Guru Granth Sahib Translation Project

guru-granth-sahib-chinese-page-702

Page 702

ਅਭੈ ਪਦੁ ਦਾਨੁ ਸਿਮਰਨੁ ਸੁਆਮੀ ਕੋ ਪ੍ਰਭ ਨਾਨਕ ਬੰਧਨ ਛੋਰਿ ॥੨॥੫॥੯॥ 我的主啊!给我abhay pad和simran的捐赠。那纳克啊!他是打破敬虔受造物束缚的那一位。2.5.9
ਜੈਤਸਰੀ ਮਹਲਾ ੫ ॥ 斋萨里玛哈拉 5
ਚਾਤ੍ਰਿਕ ਚਿਤਵਤ ਬਰਸਤ ਮੇਂਹ ॥ 就像木瓜一直渴望下雨一样,
ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥੧॥ ਰਹਾਉ ॥ 同样,恩典的主啊!求你怜悯我,使我爱你的爱和奉献。1.留
ਅਨਿਕ ਸੂਖ ਚਕਵੀ ਨਹੀ ਚਾਹਤ ਅਨਦ ਪੂਰਨ ਪੇਖਿ ਦੇਂਹ ॥ 查克维并不渴望很多快乐,但看到太阳,她充满了喜悦
ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥੧॥ 除了水之外,鱼不能靠任何方式生存,没有水,它就会放弃生命。1
ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥ 我的主人啊!主啊,没有祢,我们就是孤儿!请把它放在你的避难所里
ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੇਂਹ ॥੨॥੬॥੧੦॥ 那纳克敬拜耶和华的莲花脚,没有他,没有什么适合他。2.6.10
ਜੈਤਸਰੀ ਮਹਲਾ ੫ ॥ 斋萨里玛哈拉 5
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥ 上帝,我生命的基础,正在我的思想和身体中安顿下来
ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥੧॥ ਰਹਾਉ ॥ 那个聪明的至尊人格神格是无所不在的,靠着他的恩典,我通过僧侣的陪伴得到了它。1.留
ਪ੍ਰੇਮ ਠਗਉਰੀ ਜਿਨ ਕਉ ਪਾਈ ਤਿਨ ਰਸੁ ਪੀਅਉ ਭਾਰੀ ॥ 那些被他把爱的欺骗战利品放进嘴里的人喝了最好的哈里纳姆的汁液
ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮ੍ਹ੍ਹਾਰੀ ॥੧॥ 我无法评估他们,我有什么能力这样做?1
ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥ 主已经与他的奉献者与他的安查尔接触,他们已经穿过了bhavsagar十字架
ਪ੍ਰਭੁ ਸਿਮਰਿ ਸਿਮਰਿ ਸਿਮਰਿ ਸੁਖੁ ਪਾਇਓ ਨਾਨਕ ਸਰਣਿ ਦੁਆਰੇ ॥੨॥੭॥੧੧॥ 那纳克祈求主啊!幸福只有通过你频繁的西姆兰才能获得,我来到你的避难所。2.7 .11
ਜੈਤਸਰੀ ਮਹਲਾ ੫ ॥ 斋萨里玛哈拉 5
ਆਏ ਅਨਿਕ ਜਨਮ ਭ੍ਰਮਿ ਸਰਣੀ ॥ 上帝啊!经过许多次分娩,我们来到祢的庇护所
ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥੧॥ ਰਹਾਉ ॥ 把我们的身体从无知的井里拿出来,放在你的脚下。1.留
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥ 我对知识、禅修和善行一无所知,我的生活行为也不是纯洁的
ਸਾਧਸੰਗਤਿ ਕੈ ਅੰਚਲਿ ਲਾਵਹੁ ਬਿਖਮ ਨਦੀ ਜਾਇ ਤਰਣੀ ॥੧॥ 主!把我放在圣徒的庇护下,这样我就可以留在他们的陪伴下,从河上穿越奇怪的世界。1
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥ 世界的幸福和玛雅的甜蜜汁液不应该戴在你的脑海里
ਹਰਿ ਦਰਸਨ ਤ੍ਰਿਪਤਿ ਨਾਨਕ ਦਾਸ ਪਾਵਤ ਹਰਿ ਨਾਮ ਰੰਗ ਆਭਰਣੀ ॥੨॥੮॥੧੨॥ 那纳克啊!我对上帝的异象感到满意,对上帝之名的爱是我的装饰品。2.8.12
ਜੈਤਸਰੀ ਮਹਲਾ ੫ ॥ 斋萨里玛哈拉 5
ਹਰਿ ਜਨ ਸਿਮਰਹੁ ਹਿਰਦੈ ਰਾਮ ॥ 奉献者啊!继续在心里念诵拉姆的名字
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥੧॥ ਰਹਾਉ ॥ 奉献者附近没有麻烦,奴隶的所有愿望都得到了满足。1.留
ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥ 通过敬拜上帝,无数的障碍被摧毁,戈文德的阿塔尔达姆得以实现
ਭਗਵੰਤ ਭਗਤ ਕਉ ਭਉ ਕਿਛੁ ਨਾਹੀ ਆਦਰੁ ਦੇਵਤ ਜਾਮ ॥੧॥ 任何一种恐惧都不会影响上帝的奉献者,死亡之神Yamraj也完全尊重他。1
ਤਜਿ ਗੋਪਾਲ ਆਨ ਜੋ ਕਰਣੀ ਸੋਈ ਸੋਈ ਬਿਨਸਤ ਖਾਮ ॥ 抛弃上帝所做的所有其他行为都是转瞬即逝和虚假的
ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥੨॥੯॥੧੩॥ 那纳克啊!把主脚下的莲花放在你心中,因为他的脚是一切幸福的终极居所。2.6.13
ਜੈਤਸਰੀ ਮਹਲਾ ੯॥ 斋萨里玛哈拉 9
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਭੂਲਿਓ ਮਨੁ ਮਾਇਆ ਉਰਝਾਇਓ ॥ 我被遗忘的(分散注意力的)头脑纠缠在玛雅的迷恋中
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥੧॥ ਰਹਾਉ ॥ 他用他出于贪婪所做的所有行为将自己困在束缚中。1.留
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥ 它不了解真理之道,仍然沉浸在主体失调的味道中,忘记了哈里夜叉
ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥੧॥ 主神在他心中与他同在,但他不认识他,徒劳地跑到森林里寻找神。1


© 2017 SGGS ONLINE
error: Content is protected !!
Scroll to Top