Guru Granth Sahib Translation Project

guru-granth-sahib-chinese-page-717

Page 717

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥ 那纳克啊!我的心中有上帝的光,就像数百万个太阳一样多,我的心里有轻松的幸福和平安。2.5.24
ਟੋਡੀ ਮਹਲਾ ੫ ॥ 托迪•马哈拉 5
ਹਰਿ ਹਰਿ ਪਤਿਤ ਪਾਵਨ ॥ 上帝啊
ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥ 你是给众生生命、荣誉和幸福的人。你是那个迷住了我们心的人|敬请关注
ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥ 主!你非常美丽,聪明,聪明,对一切都是可知的。你住在你仆人的心里,你的奉献者总是在歌颂你的歌
ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥ 我的主人啊!你的形式非常纯净和美丽。人的身体是行动之地,他吃他播种的任何好东西和坏东西。1
ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥ 看到他奇妙的方式,我感到非常惊讶,我知道没有人能与那位主相提并论
ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥ 我只靠用我的拉萨纳向那位主唱赞美诗为生,而达斯纳纳克总是被牺牲在他身上。2.6.25
ਟੋਡੀ ਮਹਲਾ ੫ ॥ 托迪•马哈拉 5
ਮਾਈ ਮਾਇਆ ਛਲੁ ॥ 哦,母亲!这种错觉只是欺骗
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥ 没有戈文德的赞美诗,它只是洪水、草和云的影子。敬请关注
ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥ 因此,抛开你大部分的聪明和智慧,双手合十走在圣人和先知的道路上
ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥ 这是人体最好的果实,可以冥想那个内在的上帝。1
ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥ 吠陀经、萨杜斯和圣雄也说同样的话,但倒霉的愚蠢的人不明白这种区别
ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥ 那纳克啊!奉献者仍然沉浸在爱和奉献中,他们的罪孽已经被上帝的西姆兰烧毁了。2.7.16米
ਟੋਡੀ ਮਹਲਾ ੫ ॥ 托迪•马哈拉 5
ਮਾਈ ਚਰਨ ਗੁਰ ਮੀਠੇ ॥ 哦,我的母亲!我发现上师的脚很甜
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ 幸运的是,上帝对上师的脚给予了爱,通过看到上师,人类得到了数百万个果实。敬请关注
ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ 通过赞美坚不可摧的上帝,工作和愤怒的对象已经被摧毁了
ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥ 好奇的人,沉浸在真理的爱情色彩中,变得坚定不移,他们没有反复陷入生死轮回。1
ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ 所有没有上帝赞美诗而存在的汁液和颜色,都被认为是转瞬即逝和虚假的
ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥ 那纳克啊!奉献者找到了拉特纳这个名字,但参与莫希尼玛雅的无名人类徒劳地离开了这个世界。2.8.27
ਟੋਡੀ ਮਹਲਾ ੫ ॥ 托迪•马哈拉 5
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ 我在圣徒的陪伴下记住了上帝的名字,
ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ 因此,我的心中日夜都有一种自发的喜悦,我行为的吉祥种子已经发芽。敬请关注
ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ 我非常幸运地找到了一位完整的上师,他没有尽头,也没有尽头
ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ 上师牵着他的手把他的仆人带出了这个有毒的世界海洋。1
ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ 我的出生和死亡的纽带已经被上师的话切断了,我再也不用看麻烦之门了
ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥ 那纳克啊!我在我的主里避难,我一次又一次地向他鞠躬。2.9.28
ਟੋਡੀ ਮਹਲਾ ੫ ॥ 托迪•马哈拉 5
ਮਾਈ ਮੇਰੇ ਮਨ ਕੋ ਸੁਖੁ ॥ 哦,母亲!我的心找到了幸福
ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥ 通过敬拜上帝,所有的悲伤都被摧毁了,这个头脑享受着拉吉的快乐和快乐。1.敬请关注
ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ 通过敬拜上帝,数百万出生的罪孽被消灭,这使身体变得纯洁,心灵也得到了极大的快乐
ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥ 看到上帝美丽的身影满足了我的盼望,看到他,我的饥饿感消失了。1
ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ 对我来说,Hari-Parmeshwar是四种物质 - Dharma,Artha,Kama和Moksha,八个Maha Siddhis-Anima,Mahima,Laghima,Garima,Prapti,Prakamya,Ishta,Vashita,Kamdhenu和Parijat树
ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥ 那纳克啊!我避难在上帝,幸福的海洋。现在我的出生和死亡已经消失了,我再也不用陷入怀孕的悲伤了。2.10.16米


© 2017 SGGS ONLINE
error: Content is protected !!
Scroll to Top