Guru Granth Sahib Translation Project

guru-granth-sahib-chinese-page-741

Page 741

ਕਰਣਹਾਰ ਕੀ ਸੇਵ ਨ ਸਾਧੀ ॥੧॥ 因为我们没有敬拜创造我们的至尊父。1
ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥ 主!你的名字是帕蒂特帕万,
ਰਾਖਿ ਲੇਹੁ ਮੋਹਿ ਨਿਰਗੁਨੀਆਰੇ ॥੧॥ ਰਹਾਉ ॥ 把我留在你的庇护所里。1.呆在那里
ਤੂੰ ਦਾਤਾ ਪ੍ਰਭ ਅੰਤਰਜਾਮੀ ॥ 耶和华!你是给予者
ਕਾਚੀ ਦੇਹ ਮਾਨੁਖ ਅਭਿਮਾਨੀ ॥੨॥ 这个身体是凡人,但我们人类仍然徒劳地傲慢。2
ਸੁਆਦ ਬਾਦ ਈਰਖ ਮਦ ਮਾਇਆ ॥ 世界的品味,辩论,嫉妒和对玛雅人的陶醉
ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ ॥੩॥ 这宝贵的生命白白失去了。3
ਦੁਖ ਭੰਜਨ ਜਗਜੀਵਨ ਹਰਿ ਰਾਇਆ ॥ 哦,很伤心!世界的生命啊!斯里哈里啊
ਸਗਲ ਤਿਆਗਿ ਨਾਨਕੁ ਸਰਣਾਇਆ ॥੪॥੧੩॥੧੯॥ 在牺牲了一切之后,纳纳克来到了你的避难所。4.13.16
ਸੂਹੀ ਮਹਲਾ ੫ ॥ 苏希玛哈拉 5
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥ 即使他亲眼看到一切,一个人也被称为盲人。他什么都听见了,但仍然聋了
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥੧॥ 他知道一些接近的事情,他继续犯罪。1
ਸੋ ਕਿਛੁ ਕਰਿ ਜਿਤੁ ਛੁਟਹਿ ਪਰਾਨੀ ॥ 受造物可以从罪恶中得到救赎的工作是什么
ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥੧॥ ਰਹਾਉ ॥ 永远记住上帝的名字,并不断吟唱他的花蜜和声音。1.敬请关注
ਘੋਰ ਮਹਲ ਸਦਾ ਰੰਗਿ ਰਾਤਾ ॥ 这个生物总是全神贯注于美丽的马匹和宏伟的宫殿的魅力
ਸੰਗਿ ਤੁਮ੍ਹ੍ਹਾਰੈ ਕਛੂ ਨ ਜਾਤਾ ॥੨॥ 生物啊!当你离开这个世界时,没有什么会和你同行。2
ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥ 这个身体是一盆粘土,也就是说,易腐烂,但你用芬芳的物质装饰它
ਅਤਿ ਕੁਚੀਲ ਮਿਲੈ ਜਮ ਡਾਂਡਾ ॥੩॥ 但是你的这个身体很脏,因为它充满了来自内部的罪孽,它肯定会受到雅玛的惩罚。3
ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥ 工作、憤怒、貪婪和迷情困住了你
ਮਹਾ ਗਰਤ ਮਹਿ ਨਿਘਰਤ ਜਾਤਾ ॥੪॥ 它越来越陷入混乱的网络中。4
ਨਾਨਕ ਕੀ ਅਰਦਾਸਿ ਸੁਣੀਜੈ ॥ ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥੫॥੧੪॥੨੦॥ 我的主啊!听听纳纳克的阿达斯,甚至拯救像我这样的沉没的石头。5.14.10米
ਸੂਹੀ ਮਹਲਾ ੫ ॥ 苏希玛哈拉 5
ਜੀਵਤ ਮਰੈ ਬੁਝੈ ਪ੍ਰਭੁ ਸੋਇ ॥ 在生活中扼杀依恋和骄傲的人理解主
ਤਿਸੁ ਜਨ ਕਰਮਿ ਪਰਾਪਤਿ ਹੋਇ ॥੧॥ 通过命运,他达到了上帝。1
ਸੁਣਿ ਸਾਜਨ ਇਉ ਦੁਤਰੁ ਤਰੀਐ ॥ 我的朋友啊!听着,这片海洋很难跨越和穿越
ਮਿਲਿ ਸਾਧੂ ਹਰਿ ਨਾਮੁ ਉਚਰੀਐ ॥੧॥ ਰਹਾਉ ॥ 一个人应该继续与圣徒一起唱诵上帝的名字。1.呆在那里
ਏਕ ਬਿਨਾ ਦੂਜਾ ਨਹੀ ਜਾਨੈ ॥ 一个只认识一位上帝的人,
ਘਟ ਘਟ ਅੰਤਰਿ ਪਾਰਬ੍ਰਹਮੁ ਪਛਾਨੈ ॥੨॥ 他认识到存在于每个人身体中的至高存在。2
ਜੋ ਕਿਛੁ ਕਰੈ ਸੋਈ ਭਲ ਮਾਨੈ ॥ 无论上帝做什么,他都乐于认为这是好的
ਆਦਿ ਅੰਤ ਕੀ ਕੀਮਤਿ ਜਾਨੈ ॥੩॥ 一直存在到创造开始和结束的上帝知道他的评价。3
ਕਹੁ ਨਾਨਕ ਤਿਸੁ ਜਨ ਬਲਿਹਾਰੀ ॥ ਜਾ ਕੈ ਹਿਰਦੈ ਵਸਹਿ ਮੁਰਾਰੀ ॥੪॥੧੫॥੨੧॥ 那纳克啊!我去巴利哈里是奉癖的信徒,上帝住在他的心里。15.11米
ਸੂਹੀ ਮਹਲਾ ੫ ॥ 苏希玛哈拉 5
ਗੁਰੁ ਪਰਮੇਸਰੁ ਕਰਣੈਹਾਰੁ ॥ 上师是上帝,他在做任何事情时都是完美的
ਸਗਲ ਸ੍ਰਿਸਟਿ ਕਉ ਦੇ ਆਧਾਰੁ ॥੧॥ 他给所有的创造提供了基础。1
ਗੁਰ ਕੇ ਚਰਣ ਕਮਲ ਮਨ ਧਿਆਇ ॥ 天呐!在上师的莲花脚上冥想,
ਦੂਖੁ ਦਰਦੁ ਇਸੁ ਤਨ ਤੇ ਜਾਇ ॥੧॥ ਰਹਾਉ ॥ 结果,痛苦和痛苦从这个身体中消失了。1.敬请关注
ਭਵਜਲਿ ਡੂਬਤ ਸਤਿਗੁਰੁ ਕਾਢੈ ॥ 上师还驱逐了淹死在bhavsagar中的生物
ਜਨਮ ਜਨਮ ਕਾ ਟੂਟਾ ਗਾਢੈ ॥੨॥ 它还将一个从出生到死亡与上帝分离的人团结起来。2
ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥ 日夜侍奉上师,
ਸੂਖ ਸਹਜ ਮਨਿ ਆਵੈ ਸਾਂਤਿ ॥੩॥ 这带来了轻松的幸福和极大的安心。3
ਸਤਿਗੁਰ ਕੀ ਰੇਣੁ ਵਡਭਾਗੀ ਪਾਵੈ ॥ 只有一个人得到萨古鲁脚的加持
ਨਾਨਕ ਗੁਰ ਕਉ ਸਦ ਬਲਿ ਜਾਵੈ ॥੪॥੧੬॥੨੨॥ 那纳克啊!我总是牺牲我的上师。4.16.22
ਸੂਹੀ ਮਹਲਾ ੫ ॥ 苏希玛哈拉 5
ਗੁਰ ਅਪੁਨੇ ਊਪਰਿ ਬਲਿ ਜਾਈਐ ॥ 你应该牺牲在你的上师身上,
ਆਠ ਪਹਰ ਹਰਿ ਹਰਿ ਜਸੁ ਗਾਈਐ ॥੧॥ 八首普拉哈尔哈里卡亚什唱歌。1
ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥ 我继续敬拜我的主,
ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ 这是一个伟大的内在存在,他知道每个人的心思。1.敬请关注
ਚਰਣ ਕਮਲ ਸਿਉ ਲਾਗੀ ਪ੍ਰੀਤਿ ॥ 我爱上了她美丽的莲花脚
ਸਾਚੀ ਪੂਰਨ ਨਿਰਮਲ ਰੀਤਿ ॥੨॥ 这种爱的人生计划是非常纯洁、完整和永恒的。2
ਸੰਤ ਪ੍ਰਸਾਦਿ ਵਸੈ ਮਨ ਮਾਹੀ ॥ 如果靠着圣徒的恩典,上帝在心中安顿下来
ਜਨਮ ਜਨਮ ਕੇ ਕਿਲਵਿਖ ਜਾਹੀ ॥੩॥ 生死的罪孽被除去了。3
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥ 耶和华!请做,
ਨਾਨਕੁ ਮਾਗੈ ਸੰਤ ਰਵਾਲਾ ॥੪॥੧੭॥੨੩॥ 那纳克想摧毁你们圣徒的脚。4.17.23


© 2017 SGGS ONLINE
error: Content is protected !!
Scroll to Top