Guru Granth Sahib Translation Project

guru-granth-sahib-chinese-page-698

Page 698

ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥ 世上的生命之神,在他的思想和心灵中祝福了他
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥੪॥੫॥ Yamraj在他的法庭上撕毁了他的事迹文件。那纳克啊!那些上帝奉献者的叙述已经结束。4.5
ਜੈਤਸਰੀ ਮਹਲਾ ੪ ॥ 斋萨里玛哈拉 4
ਸਤਸੰਗਤਿ ਸਾਧ ਪਾਈ ਵਡਭਾਗੀ ਮਨੁ ਚਲਤੌ ਭਇਓ ਅਰੂੜਾ ॥ 幸運的是,我達到了聖人的一致性,這穩定了我不穩定的心
ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥੧॥ 现在,声音的声音不断在我脑海中响起,我对Harinammrit溪流的汁液感到满意。1
ਮੇਰੇ ਮਨ ਜਪਿ ਰਾਮ ਨਾਮੁ ਹਰਿ ਰੂੜਾ ॥ 我的心啊!吟诵美丽的哈里的公羊名字,
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀੜਾ ॥ ਰਹਾਉ ॥ 上师把爱放在我的思想和身体里,上帝拥抱了我。留
ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥ 与上帝疏远的人被困在玛雅人的束缚中,他们继续牢牢地积累有毒的玛雅人
ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥੨॥ 他们不能以上帝的名义度过这个玛雅,继续忍受亚马斯的痛苦。2
ਜਿਨ ਹਰਿ ਅਰਥਿ ਸਰੀਰੁ ਲਗਾਇਆ ਗੁਰ ਸਾਧੂ ਬਹੁ ਸਰਧਾ ਲਾਇ ਮੁਖਿ ਧੂੜਾ ॥ 那些将自己的身体放在对上帝的崇拜中,并以极大的崇敬将圣古鲁德夫的脚放在脸上的人,
ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥੩॥ 他们成为神今世和来世美的对象,因为他们的心中有着神的爱的深色。3
ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥ 我的上帝啊!和我一起和萨杜斯在一起,因为我是那些萨杜斯的蠕虫
ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥੪॥੬॥ 那纳克啊!我的爱依附在萨杜古鲁德夫的脚上,遇见他,我坚硬的心已经绽放。4.6
ਜੈਤਸਰੀ ਮਹਲਾ ੪ ਘਰੁ ੨ 斋萨里玛哈拉 4 号房屋 2
ੴ ਸਤਿਗੁਰ ਪ੍ਰਸਾਦਿ ॥ 上帝是一位可以通过萨古鲁的恩典找到的人
ਹਰਿ ਹਰਿ ਸਿਮਰਹੁ ਅਗਮ ਅਪਾਰਾ ॥ 不可逾越和无礼的哈里的西姆兰,
ਜਿਸੁ ਸਿਮਰਤ ਦੁਖੁ ਮਿਟੈ ਹਮਾਰਾ ॥ 通过做西姆兰,我们的悲伤被抹去了
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥੧॥ 哈里啊!把我介紹給偉大的人物Satguru,因為只有得到上師才能獲得快樂。1
ਹਰਿ ਗੁਣ ਗਾਵਹੁ ਮੀਤ ਹਮਾਰੇ ॥ 哦,我的朋友们!歌颂上帝的美德;
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥ 把哈里的名字记在心里
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥੨॥ 告诉我哈里的花蜜话,当找到上师时,上帝出现在闲聊中。2
ਮਧੁਸੂਦਨ ਹਰਿ ਮਾਧੋ ਪ੍ਰਾਨਾ ॥ 马杜苏丹啊!哈里啊!马德哈夫啊!你是我的生命,
ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥ 在我的身心中,你的名字似乎像花蜜一样甜蜜
ਹਰਿ ਹਰਿ ਦਇਆ ਕਰਹੁ ਗੁਰੁ ਮੇਲਹੁ ਪੁਰਖੁ ਨਿਰੰਜਨੁ ਸੋਈ ਰਾਮ ॥੩॥ 主!求你怜悯,与上师相遇,因为他就像至高无上的灵魂,脱离了玛雅。3
ਹਰਿ ਹਰਿ ਨਾਮੁ ਸਦਾ ਸੁਖਦਾਤਾ ॥ Hari-Naam永远是给予幸福的人
ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥ 因此,我的思想仍然沉浸在Hari的颜色中
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਹੋਈ ਰਾਮ ॥੪॥੧॥੭॥ 哈里啊!把我介绍给伟大的上师,因为那纳克啊!只有通过上师的名字才能获得幸福。4.1.7
ਜੈਤਸਰੀ ਮਃ ੪ ॥ 斋萨里玛哈拉 4
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥ 总是不停地念诵哈里的名字;
ਗੁਰਮੁਖਿ ਨਾਮੁ ਸਦਾ ਲੈ ਲਾਹਾ ॥ 留在上师面前,总是得到名字的好处
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਓੁਮਾਹਾ ਰਾਮ ॥੧॥ 加强你心中对上帝的虔诚,并创造对Hari-Naam的渴望。1
ਹਰਿ ਹਰਿ ਨਾਮੁ ਦਇਆਲੁ ਧਿਆਹਾ ॥ 冥想Hari-Naam,仁慈之家
ਹਰਿ ਕੈ ਰੰਗਿ ਸਦਾ ਗੁਣ ਗਾਹਾ ॥ 沉浸在上帝的颜色中,总是赞美他
ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਓੁਮਾਹਾ ਰਾਮ ॥੨॥ 赞美哈里,忠实地向他跳舞,并兴致勃勃地享受加入圣徒的聚会。2
ਆਉ ਸਖੀ ਹਰਿ ਮੇਲਿ ਮਿਲਾਹਾ ॥ 他们是萨桑吉斯。来吧,让我们在上帝的陪伴下相遇,
ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥ 听Hari-Katha,并从他的名字中受益


© 2017 SGGS ONLINE
error: Content is protected !!
Scroll to Top