Guru Granth Sahib Translation Project

guru-granth-sahib-chinese-page-722

Page 722

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥ 所以,我老公和主不喜欢我这件身体似的长袍,我怎么能去找他的圣人呢?1
ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥ 仁慈的主人啊!我要牺牲
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥ 我总是牺牲那些以你的名义为名的人
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ 我总是祭祀那些名叫祢名的人。1.敬请关注
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥ 哦,亲爱的!如果这个身体成为拉拉里的熔炉,并且被添加到其中的名字majith
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥ 如果我的着色师傅亲自给我的身体长袍涂漆,他会得到一种他从未见过的美丽颜色。2
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥ 哦,亲爱的!丈夫和生物之主,其身体被涂成乔拉这个名字的颜色,永远与他们同在
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥ 那纳克的祈祷是我得到他的脚和灰尘。3
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥ 主自己创造了活着的女人,用名字的颜色揉搓她们,并看到他的恩典在她们身上
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ 那纳克啊!当一个女人和她的丈夫和上帝开始喜欢她时,她就会享受自己。4.1.3
ਤਿਲੰਗ ਮਃ ੧ ॥ 蒂朗 吗哈拉:1
ਇਆਨੜੀਏ ਮਾਨੜਾ ਕਾਇ ਕਰੇਹਿ ॥ 女人啊!你为什么骄傲
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥ 你为什么不把哈里的爱放在心里和家里呢
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ 女人啊!你的丈夫和上帝与你同在,他住在你的心里,你为什么在外面找他
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ 把敬畏主的缝合放在你的眼睛上,装饰你对上帝的爱
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥੧॥ 只有丈夫和上帝爱这个活生生的人,她才会被认为是美丽的。1\
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥ 如果丈夫不喜欢她,一个愚蠢和愚蠢的活生生的女人该怎么办
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ 这样的女人有如此多的怜悯,但没有丈夫和上帝的恩典,她就得不到她的宫殿
ਵਿਣੁ ਕਰਮਾ ਕਿਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ 即使他跑了大部分比赛,如果没有运气,他也不会得到任何东西
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥ 沉浸在贪婪、贪婪和傲慢中,她仍然沉浸在玛雅
ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥੨॥ 活生生的女人仍然是愚蠢的,不会从这些事情中得到主神。2
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥ 即使你去问美丽的女人,她们找到了什么丈夫和上帝
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥ 接受上帝的作为,停止服从你的诡计和诫命
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥ 一个人应该在主的脚下默想,他的爱带来救恩
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ 遵主所言。种下这样的香味,让你付出身心
ਏਵ ਕਹਹਿ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ 哦,姐姐!一个美丽的女人这样说,丈夫正是通过这些事情得到了上帝。3
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ 只有自我被移除,一个人才能得到丈夫,主,除此之外,任何其他聪明都是徒劳的
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥ 当丈夫和上帝看到他的恩典时,那么活生生的那一天就成功了,她获得了九个宝藏
ਆਪਣੇ ਕੰਤ ਪਿਆਰੀ ਸਾ ਸੋਹਾਗਣਿ ਨਾਨਕ ਸਾ ਸਭਰਾਈ ॥ 那纳克啊!爱丈夫和上帝的女人是美丽的,她在所有人身上发现美
ਐਸੈ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥ 谁被上帝的爱所染红,在自发的状态中日夜沉浸在上帝的爱中,
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥੪॥੨॥੪॥ 她被称为美丽,美丽,说话独特,聪明。4.2.4
ਤਿਲੰਗ ਮਹਲਾ ੧ ॥ 蒂朗玛哈拉 1
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ 哥哥啊!我向你描述我的主人来到我身边的知识
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥ 巴布尔带着罪恶和压迫的游行队伍来自喀布尔,他拼命寻求以印度统治的形式捐赠一个女孩
ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥ 啦!耻辱和宗教都消失了,并像骗子一样转身离开
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥ 让卡齐和婆罗门结婚的传统已经结束,现在撒旦正在背诵尼卡
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ ॥ 啦!在这个暴行和麻烦的时刻,穆斯林妇女正在阅读古兰经谢里夫,并在困境中记住上帝
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥ 属于上种姓和低种姓的其他印度教妇女也遭受了巨大的暴行


© 2017 SGGS ONLINE
error: Content is protected !!
Scroll to Top