Guru Granth Sahib Translation Project

guru-granth-sahib-chinese-page-651

Page 651

ਸਲੋਕੁ ਮਃ ੩ ॥ 什洛克•马赫拉 3
ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ ਕਾਲਾ ਹੋਆ ਸਿਆਹੁ ॥ 这个心是出生和出生的败类,它已经变得完全肮脏
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥ 洗涤油性多提琴即使洗涤一百次也不会使其变亮
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥ 藉著上师的恩典,一个人仍然活著,远離执著,他的本性改变並变得与世俗事物相反
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥੧॥ 那纳克啊!然后他感觉不到任何污垢,他不会再掉进阴道的圈子里。1
ਮਃ ੩ ॥ 马赫拉 3
ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥ 在四个尤加斯(萨蒂尤加,特里塔,德瓦帕尔,卡利尤格)中,有一个卡利尤格被认为是最黑暗的时代,但即使在这个时代,也可以获得一个好的头衔
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥ 那些造物主写了这样的运气的人,他们通过留在上师的陪伴下,在这个时代获得了上帝成名的果实
ਨਾਨਕ ਗੁਰ ਪਰਸਾਦੀ ਅਨਦਿਨੁ ਭਗਤਿ ਹਰਿ ਉਚਰਹਿ ਹਰਿ ਭਗਤੀ ਮਾਹਿ ਸਮਾਹਿ ॥੨॥ 那纳克啊!这些奉献者日夜以上师的巨大恩典吟诵上帝的奉献,并始终沉浸在奉献中。2
ਪਉੜੀ ॥ 保里
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥ 啊,哈里!在圣徒的聚会中与我相遇,因为通过加入他们的聚会,我将用我的嘴说出你们Hari-Naam的美丽声音
ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥ 我总是赞美神,崇拜他,总是按照上师的教诲享受神的颜色
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥ 藉着诵经神,吃了诵经的药,我所有的疾病和悲伤都被摧毁了
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥ 那些甚至在呼吸和进食时都不忘记上帝的人,认为这些奉献者是完全真实的人
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥੨੨॥ 那些崇拜上帝为古鲁穆克的人,他们对死亡的恐惧和对世界的顺服被抹去了。22
ਸਲੋਕੁ ਮਃ ੩ ॥ 什洛克•马赫拉 3
ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ 人类啊!在可怕的梦境的压力下,你的一生都在睡梦中度过
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ 即使听了上师的话,你也没有醒来,你的头脑中也没有出现这种欲望
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ 空虚的品质,甚至不为上师服务的身体必须被烧毁
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ 我看到这个世界在自尊和二元性中燃烧
ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ 那纳克啊!那些来到上师的庇护下,以一颗真心思考这个词的人,他们一直很幸福。1
ਮਃ ੩ ॥ 马赫拉 3
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ 通过沉浸在这个词中,活生生的女人的自我被摧毁了,现在她变得美丽了
ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ 如果一个活着的女人总是顺服他的主,那么只有他的妆容是好的
ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ 那个女人的圣人变得和蔼可亲,她让上帝成为她的新郎,总是和她心爱的人在一起
ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ 上帝是永恒的,因此他从不触摸一个活生生的女人,她总是苏哈金
ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥ 那纳克啊!因为上师的爱和爱,主与他同在。2
ਪਉੜੀ ॥ 保里
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥ 那些鄙视他们的导师的人是非常坏的
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ ਪਾਪਿਸਟ ਹਤਿਆਰੀ ॥ 神啊!不要让我们看到他们,因为他们是伟大的罪人和杀人犯
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ ॥ 他们挨家挨户地游荡,像一个有着虚假思想的通奸女人
ਵਡਭਾਗੀ ਸੰਗਤਿ ਮਿਲੇ ਗੁਰਮੁਖਿ ਸਵਾਰੀ ॥ 但幸运的是,他们加入了萨桑加提,他们的生命在上师面前得救
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥੨੩॥ 尊敬的神啊!接受你的怜悯,遇见萨古鲁,因为我只在上师那里去巴利哈里。23
ਸਲੋਕੁ ਮਃ ੩ ॥ 什洛克•马赫拉 3
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥ 幸福只有通过服侍上师才能产生,然后就没有悲伤和磨难
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥ 由于上师的服侍,一个人的出生和死亡被抹去了,他无法控制死亡
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥ 然后,他的思想与上帝接触,他仍然沉浸在内在的真理中
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥੧॥ 那纳克啊!我把自己献祭给那些服从萨古鲁的人。1
ਮਃ ੩ ॥ 马赫拉 3
ਬਿਨੁ ਸਬਦੈ ਸੁਧੁ ਨ ਹੋਵਈ ਜੇ ਅਨੇਕ ਕਰੈ ਸੀਗਾਰ ॥ 如果生者和女人继续做很多化妆,但她仍然不纯洁没有这个词


© 2017 SGGS ONLINE
error: Content is protected !!
Scroll to Top