Guru Granth Sahib Translation Project

guru-granth-sahib-chinese-page-699

Page 699

ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਓੁਮਾਹਾ ਰਾਮ ॥੩॥ 哈里啊!請與上師見我,因為只有遇見上師,對你才產生熱情。3
ਕਰਿ ਕੀਰਤਿ ਜਸੁ ਅਗਮ ਅਥਾਹਾ ॥ 歌颂那不可逾越、无限的主的荣耀,
ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥ 每时每刻赞美罗摩的名字
ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥੪॥੨॥੮॥ 我的主人啊!请给我达山,因为那纳克有强烈的愿望献身于上帝。4.2.8
ਜੈਤਸਰੀ ਮਃ ੪ ॥ 斋萨里玛哈拉 4
ਰਸਿ ਰਸਿ ਰਾਮੁ ਰਸਾਲੁ ਸਲਾਹਾ ॥ 我在拉萨斯的房子里深情地赞美罗摩
ਮਨੁ ਰਾਮ ਨਾਮਿ ਭੀਨਾ ਲੈ ਲਾਹਾ ॥ 我的心对罗摩这个名字感到满意,并且正在从这个名字中受益
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਓੁਮਾਹਾ ਰਾਮ ॥੧॥ 夜每时每刻都在做巴克提,上师的教导在我的脑海中创造了一种虔诚的兴奋。1
ਹਰਿ ਹਰਿ ਗੁਣ ਗੋਵਿੰਦ ਜਪਾਹਾ ॥ 我赞美上帝,继续唱诵戈文
ਮਨੁ ਤਨੁ ਜੀਤਿ ਸਬਦੁ ਲੈ ਲਾਹਾ ॥ 通过征服你的身心,你已经获得了文字大师的好处
ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥੨॥ 通过上师的教导,卡玛迪克的敌人得到了控制,对上帝的奉献的愿望继续在身心中升起。2
ਨਾਮੁ ਰਤਨੁ ਹਰਿ ਨਾਮੁ ਜਪਾਹਾ ॥ 这个名字是无价之宝,念诵哈里的名字
ਹਰਿ ਗੁਣ ਗਾਇ ਸਦਾ ਲੈ ਲਾਹਾ ॥ 总是通过赞美上帝来获得好处
ਦੀਨ ਦਇਆਲ ਕ੍ਰਿਪਾ ਕਰਿ ਮਾਧੋ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥ 德恩达亚鲁•帕尔梅什瓦尔啊!怜悯我,在我心中灌输对名字的渴望。3
ਜਪਿ ਜਗਦੀਸੁ ਜਪਉ ਮਨ ਮਾਹਾ ॥ 继续在我脑海中吟唱贾格迪什瓦尔
ਹਰਿ ਹਰਿ ਜਗੰਨਾਥੁ ਜਗਿ ਲਾਹਾ ॥ Jagannath Hari-naam在这个世界上是有益的
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥੪॥੩॥੯॥ 那纳克的声明是,我的塔库尔主啊!你非常有福,因为只有通过念诵你的名字才能产生奉献的愿望。4.3.9
ਜੈਤਸਰੀ ਮਹਲਾ ੪ ॥ 斋萨里玛哈拉 4
ਆਪੇ ਜੋਗੀ ਜੁਗਤਿ ਜੁਗਾਹਾ ॥ 上帝自己是瑜伽士,他自己是所有年龄段的瑜伽工具
ਆਪੇ ਨਿਰਭਉ ਤਾੜੀ ਲਾਹਾ ॥ 他自己无所畏惧地表演三摩地
ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਓੁਮਾਹਾ ਰਾਮ ॥੧॥ 他自己正在变得无所不在,并给人以Naam-Simran本人的热情。1
ਆਪੇ ਦੀਪ ਲੋਅ ਦੀਪਾਹਾ ॥ 他自己就是点亮、点亮和点亮的人
ਆਪੇ ਸਤਿਗੁਰੁ ਸਮੁੰਦੁ ਮਥਾਹਾ ॥ 他自己是萨古鲁,他自己是大海的搅动者
ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਓੁਮਾਹਾ ਰਾਮ ॥੨॥ 他自己制作出元素,通过吟唱名字和宝石,心中产生了虔诚的愿望。2
ਸਖੀ ਮਿਲਹੁ ਮਿਲਿ ਗੁਣ ਗਾਵਾਹਾ ॥ 萨桑吉萨基斯啊!让我们一起赞美上帝
ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥ 通过面向上师来唱诵名字,并获得上帝名字的好处
ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਓੁਮਾਹਾ ਰਾਮ ॥੩॥ 我加强了哈里在我心中的奉献精神,这就是我心中喜欢的。通过念诵哈里的名字——西姆兰,心中充满了热情。3
ਆਪੇ ਵਡ ਦਾਣਾ ਵਡ ਸਾਹਾ ॥ 上帝本身是一个非常聪明和伟大的国王和
ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥ 只有留在上师面前才能获得名字的首都
ਹਰਿ ਹਰਿ ਦਾਤਿ ਕਰਹੁ ਪ੍ਰਭ ਭਾਵੈ ਗੁਣ ਨਾਨਕ ਨਾਮੁ ਓੁਮਾਹਾ ਰਾਮ ॥੪॥੪॥੧੦॥ 那纳克祈求主啊!请赐予我名字的礼物,因为你自己的品质取悦我,愿名字的热情留在我心中。4.4.10
ਜੈਤਸਰੀ ਮਹਲਾ ੪ ॥ 斋萨里玛哈拉 4
ਮਿਲਿ ਸਤਸੰਗਤਿ ਸੰਗਿ ਗੁਰਾਹਾ ॥ 我将上师与萨桑加蒂联系在一起
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥ 我积累了名字的资本
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਓੁਮਾਹਾ ਰਾਮ ॥੧॥ 马杜苏丹啊!哈里啊!求你怜悯我,使我心中有一种强烈的愿望,想在萨桑吉一起敬拜你。1
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥ ਕਰਿ ਕਿਰਪਾ ਸਤਿਗੁਰੂ ਮਿਲਾਹਾ ॥ 神啊,求你用耳朵听听神的品质,神啊!请把我介绍给萨古鲁
ਗੁਣ ਗਾਵਹ ਗੁਣ ਬੋਲਹ ਬਾਣੀ ਹਰਿ ਗੁਣ ਜਪਿ ਓੁਮਾਹਾ ਰਾਮ ॥੨॥ 我应该赞美哈里,用言语说出你的美德,唱诵哈里的美德,保持我心中的热情去见你。2
ਸਭਿ ਤੀਰਥ ਵਰਤ ਜਗ ਪੁੰਨ ਤੋੁਲਾਹਾ ॥ 我已经权衡了所有朝圣,斋戒,yajna和慈善事业的成果
ਹਰਿ ਹਰਿ ਨਾਮ ਨ ਪੁਜਹਿ ਪੁਜਾਹਾ ॥ 但并非所有人都能达到与Hari-Naam Simran相同的水平
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਓੁਮਾਹਾ ਰਾਮ ॥੩॥ 哈里的名字是无与伦比的,它不能衡量,因为它非常伟大,正是通过上师的教导,才产生了唱诵哈里纳姆的热情。3
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥ 吟诵哈里之名的人得到所有宗教和行为的果实,
ਕਿਲਵਿਖ ਮੈਲੁ ਪਾਪ ਧੋਵਾਹਾ ॥ 这洗掉了所有亲属罪恶的渣滓
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥੪॥੫॥੧੧॥ 那纳克祈祷德恩达亚鲁啊!善待你的仆人,把你的热忱留在我心里,赐下你的名字。4.5.11


© 2017 SGGS ONLINE
error: Content is protected !!
Scroll to Top