他。3
ਪਉੜੀ ॥ 保里
ਤੁਧੁ ਦੁਖੁ ਸੁਖੁ ਨਾਲਿ ਉਪਾਇਆ ਲੇਖੁ ਕਰਤੈ ਲਿਖਿਆ ॥ 哦,我的上帝!你们一起创造了悲伤和幸福,书写了命运
ਨਾਵੈ ਜੇਵਡ ਹੋਰ ਦਾਤਿ ਨਾਹੀ ਤਿਸੁ ਰੂਪੁ ਨ ਰਿਖਿਆ ॥ 没有其他礼物像名字一样大,没有形式或符号
ਨਾਮੁ ਅਖੁਟੁ ਨਿਧਾਨੁ ਹੈ ਗੁਰਮੁਖਿ ਮਨਿ ਵਸਿਆ ॥ 这个名字是取之不尽用之不竭的宝藏,只有通过上师才能存在于头脑中
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥ 上帝因他的恩典而命名的人不会再写下他的悲伤和幸福的命运
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥੬॥ 那些怀着崇敬的心情念诵哈里名字的人,那些人在其中找到了他们。6
ਸਲੋਕੁ ਮਃ ੨ ॥ 什洛克•马哈拉 2
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥ 为什么那些已经学会了他们离开世界的区别的人要传播虚假的生意
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥੧॥ 做自己工作的人没有离开这里的感觉。1
ਮਃ ੨ ॥ 马哈拉 2
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥ 一个人为一夜的生活积累财富,但他在早上就死了
ਨਾਨਕ ਨਾਲਿ ਨ ਚਲਈ ਫਿਰਿ ਪਛੁਤਾਵਾ ਹੋਇ ॥੨॥ 那纳克啊!珍珠之后,钱不带他走,那他就后悔了。2
ਮਃ ੨ ॥ 马哈拉 2
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥ 一个在强迫下惩罚他的人既没有任何优点,也没有任何他的青睐
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥੩॥ 那纳克啊!最好是他以自己的喜好去做。3
ਮਃ ੨ ॥ 马哈拉 2
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥ 没有人能以他们思想的固执站在他们这一边做上帝,即使他继续做很多属灵的实践
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥੪॥ 那纳克啊!只有提供真爱并思考这个词的人才能取得成功。4
ਪਉੜੀ ॥ 保里
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥ 他认识创造自然的上帝
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥ 他自己创造了宇宙,自己也摧毁了它


© 2017 SGGS ONLINE
error: Content is protected !!
Scroll to Top