Guru Granth Sahib Translation Project

guru-granth-sahib-chinese-page-649

Page 649

ਮਃ ੩ ॥ 马赫拉 3
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ 亵渎神明的人与圣徒有很大的敌意,但他们对恶人有很大的感情和爱
ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥ 这样的人在世上和后世都得不到幸福,因此他们受苦,继续生死
ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥ 他们的渴望永远不会熄灭,他们感到困惑
ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥ 在那些亵渎者的真理法庭上,他们的嘴巴被涂黑了
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥੨॥ 那纳克啊!一个没有Hari名字的人在世界任何地方都得不到庇护。2
ਪਉੜੀ ॥ 保里
ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥ 那些冥想哈里纳姆的人仍然沉浸在哈里纳姆中,甚至在他们的心中
ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥ 那些在心里崇拜一位神的人,除了一位神,什么都不认识
ਸੇਈ ਪੁਰਖ ਹਰਿ ਸੇਵਦੇ ਜਿਨ ਧੁਰਿ ਮਸਤਕਿ ਲੇਖੁ ਲਿਖਾਹੀ ॥ 同样的人在敬拜上帝,从一开始就把这样的命运写在上帝的头上
ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥ 他们继续歌颂神的荣耀,并通过歌颂贤德的神的荣耀来教导他们的思想
ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥੧੭॥ 古鲁穆卡人非常赞美他们通过完全的上师仍然以哈里的名义吸收。17
ਸਲੋਕੁ ਮਃ ੩ ॥ 什洛克•马赫拉 3
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥ 萨古鲁的服务是非常困难的,因为它只能通过消除一个人的自尊,奉献你的头脑来完成
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥ 如果一个人被上师的话语从执著中解脱出来,那麼他就不会再次陷入生死的循环,他所有的服侍都是成功的
ਪਾਰਸ ਪਰਸਿਐ ਪਾਰਸੁ ਹੋਵੈ ਸਚਿ ਰਹੈ ਲਿਵ ਲਾਇ ॥ 通过触摸上师的帕拉斯,他成为帕拉斯,即贤德,并将他的surti保持在真理本身
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥ 从一开始就写在谁的命运中,那个人得到了萨古鲁•普拉布并得到了它
ਨਾਨਕ ਗਣਤੈ ਸੇਵਕੁ ਨਾ ਮਿਲੈ ਜਿਸੁ ਬਖਸੇ ਸੋ ਪਵੈ ਥਾਇ ॥੧॥ 那纳克啊!如果解释清楚,仆人就无法与他的神相遇。他饶恕的就是被接受的。1
ਮਃ ੩ ॥ 马赫拉 3
ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥ 由于他们的自私,愚蠢的人不认同好坏
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥ 如果他们默想道,他们就会得到一个真正的家,他们的光会融入至高无上的光
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥ 如果真神的爱-敬畏总是存在于良心中,那么就获得了各种理解
ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥ 萨古鲁位于他的心和房子里,他自己将他与上帝融合在一起
ਨਾਨਕ ਸਤਿਗੁਰਿ ਮਿਲਿਐ ਸਭ ਪੂਰੀ ਪਈ ਜਿਸ ਨੋ ਕਿਰਪਾ ਕਰੇ ਰਜਾਇ ॥੨॥ 那纳克啊!根据尼兰卡的旨意得到祝福的人与上师和解,他的所有作品都由上师完善。2
ਪਉੜੀ ॥ 保里
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥ 那些奉献者的命运是有福的,他们用他们的穆哈比恩德崇拜哈里纳姆
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥ 那些用耳朵听到哈里的名声的圣徒的命运是有福的
ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥ 那些撒督的命运也是有福的,他们通过歌颂上帝的荣耀而变得有道德
ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥ 那些通过遵循上师的教义来征服自己思想的古鲁穆卡人的命运也是有福的
ਸਭ ਦੂ ਵਡੇ ਭਾਗ ਗੁਰਸਿਖਾ ਕੇ ਜੋ ਗੁਰ ਚਰਣੀ ਸਿਖ ਪੜਤਿਆ ॥੧੮॥ 最幸运的是上师的弟子,他们倒在上师的脚下。18
ਸਲੋਕੁ ਮਃ ੩ ॥ 什洛克•马赫拉 3
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ 谁是婆罗门的知晓者,把他的激情用一个词来表达,他的婆罗门教就被维持了
ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ 谁永远把神放在心里,新的幻想和世界的十八项成就就在他身后
ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ 好好考虑这个事实,并理解没有萨古鲁,这个名字就不会获得
ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ 那纳克啊!只有运气好的话,才能遇见萨古鲁,遇见上师,才能在四个时代获得幸福。1
ਮਃ ੩ ॥ 马赫拉 3
ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ 无论年轻还是年老,曼穆克对口渴的渴望从未消退
ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ 面对上师的人沉浸在这个词中,破坏了他的自尊心,变得冷静和平静
ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ 他们的心变得满足和满足,他们不再感到饥饿


© 2017 SGGS ONLINE
error: Content is protected !!
Scroll to Top