Guru Granth Sahib Translation Project

guru-granth-sahib-chinese-page-704

Page 704

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ 绅士啊!你使我心爱的人高兴,所以告诉我关于他的事
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ 那些额头上有吉祥运的人,他们移除了他们的自我,得到了心爱的主
ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ 塔库尔吉抓住我的胳膊,把我当成他自己的,不注意我的优缺点
ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ 主!你用美德的花环装饰谁,用你的红色画画,他发现一切都很美
ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ 那纳克啊!与她的丈夫和上帝同住的苏哈金妇女是有福的。3
ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ 绅士啊!我找到了我曾经要求誓言的东西
ਵਰੁ ਲੋੜੀਦਾ ਆਇਆ ਵਜੀ ਵਾਧਾਈ ॥ 我想要的新郎来了,我得到了美好的祝愿
ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ 极大的喜乐和喜乐升起,当我永远美丽而敬爱的主对我变得仁慈时
ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ 幸运的是,我找到了我心爱的主。通过与圣徒在一起,上师将我介绍给他
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ 我的希望和所有的愿望都得到了满足,我敬爱的主拥抱了我
ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥ 那纳克祈祷说:“我找到了我曾经发誓要得到的主,我遇到了上师。4.1
ਜੈਤਸਰੀ ਮਹਲਾ ੫ ਘਰੁ ੨ ਛੰਤ 斋萨里玛哈拉 5 房屋 2 chnant
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਸਲੋਕੁ ॥ 诗句
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ 我的主是至高无上的,不可逾越的,无法解释的,无法解释的,无法描述的
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ 那纳克来到了有能力保护的主的避难所。1
ਛੰਤੁ ॥ 诗句
ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ 耶和华!我是你的仆人:所以要按照你认为合适的方式保护我
ਕੇਤੇ ਗਨਉ ਅਸੰਖ ਅਵਗਣ ਮੇਰਿਆ ॥ 我有无数的恶习,那么我可以数出我的缺点
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ 由于我身上有无数的缺点,我被困在犯罪中,我每天都会犯错误
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ 我全神贯注于可怕的玛雅人的诱惑,只有靠着你的怜悯,我才能摆脱它
ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ 我们在躲藏中犯了非常烦人的罪。但那位主非常接近
ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ 那纳克祈祷说:“神啊!怜悯我,让你脱离这巴瓦海洋的漩涡。1
ਸਲੋਕੁ ॥ 诗句
ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ 主的名是伟大的,他无数的品质是无法判断的
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ 这是那纳克的祷告,主啊!愿我们这些穷困潦倒的生物在你的脚下找到支撑。2
ਛੰਤੁ ॥ 诗句
ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ 除了上帝,我们这些受造物没有其他地方。那么,除了他之外,我们这些被鄙视的生物应该去找谁呢
ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ 八个普拉哈尔,我们应该双手合十默想主
ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ 通过冥想你的主,你会得到想要的结果
ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ 因此,我们众生应该放弃骄傲、执着和恶习,与一位神微笑
ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ 我们应该把我们的思想和身体交给上帝,抹去我们的整个自我
ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥ 那纳克祷告说:“主啊!善待我,好让我融入你的真名。2
ਸਲੋਕੁ ॥ 诗句
ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥ 心啊!一个人应该默想主,他拥有所有的技巧
ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥ 那纳克啊!我们应该以罗摩的名义积累财富,这对我们来世有帮助。3
ਛੰਤੁ ॥ 诗句
ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ 上帝是我们生命中真正的伴侣,除了他之外没有其他恩人
ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥ 他本人在这个国家无处不在——经度、海洋和地球
ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥ 赐予者,万物的主宰,正临在海洋、地球和太空中
ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ 戈帕尔•戈文德没有尽头,因为他的品质是无穷无尽的,我们怎么能数他的品质
ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ 我们应该敬拜主神的避难所,他赐予幸福,因为没有他就没有其他帮助者
ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥ 那纳克祷告说:“主啊!你进入怜悯之家的人,就领受你名的好处。3


© 2017 SGGS ONLINE
error: Content is protected !!
Scroll to Top