Guru Granth Sahib Translation Project

guru-granth-sahib-chinese-page-742

Page 742

ਸੂਹੀ ਮਹਲਾ ੫ ॥ 苏希玛哈拉 5
ਦਰਸਨੁ ਦੇਖਿ ਜੀਵਾ ਗੁਰ ਤੇਰਾ ॥ 我的主人啊!我靠着看到你的异象而活
ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ 这样,主就完全祝福了我。1
ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ 我的主啊!听我的请求,
ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ 给我一个名字,让我成为你的门徒。1.呆在那里
ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ 耶和华!永远把我留在你的庇护所里
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ 靠着上师的恩典,很少有人认识你。2
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ 我的朋友主啊!听我谦卑,
ਚਰਣ ਕਮਲ ਵਸਹਿ ਮੇਰੈ ਚੀਤਾ ॥੩॥ 愿你美丽的双脚留在我的脑海中。3
ਨਾਨਕੁ ਏਕ ਕਰੈ ਅਰਦਾਸਿ ॥ 那纳克做了同样的祈祷
ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ 完美品质的仓库啊!你永远不会忘记我。4.28.14
ਸੂਹੀ ਮਹਲਾ ੫ ॥ 苏希玛哈拉 5
ਮੀਤੁ ਸਾਜਨੁ ਸੁਤ ਬੰਧਪ ਭਾਈ ॥ 神是我的朋友、朋友、儿子、亲戚和兄弟
ਜਤ ਕਤ ਪੇਖਉ ਹਰਿ ਸੰਗਿ ਸਹਾਈ ॥੧॥ 无论我看哪里,主都与我同在,他是我的帮助者。1
ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥ 上帝的名字是我的国家,我的荣誉和财富
ਸੂਖ ਸਹਜ ਆਨੰਦ ਬਿਸਰਾਮ ॥੧॥ ਰਹਾਉ ॥ 这给了我最大的幸福、快乐和安慰。1.呆在那里
ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥ 念诵帕拉布拉玛,戴上名字形式的防护盾,
ਕੋਟਿ ਆਵਧ ਤਿਸੁ ਬੇਧਤ ਨਾਹਿ ॥੨॥ 因为即使是数以百万计的武器也无法通过佩戴它来摧毁。2
ਹਰਿ ਚਰਨ ਸਰਣ ਗੜ ਕੋਟ ਹਮਾਰੈ ॥ 上帝脚下的避难所是我们的堡垒,
ਕਾਲੁ ਕੰਟਕੁ ਜਮੁ ਤਿਸੁ ਨ ਬਿਦਾਰੈ ॥੩॥ 即使是对痛苦的雅玛的恐惧也无法摧毁它。3
ਨਾਨਕ ਦਾਸ ਸਦਾ ਬਲਿਹਾਰੀ ॥ ਸੇਵਕ ਸੰਤ ਰਾਜਾ ਰਾਮ ਮੁਰਾਰੀ ॥੪॥੧੯॥੨੫॥ 达斯纳纳克总是为他牺牲,拉姆国王啊!谁是你的仆人和圣人!!4.26.15
ਸੂਹੀ ਮਹਲਾ ੫ ॥ 苏希玛哈拉 5
ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ॥ 我每天都歌颂上帝
ਅਨਦ ਬਿਨੋਦ ਮੰਗਲ ਸੁਖ ਤਾਹਾ ॥੧॥ 这给了我极大的快乐,幽默,幸福和幸福。1
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥ 嘿,朋友!让我们去享受记住我们的主和享受
ਸਾਧ ਜਨਾ ਕੀ ਚਰਣੀ ਪਾਹਾ ॥੧॥ ਰਹਾਉ ॥ 拜倒在圣徒的脚下。1.敬请关注
ਕਰਿ ਬੇਨਤੀ ਜਨ ਧੂਰਿ ਬਾਛਾਹਾ ॥ 我为圣徒的脚步祈祷
ਜਨਮ ਜਨਮ ਕੇ ਕਿਲਵਿਖ ਲਾਹਾਂ ॥੨॥ 通过这种方式,我消除了我出生和死亡的罪孽。2
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥ 我把我的思想、身体、灵魂和灵魂献给他们
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥੩॥ 我不断通过崇拜哈里来摧毁我的骄傲和依恋。3
ਦੀਨ ਦਇਆਲ ਕਰਹੁ ਉਤਸਾਹਾ ॥ ਨਾਨਕ ਦਾਸ ਹਰਿ ਸਰਣਿ ਸਮਾਹਾ ॥੪॥੨੦॥੨੬॥ 迪恩达亚尔啊!在我心中创造热情,使达斯那纳克可以留在你的皈依中。4.10.16
ਸੂਹੀ ਮਹਲਾ ੫ ॥ 苏希玛哈拉 5
ਬੈਕੁੰਠ ਨਗਰੁ ਜਹਾ ਸੰਤ ਵਾਸਾ ॥ 事实上,它是圣徒居住的baikunth nagar
ਪ੍ਰਭ ਚਰਣ ਕਮਲ ਰਿਦ ਮਾਹਿ ਨਿਵਾਸਾ ॥੧॥ 神的莲花脚住在他的心里。1
ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥ 我的身心啊!听着,我会告诉你幸福的
ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥੧॥ ਰਹਾਉ ॥ 愿我给你多种菜肴和乐趣。1.呆在那里
ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥ 在脑海中品味阿姆里特这个名字
ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥੨॥ 这个名字的美妙味道无法形容。2
ਲੋਭੁ ਮੂਆ ਤ੍ਰਿਸਨਾ ਬੁਝਿ ਥਾਕੀ ॥ 通过品尝这个名字,贪婪在头脑中已经消失,口渴也被熄灭了
ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੩॥ 圣徒们在帕拉布拉马看到了避难所。3
ਜਨਮ ਜਨਮ ਕੇ ਭੈ ਮੋਹ ਨਿਵਾਰੇ ॥ ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥੪॥੨੧॥੨੭॥ 对我出生和死亡的恐惧和执着已经消除,上帝保佑了那纳克。4.21.17米
ਸੂਹੀ ਮਹਲਾ ੫ ॥ 苏希玛哈拉 5
ਅਨਿਕ ਬੀਂਗ ਦਾਸ ਕੇ ਪਰਹਰਿਆ ॥ 主已经消除了奴隶的许多错误,
ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ 请把它变成你自己的。1
ਤੁਮਹਿ ਛਡਾਇ ਲੀਓ ਜਨੁ ਅਪਨਾ ॥ 耶和华!你已经救赎了你的仆人,
ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ 因为他像梦一样纠缠在这个世界上。1.敬请关注
ਪਰਬਤ ਦੋਖ ਮਹਾ ਬਿਕਰਾਲਾ ॥ 我有像山一样可怕的缺陷,
ਖਿਨ ਮਹਿ ਦੂਰਿ ਕੀਏ ਦਇਆਲਾ ॥੨॥ 那些仁慈的上帝在瞬间除去的人。2
ਸੋਗ ਰੋਗ ਬਿਪਤਿ ਅਤਿ ਭਾਰੀ ॥ 悲伤、疾病和极端逆境
ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ 吟诵上帝的名字已经消失了。3
ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥ 上帝仁慈地把我放在他的控制之下。那纳克啊!我抓住了锡吕哈里的脚,来到了他的避难所。4.12.18


© 2017 SGGS ONLINE
error: Content is protected !!
Scroll to Top