Guru Granth Sahib Translation Project

guru-granth-sahib-chinese-page-721

Page 721

ਰਾਗੁ ਤਿਲੰਗ ਮਹਲਾ ੧ ਘਰੁ ੧ 拉古蒂朗玛哈拉 1 加鲁 1
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ 上帝是独一的,他的名字是真理,他是阿迪普鲁什世界的创造者,他是无所不能的,阿巴亚,由于没有敌意而以爱的形式出现,那个永恒的梵天偶像永远是不朽的,所以他没有生死轮回,是自我出生的,也就是说,他是开悟的,这是上师恩典发现的
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ 哦,我的上帝!我已经向你提出了申请,只要用耳朵仔细听就行了
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥੧॥ 你永远是真理,最伟大的,仁慈的,恩典的赐予者,你没有任何自我,而是所有人的滋养者。1
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥ 我的心啊!知道这个世界将被毁灭的真相
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥੧॥ ਰਹਾਉ ॥ 你不知道以色列,死亡天使,正在抓着我的头发。1.敬请关注
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥ 女人、儿子、父亲和兄弟都不是我的帮手
ਆਖਿਰ ਬਿਅਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥੨॥ 当我最终死去,埋葬尸体的祈祷文被宣读时,没有人能把我留在这里。2
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥ 我一生都在贪婪中徘徊,照顾邪恶
ਗਾਹੇ ਨ ਨੇਕੀ ਕਾਰ ਕਰਦਮ ਮਮ ਈ ਚਿਨੀ ਅਹਵਾਲ ॥੩॥ 我的条件是我从来没有做过任何好的工作。3
ਬਦਬਖਤ ਹਮ ਚੁ ਬਖੀਲ ਗਾਫਿਲ ਬੇਨਜਰ ਬੇਬਾਕ ॥ 世界上没有像我这样倒霉、欺骗、加菲尔、无耻、无所畏惧的人
ਨਾਨਕ ਬੁਗੋਯਦ ਜਨੁ ਤੁਰਾ ਤੇਰੇ ਚਾਕਰਾਂ ਪਾ ਖਾਕ ॥੪॥੧॥ 达斯那纳克说:“主啊!求你怜悯我,使你的仆人被毁灭。4.1
ਤਿਲੰਗ ਮਹਲਾ ੧ ਘਰੁ ੨ 提朗玛哈拉 1 加鲁 2
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ 天哪!你的恐惧是我的大麻,我的思想是得到这种大麻的皮袋
ਮੈ ਦੇਵਾਨਾ ਭਇਆ ਅਤੀਤੁ ॥ 我因以恐惧的形式喝大麻而变得疯狂和毁容
ਕਰ ਕਾਸਾ ਦਰਸਨ ਕੀ ਭੂਖ ॥ 我渴望见到你,我的双手也渴望在你门口乞求
ਮੈ ਦਰਿ ਮਾਗਉ ਨੀਤਾ ਨੀਤ ॥੧॥ 我每天都在你家门口求你。1
ਤਉ ਦਰਸਨ ਕੀ ਕਰਉ ਸਮਾਇ ॥ 我只求你的达山
ਮੈ ਦਰਿ ਮਾਗਤੁ ਭੀਖਿਆ ਪਾਇ ॥੧॥ ਰਹਾਉ ॥ 我是你家门口的乞丐,求我达山。1.敬请关注
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹ੍ਹਣਾ ॥ 藏红花、鲜花、麝香和黄金等必须爬在每个人身上
ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥੨॥ 这样一个檀香般的奉献者身上有光,这给了每个人它的知识。2
ਘਿਅ ਪਟ ਭਾਂਡਾ ਕਹੈ ਨ ਕੋਇ ॥ 没有人说酥油和丝绸不好
ਐਸਾ ਭਗਤੁ ਵਰਨ ਮਹਿ ਹੋਇ ॥ 主!你的奉献者也是这样的,没有人称他为邪恶,无论婆罗门、刹帝利、吠舍和首陀罗的种姓如何
ਤੇਰੈ ਨਾਮਿ ਨਿਵੇ ਰਹੇ ਲਿਵ ਲਾਇ ॥ 那些全神贯注于你的名,有灵在你里面的人,
ਨਾਨਕ ਤਿਨ ਦਰਿ ਭੀਖਿਆ ਪਾਇ ॥੩॥੧॥੨॥ 那纳克恳求道:“师父啊!在他们家门口乞求你的异象。3.1.2
ਤਿਲੰਗ ਮਹਲਾ ੧ ਘਰੁ ੩ 泰朗玛哈拉 1 加鲁 3
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥ 哦,亲爱的!我的这个身体一直依附在玛雅的滞后上,我把它画成贪婪的颜色


© 2017 SGGS ONLINE
error: Content is protected !!
Scroll to Top