Guru Granth Sahib Translation Project

guru-granth-sahib-chinese-page-706

Page 706

ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥ 人们应该记住至高无上的真理上帝,他自己就是听众,观察者和叙述者
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥੨॥ 那纳克啊!我们必须全神贯注于那无所不在的上帝的爱中。2
ਪਉੜੀ ॥ 保迪
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥ 人们应该赞美存在于每个人中间的尼兰詹上帝
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥ 主有能力做和做任何事情,无论他做什么,这就是他所做的
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥ 他在瞬间创造了世界并摧毁了它,除了他之外没有创造者
ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ ॥ 他存在于国家、宇宙、冥界、灯和所有世界
ਜਿਸੁ ਆਪਿ ਬੁਝਾਏ ਸੋ ਬੁਝਸੀ ਨਿਰਮਲ ਜਨੁ ਸੋਈ ॥੧॥ 被上帝赐予知识的人自己理解它,同一个人变得纯洁。1
ਸਲੋਕ ॥ 什洛卡
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥ 造物主创造了神圣的存在,并将其安装在母亲的子宫中
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥੧॥ 之后,他来到母亲的子宫里,呼吸和叽叽喳喳。那纳克啊!这样,通过敬拜上帝,子宫的可怕火焰不能摧毁生物。1
ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥ 生活啊!在母亲的子宫里,你的嘴巴向下,你的脚向上。这样,你生活在一个不洁净的地方
ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥੨॥ 那纳克说:“活人啊!你为什么忘记了你的主人,你通过念诵从子宫里出来的名字?2
ਪਉੜੀ ॥ 保迪
ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥ 这个生物是由母亲的血液和父亲的精液在胃的火中诞生的
ਉਰਧ ਮੁਖੁ ਕੁਚੀਲ ਬਿਕਲੁ ਨਰਕਿ ਘੋਰਿ ਗੁਬਾਰਿ ॥ 生活啊!你的嘴巴垂了下来,你生活在黑暗中,就像肮脏而可怕的地狱
ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥ 你不能通过敬拜上帝来燃烧。所以现在你一直在你的思想、身体和心灵中记住
ਬਿਖਮ ਥਾਨਹੁ ਜਿਨਿ ਰਖਿਆ ਤਿਸੁ ਤਿਲੁ ਨ ਵਿਸਾਰਿ ॥ 即使是片刻也不要忘记那个保护你免受奇怪地方伤害的人
ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥੨॥ 因为你永远得不到忘主的幸福,你会白白失去你宝贵的出生。2
ਸਲੋਕ ॥ 什洛卡
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥ 赐予我们所需礼物的,满足我们一切愿望的,
ਖੰਡਣੰ ਕਲਿ ਕਲੇਸਹ ਪ੍ਰਭ ਸਿਮਰਿ ਨਾਨਕ ਨਹ ਦੂਰਣਹ ॥੧॥ 他摧毁了我们的悲伤和磨难,所以那纳克啊!我们必须继续敬拜离我们不远的主,也就是我们有。1
ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥ 带着我们都享有的怜悯,我们应该把我们的爱放在他身上
ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥੨॥ 那纳克啊!我們一刻也不應該忘記創造這個美麗身體的師父。2
ਪਉੜੀ ॥ 保迪
ਜੀਉ ਪ੍ਰਾਨ ਤਨੁ ਧਨੁ ਦੀਆ ਦੀਨੇ ਰਸ ਭੋਗ ॥ 生活啊!上帝给了你生命、生命、身体和财富,给了你各种各样的果汁
ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥ 他给了你房屋、宫殿、战车和马匹,巧合不成
ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥ 主能够给予所有人,已经给了你一个儿子、妻子、朋友和仆人
ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥ 通过敬拜上帝,身心变得快乐,脱节也被消除
ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥੩॥ 因此,加入圣徒和伟人的圣会,赞美上帝,这样所有的疾病都会被消灭。3
ਸਲੋਕ ॥ 什洛卡
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥ 人类为了家庭的福祉而不知疲倦地工作,并不断尽力赚钱
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥੧॥ 但如果它缺乏对上帝的忠诚,那么纳纳克啊!忘记上帝的生物被认为是鬼魂。1
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥ 赐给上帝以外的人的爱最终被打破了
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥੨॥ 那纳克啊!全神贯注的极限是真理和永恒。2
ਪਉੜੀ ॥ 保迪
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥ 被人体分离吞噬的灵魂,那个死去的身体又被称为鬼魂
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥ 与马纳夫有如此深厚爱意的家庭成员,不再让他们呆在家里,哪怕一刻
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥ 他曾经通过做许多恶作剧来积累财富,但现在这对他没有任何用处
ਜੈਸਾ ਬੀਜੈ ਸੋ ਲੁਣੈ ਕਰਮ ਇਹੁ ਖੇਤੁ ॥ 就像人类有机体播下种子一样,它收获了种子。这个机构就是工作场所
ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥੪॥ 上帝已经忘记了生物,所以他们在阴道循环中徘徊。4
ਸਲੋਕ ॥ 什洛卡
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥ 那纳克啊!数以百万计的捐赠、沐浴、许多净化和纯洁都结出了果实
ਉਚਰੰਤਿ ਨਾਨਕ ਹਰਿ ਹਰਿ ਰਸਨਾ ਸਰਬ ਪਾਪ ਬਿਮੁਚਤੇ ॥੧॥ 用舌头念诵上帝的名字,所有的罪孽都被消灭了。1
ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥ 我储存了很多燃料,当我在其中放一点火花时,它被烧成灰烬


© 2017 SGGS ONLINE
error: Content is protected !!
Scroll to Top