Guru Granth Sahib Translation Project

guru-granth-sahib-chinese-page-718

Page 718

ਟੋਡੀ ਮਹਲਾ ੫ ॥ 托迪•马哈拉 5
ਹਰਿ ਹਰਿ ਚਰਨ ਰਿਦੈ ਉਰ ਧਾਰੇ ॥ 我把上帝美丽的双脚深深地印在心里,
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥੧॥ ਰਹਾਉ ॥ 我所有的工作都通过崇拜我的斯瓦米•萨古鲁而成功。1.呆在那里
ਪੁੰਨ ਦਾਨ ਪੂਜਾ ਪਰਮੇਸੁਰ ਹਰਿ ਕੀਰਤਿ ਤਤੁ ਬੀਚਾਰੇ ॥ 所有思想的最终原则是,对哈里-帕尔梅什瓦尔的赞美是崇拜和慈善
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥੧॥ 赞美无比而巨大的塔库尔吉给了我无与伦比的幸福。1
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥ 上帝自己创造的奉献者不会重新考虑他们的优缺点
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥੨॥੧੧॥੩੦॥ 那纳克啊!我只靠聆听Hari-naam宝石的美丽并吟唱它来生活,我把它缠在我的脖子上。2.11.30
ਟੋਡੀ ਮਹਲਾ ੯ 托迪玛哈拉 9
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਕਹਉ ਕਹਾ ਅਪਨੀ ਅਧਮਾਈ ॥ 关于我的弱点,我能告诉你什么
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥੧॥ ਰਹਾਉ ॥ 我只沉浸在黄金和女人的味道中,从不赞美主。1.敬请关注
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥ 我把这个虚假的世界当作真理,并对它产生了兴趣
ਦੀਨ ਬੰਧ ਸਿਮਰਿਓ ਨਹੀ ਕਬਹੂ ਹੋਤ ਜੁ ਸੰਗਿ ਸਹਾਈ ॥੧॥ 我从来没有敬拜过谦卑的上帝,他总是帮助我们。1
ਮਗਨ ਰਹਿਓ ਮਾਇਆ ਮੈ ਨਿਸ ਦਿਨਿ ਛੁਟੀ ਨ ਮਨ ਕੀ ਕਾਈ ॥ 夜全神贯注于玛雅,所以我思想(自我)的污垢并没有消失
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥੨॥੧॥੩੧॥ 那纳克啊!现在,除了来到上帝的避难所之外,没有其他方法可以获得救恩。2.1.31
ਟੋਡੀ ਬਾਣੀ ਭਗਤਾਂ ਕੀ 托迪•巴尼•巴加坦•基
ੴ ਸਤਿਗੁਰ ਪ੍ਰਸਾਦਿ ॥ 萨蒂古尔•普拉萨迪
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ 有人说上帝离我们很近,有人说他住在很远的地方
ਜਲ ਕੀ ਮਾਛੁਲੀ ਚਰੈ ਖਜੂਰਿ ॥੧॥ 这些东西好像说水里的鱼在手掌上爬。1
ਕਾਂਇ ਰੇ ਬਕਬਾਦੁ ਲਾਇਓ ॥ 这个无知的生物!你为什么胡说八道是徒劳的,
ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ 因为凡接受上帝的人都保守了这个区别的秘密
ਪੰਡਿਤੁ ਹੋਇ ਕੈ ਬੇਦੁ ਬਖਾਨੈ ॥ 你成为一名学者并解释吠陀经
ਮੂਰਖੁ ਨਾਮਦੇਉ ਰਾਮਹਿ ਜਾਨੈ ॥੨॥੧॥ 但愚蠢的纳姆德夫只知道拉姆。2.1
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ॥ 以拉姆的名字为例,告诉我留下了哪个人的耻辱(剩余)
ਪਤਿਤ ਪਵਿਤ ਭਏ ਰਾਮੁ ਕਹਤ ਹੀ ॥੧॥ ਰਹਾਉ ॥ 有罪的人一说罗摩的名字就变得纯洁。1.呆在那里
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥ Namdev对Ram完全有信心
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈ ॥੧॥ 现在他为什么要在Ekadashi上斋戒,还要去朝圣洗澡呢?1
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥ Namdev说,通过做像Ram-Simran这样的善事,已经实现了sumati
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥੨॥੨॥ 告诉我,谁没有去拜昆特,说拉姆是上师的母亲。2.2
ਤੀਨਿ ਛੰਦੇ ਖੇਲੁ ਆਛੈ ॥੧॥ ਰਹਾਉ ॥ 这是一个三节文字游戏的形式。1.敬请关注
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ 波特的房子有土罐,国王的房子有一个权力形式的桑迪,
ਬਾਮਨ ਕੇ ਘਰ ਰਾਂਡੀ ਆਛੈ ਰਾਂਡੀ ਸਾਂਡੀ ਹਾਂਡੀ ਗੋ ॥੧॥ 婆罗门的房子里有vidya,因此它是器皿,权力和知识的故事。1
ਬਾਣੀਏ ਕੇ ਘਰ ਹੀਂਗੁ ਆਛੈ ਭੈਸਰ ਮਾਥੈ ਸੀਂਗੁ ਗੋ ॥ 巴尼耶(店主)的房子里有asafoetida,水牛的额头上有一个角,
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥੨॥ Shivalinga安装在寺庙中,这是Asafoetida,Horn和Shivalinga的故事。2
ਤੇਲੀ ਕੈ ਘਰ ਤੇਲੁ ਆਛੈ ਜੰਗਲ ਮਧੇ ਬੇਲ ਗੋ ॥ 泰利的房子里有油,森林里有一棵葡萄树,
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥੩॥ 园丁的房子里有香蕉,这是油、藤蔓和香蕉的故事。3
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥ 在圣徒大会中,戈文德是酋长,希亚姆(克里希纳)在戈库尔和
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥੪॥੩॥ 南德夫的心屋里有拉姆。这是Ram,Shyam和Govind的故事。4.3


© 2017 SGGS ONLINE
error: Content is protected !!
Scroll to Top