Guru Granth Sahib Translation Project

guru-granth-sahib-chinese-page-652

Page 652

ਪਿਰ ਕੀ ਸਾਰ ਨ ਜਾਣਈ ਦੂਜੈ ਭਾਇ ਪਿਆਰੁ ॥ 她不知道她的主的重要性,并且正在从事二元性的感情
ਸਾ ਕੁਸੁਧ ਸਾ ਕੁਲਖਣੀ ਨਾਨਕ ਨਾਰੀ ਵਿਚਿ ਕੁਨਾਰਿ ॥੨॥ 那纳克啊!她是不纯洁和库尔克尼,在所有女人中,她是一个库尔塔女人。2
ਪਉੜੀ ॥ 保里
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥ 啊,哈里!求你怜悯我,好叫我能说出你圣洁的声音
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥ 我冥想哈里南,只念出哈里的名字,并得到哈里纳姆作为一个好处
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਹਉ ਕੁਰਬੈਣੀ ॥ 我把我的心和灵魂献祭给那些日夜敬拜上帝的奉献者
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥ 那些崇拜我心爱的萨古鲁的人,我希望那些有这双眼睛的伟人的异象
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥ 我全心全意地向我的主人鞠躬,他使我与我的绅士和亲戚上帝团聚。24
ਸਲੋਕੁ ਮਃ ੪ ॥ 什洛克马哈拉 4
ਹਰਿ ਦਾਸਨ ਸਿਉ ਪ੍ਰੀਤਿ ਹੈ ਹਰਿ ਦਾਸਨ ਕੋ ਮਿਤੁ ॥ 上帝对他的奴隶有很大的爱,他是他的奴隶的亲密朋友
ਹਰਿ ਦਾਸਨ ਕੈ ਵਸਿ ਹੈ ਜਿਉ ਜੰਤੀ ਕੈ ਵਸਿ ਜੰਤੁ ॥ 他臣服于他的仆人,就好像乐器被征服于音乐家一样,
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥ 通过爱他们所爱的人,哈里的仆人默想哈里
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥ 主!请聆听并打倒你的名字和恩典在全世界的暴雨
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥ 对神仆人的赞美就是神的荣耀
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥ 上帝发现他的荣耀非常珍贵,因此他使他的仆人欢呼
ਸੋ ਹਰਿ ਜਨੁ ਨਾਮੁ ਧਿਆਇਦਾ ਹਰਿ ਹਰਿ ਜਨੁ ਇਕ ਸਮਾਨਿ ॥ 默想这个名字的人是奉献者,上帝和奉献者是同一种形式
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥੧॥ 那纳克是那个哈里-帕梅什瓦尔的奴隶,上帝啊!保持他的羞耻感。1
ਮਃ ੪ ॥ 马赫拉 4
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥ 那纳克啊!那位真神在心中创造了如此之爱,以至于现在没有他,甚至连一刻都不可能活下去
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥੨॥ 当一个人遇见萨古鲁时,他就获得了完全的神,舌头享受着哈里拉萨。2
ਪਉੜੀ ॥ 保里
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥ 神啊!黑夜、白天和早晨都必须赞美你的荣耀
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥ 所有众生都默想你的名字
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥ 耶和华神啊!你是我们所有人的给予者,我们都吃你所给予的
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥ 所有的罪孽只有在奉献者的陪伴下才能被消灭
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥੨੫॥ 那纳克总是在牺牲你,并且用身体和心灵牺牲。25
ਸਲੋਕੁ ਮਃ ੪ ॥ 什洛克马哈拉 4
ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ 在他心中无知的生物的智力已经被破坏了,他对萨古鲁没有信心
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ 心里有欺骗的人认为每个人都是骗子,由于这种欺骗,他被摧毁了
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥ 上师的拉扎没有进入他的脑海,他为了自己的利益而继续徘徊
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥੧॥ 那纳克啊!如果上帝祝福他自己,那么只有他沉浸在这个词中。1
ਮਃ ੪ ॥ 马赫拉 4
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥ 面向心灵的生物仍然被困在玛雅的依恋中,由于二元性,他们的思想不稳定
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥ 它们在火中日夜燃烧,在自我中被彻底摧毁(也摧毁了其他人)
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥ 他们的心中充满了贪婪的黑暗,没有人接近他们
ਓਇ ਆਪਿ ਦੁਖੀ ਸੁਖੁ ਕਬਹੂ ਨ ਪਾਵਹਿ ਜਨਮਿ ਮਰਹਿ ਮਰਿ ਜਾਹਿ ॥ 他们不快乐,永远不会得到快乐。他们死了,继续生死
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥੨॥ 那纳克啊!那些把头埋在上师脚下的人,真主会饶恕他们。2
ਪਉੜੀ ॥ 保里
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥ 那些喜欢神的人是圣徒和奉献者
ਸੇਈ ਬਿਚਖਣ ਜੰਤ ਜਿਨੀ ਹਰਿ ਧਿਆਇਆ ॥ 默想上帝的人是聪明的
ਅੰਮ੍ਰਿਤੁ ਨਾਮੁ ਨਿਧਾਨੁ ਭੋਜਨੁ ਖਾਇਆ ॥ 他吃一种叫做花蜜的食物,这是一个各种品质的仓库
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥ 他只把圣徒的脚放在他的额头上


© 2017 SGGS ONLINE
error: Content is protected !!
Scroll to Top