Guru Granth Sahib Translation Project

guru-granth-sahib-chinese-page-697

Page 697

ਜੈਤਸਰੀ ਮਃ ੪ ॥ 斋萨里玛哈拉 4
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥ 上帝啊!我们是祢愚昧、愚昧、天真的儿女,对祢的速度和荣耀一无所知
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥ 主!请给我一个善良的头脑,让我成为一个聪明的傻瓜。1
ਮੇਰਾ ਮਨੁ ਆਲਸੀਆ ਉਘਲਾਨਾ ॥ 我的头脑非常懒惰和困倦
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥ 我的主使我与僧侣的上师团聚,我的思想之门因遇见僧侣的上师而打开。留
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥ 古鲁德夫啊!把这样的爱一时每刻地放在我的心里,它总会成长,心爱的人的名字就会变成生命
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥ 我的塔库尔啊!没有名字,我死得好像一个吸毒者在没有中毒的情况下兴奋不已。2
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥ 那些心中诞生了上帝的爱的人,他们从一开始就变得幸运了
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥ 我崇拜伟人的脚,他们发现上帝的名字非常甜蜜。3
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥ 我的塔库尔•哈里-帕尔梅什瓦尔对我表现出极大的恩典,并加入了不时分离的仆人
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥ 萨古鲁是有福的,他把这个名字印在了我心中。那纳克被牺牲在那位上师身上。4.3
ਜੈਤਸਰੀ ਮਹਲਾ ੪ ॥ 斋萨里玛哈拉 4
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥ 我找到了一位绅士和一位伟人萨古鲁,现在我尝了尝之后开始吃哈里纳姆的果实,也就是说,我开始念诵这个名字
ਮਾਇਆ ਭੁਇਅੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬਿਸੁ ਹਰਿ ਕਾਢਿਬਾ ॥੧॥ 玛雅蛇抓住了这个生物,但上帝通过大师的教义取出了玛雅的毒药。1
ਮੇਰਾ ਮਨੁ ਰਾਮ ਨਾਮ ਰਸਿ ਲਾਗਿਬਾ ॥ 我的心已经沉浸在Ram-naam的汁液中,也就是说,它已经开始唱诵Ram-naam
ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥ ਰਹਾਉ ॥ 通过遇见伟人上师,上帝净化了罪人,现在他们品尝了Harinamamrit。留
ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥ 找到僧侣上师的人是有福的,幸运的。见到和尚,他的注意力已经轻松转移到主上,
ਤ੍ਰਿਸਨਾ ਅਗਨਿ ਬੁਝੀ ਸਾਂਤਿ ਪਾਈ ਹਰਿ ਨਿਰਮਲ ਨਿਰਮਲ ਗੁਨ ਗਾਇਬਾ ॥੨॥ 他心中的干渴已经熄灭,他获得了平安。现在他只歌唱上帝的纯洁品质。2
ਤਿਨ ਕੇ ਭਾਗ ਖੀਨ ਧੁਰਿ ਪਾਏ ਜਿਨ ਸਤਿਗੁਰ ਦਰਸੁ ਨ ਪਾਇਬਾ ॥ 那些没有得到萨古鲁达山的人的命运从一开始就写得很弱
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥੩॥ 由于双重性,它们落入子宫阴道,浪费了整个生命。3
ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਬਾ ॥ 上帝啊!给我圣洁的智慧,使我能够服侍上师的脚,你使我感到甜蜜
ਜਨੁ ਨਾਨਕੁ ਰੇਣ ਸਾਧ ਪਗ ਮਾਗੈ ਹਰਿ ਹੋਇ ਦਇਆਲੁ ਦਿਵਾਇਬਾ ॥੪॥੪॥ 纳纳克一直希望圣古鲁德夫的脚,上帝是善良的,并给了这个礼物。4.4
ਜੈਤਸਰੀ ਮਹਲਾ ੪ ॥ 斋萨里玛哈拉 4
ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ ॥ 在那些心中没有上帝名字的人中,上帝最好让他们的母亲不育
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥੧॥ 因为他们空虚的身体无名游荡,他们在恶习中悲惨地摧毁了他们的生活。1
ਮੇਰੇ ਮਨ ਜਪਿ ਰਾਮ ਨਾਮੁ ਹਰਿ ਮਾਝਾ ॥ 我的心啊!唱诵罗摩的名字,这名字就在你心中
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥ ਰਹਾਉ ॥ 仁慈的哈里-帕布对我表现出极大的恩典,因此上师给了我知识,我的心也明白了记忆的好处。留
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾ ॥ 在卡利尤格,上帝的荣耀占据着最好的位置,上帝只有通过上师的怜悯才能获得
ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨਿ ਗੁਪਤੁ ਨਾਮੁ ਪਰਗਾਝਾ ॥੨॥ 我牺牲给我的主人,他揭示了我心中的秘密名字。2
ਦਰਸਨੁ ਸਾਧ ਮਿਲਿਓ ਵਡਭਾਗੀ ਸਭਿ ਕਿਲਬਿਖ ਗਏ ਗਵਾਝਾ ॥ 我很幸运,我得到了僧侣上师的异象,我所有的罪孽都被消灭了
ਸਤਿਗੁਰੁ ਸਾਹੁ ਪਾਇਆ ਵਡ ਦਾਣਾ ਹਰਿ ਕੀਏ ਬਹੁ ਗੁਣ ਸਾਝਾ ॥੩॥ 我已經達到了非常聰明的Shah Guru,他使我成為上帝許多品質的夥伴。3


© 2017 SGGS ONLINE
error: Content is protected !!
Scroll to Top