Guru Granth Sahib Translation Project

guru-granth-sahib-chinese-page-700

Page 700

ਜੈਤਸਰੀ ਮਹਲਾ ੫ ਘਰੁ ੩ 斋萨里玛哈拉 5 加鲁 3
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਕੋਈ ਜਾਨੈ ਕਵਨੁ ਈਹਾ ਜਗਿ ਮੀਤੁ ॥ 没有人知道我们在这个世界上有谁的亲密朋友
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥੧॥ ਰਹਾਉ ॥ 上帝仁慈的人非常了解这个事实,他的生活行为变得圣洁。1.留
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥ 父母,妻子,儿子,亲戚,最好的朋友和兄弟-
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥੧॥ 他们只是在前世偶然相遇,但在生命的最后时刻没有帮手。1
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥ 珍珠花环、黄金、珠宝和钻石是给心灵带来愉悦的财富
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥੨॥ 人的一生是在收集它们的悲伤中度过的,但是当所有这些实现时,人却没有得到满足。2
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥ 即使人类有大象、战车、像风一样快跑的马、财富、土地和查图兰基尼军队,
ਸੰਗਿ ਨ ਚਾਲਿਓ ਇਨ ਮਹਿ ਕਛੂਐ ਊਠਿ ਸਿਧਾਇਓ ਨਾਂਗਾ ॥੩॥ 这一切都与人无关,他赤身裸体地离开了这个世界。3
ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥ 哈里的圣徒是心爱的主所爱的,所以我们应该经常赞美上帝,陪伴他
ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥੪॥੧॥ 那纳克啊!通过生活在这些圣人的陪伴下,一个人在这个世界上获得幸福,并在来世进一步获得大美。4.1
ਜੈਤਸਰੀ ਮਹਲਾ ੫ ਘਰੁ ੩ ਦੁਪਦੇ 斋萨里玛哈尔 5 房屋 3 杜帕达斯
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ 萨桑吉苏哈金萨基斯啊!给我我所爱的上帝的信息,告诉我一些关于所爱的人的事情
ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ 听到关于他的许多事情,我感到很惊讶。1.留
ਕੋ ਕਹਤੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥ 有人说他生活在身体之外,有人说他包含在一切中
ਬਰਨੁ ਨ ਦੀਸੈ ਚਿਹਨੁ ਨ ਲਖੀਐ ਸੁਹਾਗਨਿ ਸਾਤਿ ਬੁਝਹੀਅਉ ॥੧॥ 他没有看到任何字符,也看不到任何迹象,哦,苏哈吉诺!告诉我真相。1
ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥ 上帝住在所有人里面,他是住在每个人身体里的那一位,他与玛雅人分离,他没有生物善行的过错
ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥੨॥੧॥੨॥ 那纳克说:“人民啊!仔细听,我的上帝住在圣徒的道路上。2 .1 .2
ਜੈਤਸਰੀ ਮਃ ੫ ॥ 贾伊萨里玛哈拉 5
ਧੀਰਉ ਸੁਨਿ ਧੀਰਉ ਪ੍ਰਭ ਕਉ ॥੧॥ ਰਹਾਉ ॥ 当我听到我主的荣耀时,我有很大的耐心。1.留
ਜੀਅ ਪ੍ਰਾਨ ਮਨੁ ਤਨੁ ਸਭੁ ਅਰਪਉ ਨੀਰਉ ਪੇਖਿ ਪ੍ਰਭ ਕਉ ਨੀਰਉ ॥੧॥ 当我非常近距离地看到我的主时,我将我的灵魂、灵魂、思想和身体献给他。1
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥੨॥ 看到那位数不清、无常、伟大的给予者,我心里一动。2
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥੩॥ 我从他那里得到我想要的任何东西,通过我主的西姆兰,我的希望和愿望也得到了满足。3
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥੪॥੨॥੩॥ 那纳克啊!靠着上师的巨大恩典,他已经安顿在我的心中,理解主,我永远不会在悲伤中被打扰。4.2.3
ਜੈਤਸਰੀ ਮਹਲਾ ੫ ॥ 斋萨里玛哈拉 5
ਲੋੜੀਦੜਾ ਸਾਜਨੁ ਮੇਰਾ ॥ 他是我的萨扬•帕布,每个好奇的人心中都对他有强烈的渴望
ਘਰਿ ਘਰਿ ਮੰਗਲ ਗਾਵਹੁ ਨੀਕੇ ਘਟਿ ਘਟਿ ਤਿਸਹਿ ਬਸੇਰਾ ॥੧॥ ਰਹਾਉ ॥ 因此,在每家每户歌颂他的善行,他的居所在每个众生的心中。1.留
ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥ 在幸福的时候崇拜他,即使在任何危机(悲伤)的时候也崇拜他,任何时候都不要忘记他
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥੧॥ 通过吟唱他的名字,数以百万计的太阳被照亮,幻觉的黑暗,无知被摧毁。1
ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥ 上帝啊!你是所有国家和超名词中最伟大的,无论发生什么都是你的
ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥੨॥੩॥੪॥ 那纳克啊!与圣徒为伴的人不会再次陷入运动的循环,也就是说,他获得了救赎。2.3.4


© 2017 SGGS ONLINE
error: Content is protected !!
Scroll to Top