Guru Granth Sahib Translation Project

guru-granth-sahib-chinese-page-709

Page 709

ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥ 通过你的脚和灰尘,我的这个身体可以变得纯净
ਪਾਰਬ੍ਰਹਮ ਗੁਰਦੇਵ ਸਦਾ ਹਜੂਰੀਐ ॥੧੩॥ 帕拉布拉玛啊,古鲁德夫啊!求你怜悯,使我永远与你的敬拜同在。13
ਸਲੋਕ ॥ 什洛卡
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ 那些用果汁说出上帝名字的人继续用耳朵听到花蜜这个词
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥੧॥ 那纳克啊!我总是牺牲自己给那些注意力集中在至高灵魂上的人。1
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥ 所有不忠于一位上帝的行为都是错误的
ਨਾਨਕ ਸੇਈ ਧੰਨੁ ਜਿਨਾ ਪਿਰਹੜੀ ਸਚ ਸਿਉ ॥੨॥ 那纳克啊!这些人是幸运的,他们至高无上的真理仍然是对上帝牢不可破的爱。2
ਪਉੜੀ ॥ 保迪
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥ 古鲁•萨希布的命令是,我总是为那些不断听哈里卡塔的伟人牺牲自己
ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥ 只有这样伟大而有才华的人才能在上帝面前献上他们的头
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥ 他们有一双非常漂亮的手,写下了对Beant Hari的赞美
ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥ 遵循主的道路的台阶是非常圣洁和圣洁的
ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥੧੪॥ 通过加入圣人和伟人,人类的福祉得以实现,所有的悲伤都得到了消除。14
ਸਲੋਕੁ ॥ 什洛卡
ਭਾਵੀ ਉਦੋਤ ਕਰਣੰ ਹਰਿ ਰਮਣੰ ਸੰਜੋਗ ਪੂਰਨਹ ॥ 命运完全巧合的人,他崇拜上帝
ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤਹ ॥੧॥ 那纳克啊!当世界之主出现时,穆胡拉特是硕果累累的吉祥的。1
ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥ 他给了我比我希望的更多的永恒快乐,所以我无法评价他
ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥੨॥ 那纳克啊!这是我找到我心爱的上帝的吉祥时刻。2
ਪਉੜੀ ॥ 保迪
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥ 告诉我,主成名的时间是什么时候
ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥ 那是上帝被接受的时间和良好的巧合
ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥ 所有的愿望都通过执行该哈里的八个普拉哈西姆兰来实现
ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥ 我有圣徒的陪伴,我跪拜在他们的脚下,这是莫大的幸运
ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥੧੫॥ 那纳克啊!我强烈渴望在脑海中看到上帝,我全心全意地牺牲它。15
ਸਲੋਕ ॥ 什洛卡
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥ 净化不纯的戈文德是消除所有缺陷的人
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥੧॥ 那纳克啊!那些不停地念诵“Hari-Hari”名字和咒语的人,上帝能够给他们庇护。1
ਛਡਿਓ ਹਭੁ ਆਪੁ ਲਗੜੋ ਚਰਣਾ ਪਾਸਿ ॥ 那纳克啊!谁离开了他的自我,走到了台阶上,
ਨਠੜੋ ਦੁਖ ਤਾਪੁ ਨਾਨਕ ਪ੍ਰਭੁ ਪੇਖੰਦਿਆ ॥੨॥ 通过看见主,那个人所有的悲伤和热度都被消除了。2
ਪਉੜੀ ॥ 保迪
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥ 仁慈的上帝啊!和你一起加入我,我倒在你的门口
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥ 迪恩达亚尔啊!救救我,我太累了,不能在阴道周期中徘徊
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥ 哈里啊!你的奉献是善待奉献者和不纯洁的人
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥ 除了你之外,没有人接受我的请求
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥੧੬॥ 仁慈啊!握住我的手,让我穿越世界的海洋。16
ਸਲੋਕ ॥ 什洛卡
ਸੰਤ ਉਧਰਣ ਦਇਆਲੰ ਆਸਰੰ ਗੋਪਾਲ ਕੀਰਤਨਹ ॥ 仁慈的上帝是对圣徒行善的那一位,所以这位主的基尔坦是他们生命的唯一支柱
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥੧॥ 那纳克啊!通过加入圣人和伟人并皈依上帝,人的思想变得纯洁。1
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥ 涂抹檀香膏,月光下的夜晚和秋天根本无法消除心灵的刺激
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥੨॥ 那纳克啊!通过唱诵Hari-Naam,心灵变得冷静和平静。2
ਪਉੜੀ ॥ 保迪
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥ 通过来到上帝的脚下,所有的奉献者都受益了
ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥ 听着戈文德的名声和荣耀,让他的心无所畏惧
ਤੋਟਿ ਨ ਆਵੈ ਮੂਲਿ ਸੰਚਿਆ ਨਾਮੁ ਧਨ ॥ 通过以名字的形式积累财富,生活中不乏任何一种物质
ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥ 与圣徒的友谊是通过伟大的美德行为来完成的
ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥੧੭॥ 因此,一个人应该在八点钟继续默想上帝,并定期听Hari-Yash。17
ਸਲੋਕ ॥ 什洛卡
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥ 如果吟诵上帝的赞美诗-kirtan和他的名字-simran,那么他通过怜悯来消除所有的悲伤和悲伤
ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥੧॥ 那纳克啊!上帝保佑的那一位,至高无上的存在,从执着中解脱出来。1


© 2017 SGGS ONLINE
error: Content is protected !!
Scroll to Top