Guru Granth Sahib Translation Project

guru-granth-sahib-chinese-page-705

Page 705

ਸਲੋਕੁ ॥ 诗句
ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥ 我的下巴里有我想要的东西
ਨਾਨਕ ਨਾਮੁ ਧਿਆਇ ਸੁਖ ਸਬਾਇਆ ॥੪॥ 那纳克啊!通过默想上帝,我得到了所有的幸福。4
ਛੰਤੁ ॥ 诗句
ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥ 通过生活在圣徒和伟人的神圣陪伴下,我的思想现在已经从世界的束缚中释放出来
ਗੁਰਮੁਖਿ ਨਾਮੁ ਲਇਆ ਜੋਤੀ ਜੋਤਿ ਰਲੇ ॥ 通过留在上师的陪伴下,做Naam-Simran,我的光已经融入了至尊之光
ਹਰਿ ਨਾਮੁ ਸਿਮਰਤ ਮਿਟੇ ਕਿਲਬਿਖ ਬੁਝੀ ਤਪਤਿ ਅਘਾਨਿਆ ॥ 通过哈里纳姆的西姆兰,所有的才能和罪孽都被抹去了,渴被熄灭了,我得到了满足
ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥ 上帝怜悯我,抓住我的胳膊,使我成为他自己的
ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥ 上师用上帝的脖子拥抱了我,这摧毁了我生死的悲伤
ਬਿਨਵੰਤਿ ਨਾਨਕ ਦਇਆ ਧਾਰੀ ਮੇਲਿ ਲੀਨੇ ਇਕ ਪਲੇ ॥੪॥੨॥ 那纳克祈祷上帝对我表现出极大的怜悯,并在一瞬间加入我。4.2
ਜੈਤਸਰੀ ਛੰਤ ਮਃ ੫ ॥ 斋萨里吟唱玛 5
ਪਾਧਾਣੂ ਸੰਸਾਰੁ ਗਾਰਬਿ ਅਟਿਆ ॥ 这个世界是一个旅行者,但世界上的人仍然充满自我
ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥ 他们沉浸在玛雅的颜色中,在生活中犯下了许多罪孽,
ਲੋਭਿ ਮੋਹਿ ਅਭਿਮਾਨਿ ਬੂਡੇ ਮਰਣੁ ਚੀਤਿ ਨ ਆਵਏ ॥ 沉浸在贪婪、执着和死亡中的人不记得了
ਪੁਤ੍ਰ ਮਿਤ੍ਰ ਬਿਉਹਾਰ ਬਨਿਤਾ ਏਹ ਕਰਤ ਬਿਹਾਵਏ ॥ 他的一生都在儿子、朋友和妻子的诱惑下工作
ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥ 母亲啊!现在,生命中写成的日子已经完成,他们很难过地看到Yamraj的使者
ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥੧॥ 那纳克啊!在他的一生中,他没有积累哈里纳姆的财富,因此他的行为成果无法抹去。1
ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥ 人一生中继续做许多事业,但他不记得上帝的名字
ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥ 于是,他在无数的阴道里徘徊,被困在交通中,在世界上重生又死去
ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ ॥ 它落在动物、鸟类、石头和树木的阴道里,无法计数
ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ ॥ 正如一个人播下他行为的种子,所以他得到了果实。他享受他行为的果实
ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ ॥ 他生下了一个宝贵的人,就像他在赌博中的钻石一样,然后他甚至不喜欢他的主
ਬਿਨਵੰਤਿ ਨਾਨਕ ਭਰਮਹਿ ਭ੍ਰਮਾਏ ਖਿਨੁ ਏਕੁ ਟਿਕਣੁ ਨ ਪਾਵਹੀ ॥੨॥ 那纳克祷告说:“主啊!这些众生在两难中徘徊,一刻也找不到幸福的地方。2
ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥ 男人美丽的青春已经过去了,老年占据了他的身体
ਕਰ ਕੰਪਹਿ ਸਿਰੁ ਡੋਲ ਨੈਣ ਨ ਡੀਠਿਆ ॥ 由于年事已高,他的手在颤抖,头部摇晃,从眼睛里看不清任何东西
ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥ 没有了上帝的赞美诗,他离开了自己的财富,走了
ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥ 他为之烧毁身心的家人不服从他,只是在他的头上掸尘,即羞辱他
ਸ੍ਰੀਰਾਮ ਰੰਗ ਅਪਾਰ ਪੂਰਨ ਨਹ ਨਿਮਖ ਮਨ ਮਹਿ ਵੂਠਿਆ ॥ 上帝饱满而巨大的爱的颜色一刻也不能留在他的脑海中
ਬਿਨਵੰਤਿ ਨਾਨਕ ਕੋਟਿ ਕਾਗਰ ਬਿਨਸ ਬਾਰ ਨ ਝੂਠਿਆ ॥੩॥ 纳纳克祈祷,就像数以亿计的纸张在一瞬间被烧成灰烬一样,这具尸体的毁灭也毫不拖延。3
ਚਰਨ ਕਮਲ ਸਰਣਾਇ ਨਾਨਕੁ ਆਇਆ ॥ 那纳克来到了上帝莲花脚的避难所
ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥ 上帝亲自将我从这艰难而可怕的世界海洋中穿过
ਮਿਲਿ ਸਾਧਸੰਗੇ ਭਜੇ ਸ੍ਰੀਧਰ ਕਰਿ ਅੰਗੁ ਪ੍ਰਭ ਜੀ ਤਾਰਿਆ ॥ 通过在圣徒的神圣陪伴下表演bhajans,主已经通过站在我一边将我从Bhavsagar中划过
ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੁ ਨ ਬੀਚਾਰਿਆ ॥ 上帝已经接纳了我,给了我他的名字,没有注意任何优点和缺点
ਗੁਣ ਨਿਧਾਨ ਅਪਾਰ ਠਾਕੁਰ ਮਨਿ ਲੋੜੀਦਾ ਪਾਇਆ ॥ 我找到了美德的宝库,巨大而渴望的塔库尔吉
ਬਿਨਵੰਤਿ ਨਾਨਕੁ ਸਦਾ ਤ੍ਰਿਪਤੇ ਹਰਿ ਨਾਮੁ ਭੋਜਨੁ ਖਾਇਆ ॥੪॥੨॥੩॥ 纳纳克祈祷,以哈里的名义吃食物,我永远满足了。4.2.3
ਜੈਤਸਰੀ ਮਹਲਾ ੫ ਵਾਰ ਸਲੋਕਾ ਨਾਲਿ 斋萨里•马哈拉 第5次 萨洛卡•纳尔
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਲੋਕ ॥ 诗句
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥ 甚至在创造之前就无所不在,在创造时期仍然存在,甚至直到创造结束仍将无所不在
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥੧॥ 所有的圣人和圣雄继续崇拜到处都喜悦的上帝。那纳克啊!他是带走所有罪孽的人。1


© 2017 SGGS ONLINE
error: Content is protected !!
Scroll to Top