Guru Granth Sahib Translation Project

guru-granth-sahib-chinese-page-650

Page 650

ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ 那纳克啊!无论古鲁穆卡做什么都是可以接受的,因为他的苏提是以上帝的名义进行的。2
ਪਉੜੀ ॥ 保里
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥ 我全心全意地去巴厘岛,关注那些古鲁穆克的弟子
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥ 我只看到那些记得哈里南的人
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥ 我听着哈里的讚扬,赞美他,把哈里的名声写在心里
ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ ॥ 我慈爱地赞美哈里南,根除我所有的罪孽
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥ 我的上师放置他美丽的脚的身体和地方是有福的。16
ਸਲੋਕੁ ਮਃ ੩ ॥ 什洛克•马赫拉 3
ਗੁਰ ਬਿਨੁ ਗਿਆਨੁ ਨ ਹੋਵਈ ਨਾ ਸੁਖੁ ਵਸੈ ਮਨਿ ਆਇ ॥ 没有上师,知识就无法获得,幸福也不会存在于头脑中
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥੧॥ 那纳克啊!没有名字的无意识生物将徒劳地失去宝贵的生命,离开这个世界。1
ਮਃ ੩ ॥ 马赫拉 3
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥ 所有的悉达多和寻求者都厌倦了在寻找这个人的名字时把他们的surti放进去
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥ 没有上师,没有人能获得这个名字,只有与上师在一起,才能遇见最终的真理
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥ 所有没有名字的食物和衣服都是徒劳的,没有名字,所有的siddhis和壮举也都应该受到谴责
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥ 同样的成就和同样的业力,上帝把它作为他的慈善事业
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥੨॥ 那纳克啊!让哈里的名字在头脑中,这是成就,这真的是业力。2
ਪਉੜੀ ॥ 保里
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥ 我们是那位大师哈里-普拉布的加瓦亚人,每天都在歌颂他的美德
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥ 我们做哈里的基尔坦,并继续倾听那个卡马拉帕蒂哈里的荣耀
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥ 一个哈里是万物的给予者,整个世界只是一个乞丐,所有生物和人都是他的恳求者
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥ 啊,迪恩达亚尔•什里哈里!要善良,也给我们捐款,因为你继续捐赠石头里的昆虫和动物
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥੨੦॥ 那纳克啊!那些在上师面前默想这个名字的人实际上是富有的。20
ਸਲੋਕੁ ਮਃ ੩ ॥ 什洛克•马赫拉 3
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥ 如果渴望和障碍存在于头脑中,那么阅读和思考就会成为世界的财富
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥ 每个人都厌倦了在自我中阅读,他们因二元性而被毁灭
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥ 想到上师的话的人,其实就是博学多才的学者
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥ 他在内在的自我中寻找,找到至高无上的元素,并获得了救赎的大门
ਗੁਣ ਨਿਧਾਨੁ ਹਰਿ ਪਾਇਆ ਸਹਜਿ ਕਰੇ ਵੀਚਾਰੁ ॥ 他获得了上帝,一个品质的仓库,并且很容易想到他
ਧੰਨੁ ਵਾਪਾਰੀ ਨਾਨਕਾ ਜਿਸੁ ਗੁਰਮੁਖਿ ਨਾਮੁ ਅਧਾਰੁ ॥੧॥ 那纳克啊!在上师面前找到名字基础的商人是有福的。1
ਮਃ ੩ ॥ 马赫拉 3
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥ 没有人能在不征服自己的思想的情况下取得成功,即使人们凭直觉去看
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥ 许多衣着的人厌倦了朝圣之旅,但他们的思想仍然无法控制
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥ 面对上师的人的这种思想活着进入被征服者,他将他的代理人保持在真理中
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥੨॥ 那纳克啊!只有通过上师的话语燃烧自我,这种心灵的败类才能被清除。2
ਪਉੜੀ ॥ 保里
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥ 哦,我的兄弟!哈里的圣徒啊!来见见我,在我心里坚定一点Hari的名字
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥ 奉献者啊!用哈里纳姆装饰我,让我穿上宽恕的哈里衣服
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥ 这样的妆容是我主非常喜欢的,这样的爱的装饰对我的主来说是非常珍贵的
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥ 日夜吟诵神,因为他在一瞬间消灭了所有的罪孽
ਹਰਿ ਹਰਿ ਦਇਆਲੁ ਹੋਵੈ ਜਿਸੁ ਉਪਰਿ ਸੋ ਗੁਰਮੁਖਿ ਹਰਿ ਜਪਿ ਜਿਣਕਾ ॥੨੧॥ 哈里-帕梅什瓦尔对他变得善良,他成为古鲁穆克,并通过吟唱哈里-纳姆赢得了他一生的赌注。21


© 2017 SGGS ONLINE
error: Content is protected !!
Scroll to Top