Guru Granth Sahib Translation Project

guru-granth-sahib-chinese-page-701

Page 701

ਜੈਤਸਰੀ ਮਹਲਾ ੫ ਘਰੁ ੪ ਦੁਪਦੇ॥ 斋萨里玛哈尔 5 家 4 杜帕达斯
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਅਬ ਮੈ ਸੁਖੁ ਪਾਇਓ ਗੁਰ ਆਗ੍ਯ੍ਯਿ ॥ 现在,我通过留在上师的命令下获得了幸福
ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗ੍ਯ੍ਯਿ ॥੧॥ ਰਹਾਉ ॥ 我放弃了各种狡猾,忘记了焦虑,彻底放弃了自我。1.留
ਜਉ ਦੇਖਉ ਤਉ ਸਗਲ ਮੋਹਿ ਮੋਹੀਅਉ ਤਉ ਸਰਨਿ ਪਰਿਓ ਗੁਰ ਭਾਗਿ ॥ 当我看到世界上所有的人都卷入了玛雅的诱惑时,我立即跑向了大师的庇护所
ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥੧॥ 当上师好心地让我敬拜上帝时,雅玛斯也离开了我。1
ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥ 幸运的是,当我遇到圣人时,我穿越了世界的火海
ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥੨॥੧॥੫॥ 那納克說,現在我已經獲得了所有的快樂,因為我的心被放在上帝美麗的腳下。2.1.5
ਜੈਤਸਰੀ ਮਹਲਾ ੫ ॥ 斋萨里玛哈拉 5
ਮਨ ਮਹਿ ਸਤਿਗੁਰ ਧਿਆਨੁ ਧਰਾ ॥ 我在心里默想着萨古鲁,
ਦ੍ਰਿੜਿ੍ਹ੍ਹਓ ਗਿਆਨੁ ਮੰਤ੍ਰੁ ਹਰਿ ਨਾਮਾ ਪ੍ਰਭ ਜੀਉ ਮਇਆ ਕਰਾ ॥੧॥ ਰਹਾਉ ॥ 我心中坚固了神的名和认识,结果主对我表现出极大的怜悯。1.留
ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥ 现在,时间的陷阱,世俗纽带的巨大束缚和对死亡的恐惧现在都消失了
ਆਇਓ ਦੁਖ ਹਰਣ ਸਰਣ ਕਰੁਣਾਪਤਿ ਗਹਿਓ ਚਰਣ ਆਸਰਾ ॥੧॥ 卡鲁纳帕蒂啊!你是一切痛苦的消除者,所以我来到你的避难所,求助于你的脚。1
ਨਾਵ ਰੂਪ ਭਇਓ ਸਾਧਸੰਗੁ ਭਵ ਨਿਧਿ ਪਾਰਿ ਪਰਾ ॥ 圣人和先知的协会是穿越巴夫萨加尔的船的形式
ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥੨॥੨॥੬॥ 那纳克啊!现在我喝了Namamrit,这已经破坏了我的困境,由于半开状态,我不能再老了。2.2.6
ਜੈਤਸਰੀ ਮਹਲਾ ੫ ॥ 斋萨里玛哈拉 5
ਜਾ ਕਉ ਭਏ ਗੋਵਿੰਦ ਸਹਾਈ ॥ 上帝成为助手的活生生的人,
ਸੂਖ ਸਹਜ ਆਨੰਦ ਸਗਲ ਸਿਉ ਵਾ ਕਉ ਬਿਆਧਿ ਨ ਕਾਈ ॥੧॥ ਰਹਾਉ ॥ 他获得了属灵的幸福和所有的快乐,没有大的疾病影响他。1.留
ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥ 他被认为与所有人住在一起,但仍然保持超然,玛雅根本没有碰他
ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥੧॥ 他仍然沉浸在一位神的颜色中,成为塔特维塔,但他也从萨古鲁那里得到了这种智慧。1
ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥ 那些拥有塔库尔吉的怜悯、恩典和恩典的人就是那些圣人
ਤਿਨ ਕੈ ਸੰਗਿ ਨਾਨਕ ਨਿਸਤਰੀਐ ਜਿਨ ਰਸਿ ਰਸਿ ਹਰਿ ਗੁਨ ਗਾਈ ॥੨॥੩॥੭॥ 那纳克啊!救恩是通过与那些充满爱心地赞美上帝的伟人的陪伴而获得的。2.3.7
ਜੈਤਸਰੀ ਮਹਲਾ ੫ ॥ 斋萨里玛哈拉 5
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥ 戈文德啊!你们是我们的生命、灵魂、财富和美丽
ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥੧॥ ਰਹਾਉ ॥ 因为无知,受造物迷恋,在这种无知的黑暗中,上帝是唯一的知识之灯。1.留
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥ 最亲爱的主啊!你的莲花脚非常独特,你的异象非常富有成效
ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥੧॥ 我一次又一次地敬拜你,并将我的思想作为香火材料。1
ਹਾਰਿ ਪਰਿਓ ਤੁਮ੍ਹ੍ਹਰੈ ਪ੍ਰਭ ਦੁਆਰੈ ਦ੍ਰਿੜ੍ਹ੍ਹੁ ਕਰਿ ਗਹੀ ਤੁਮ੍ਹ੍ਹਾਰੀ ਲੂਕ ॥ 主!失望,我现在来到你家门口,抓住你的支持
ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥੨॥੪॥੮॥ 那纳克祈求主啊!把我从这世界般的火的井里带出来
ਜੈਤਸਰੀ ਮਹਲਾ ੫ ॥ 斋萨里玛哈拉 5
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥ 如果一个伟人把我和上帝混为一谈
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥੧॥ ਰਹਾਉ ॥ 我要抓住他的脚,用我的舌头说好话,把我的生命献给他。1.留
ਮਨੁ ਤਨੁ ਨਿਰਮਲ ਕਰਤ ਕਿਆਰੋ ਹਰਿ ਸਿੰਚੈ ਸੁਧਾ ਸੰਜੋਰਿ ॥ 通过使我的身心纯净的床,我用Harinamamrit很好地浇灌它们
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥੧॥ 靠着上帝的恩典,这个生物沉浸在这种花蜜中,并与主体疾病分离。1
ਆਇਓ ਸਰਣਿ ਦੀਨ ਦੁਖ ਭੰਜਨ ਚਿਤਵਉ ਤੁਮ੍ਹ੍ਹਰੀ ਓਰਿ ॥ 主啊,他摧毁了穷人的忧伤!我来到你的避难所,记得你的燕麦


© 2017 SGGS ONLINE
error: Content is protected !!
Scroll to Top