Guru Granth Sahib Translation Project

guru-granth-sahib-chinese-page-648

Page 648

ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥ 通过这种方式,古鲁穆克通过消除他的自尊来获得整个世界的统治
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥੧॥ 那纳克啊!只有当上帝看到他的恩典时,一个人才会成为古鲁穆克并理解这个事实。1
ਮਃ ੩ ॥ 马赫拉 3
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥ 那些通过留在上师的陪伴下默想这个名字的人,在世界上诞生了,就是人类
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ॥੨॥ 那纳克啊!他们也保存了他们的家谱,他们在上帝的宫廷里发现了伟大的美丽。2
ਪਉੜੀ ॥ 保里
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥ 古鲁穆克锡克教的朋友也加入了上师的行列
ਇਕਿ ਸੇਵਕ ਗੁਰ ਪਾਸਿ ਇਕਿ ਗੁਰਿ ਕਾਰੈ ਲਾਈਆ ॥ 他们中的一些人作为仆人留在上师身边,有些人被上师聘请从事其他工作
ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥ 对于那些发现上师在他的思想和思想中亲爱的人,上师给予他的爱
ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥ 上师对廓尔西克教徒、朋友、儿子和兄弟也有同样的爱
ਗੁਰੁ ਸਤਿਗੁਰੁ ਬੋਲਹੁ ਸਭਿ ਗੁਰੁ ਆਖਿ ਗੁਰੂ ਜੀਵਾਈਆ ॥੧੪॥ 说所有上师-古鲁,通过说上师-上师,上师已经复活了他们。14
ਸਲੋਕੁ ਮਃ ੩ ॥ 什洛克马哈拉 3
ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ ॥ 那纳克啊!无知和盲目的人不记得上帝的名字,而是继续做其他的事情
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥੧॥ 这样的人在被绑在Yama的门口时遭受了很多惩罚,最终他们在信仰本身上被摧毁了。1
ਮਃ ੩ ॥ 马赫拉 3
ਨਾਨਕ ਸਤਿਗੁਰੁ ਸੇਵਹਿ ਆਪਣਾ ਸੇ ਜਨ ਸਚੇ ਪਰਵਾਣੁ ॥ 那纳克啊!那些服侍他们的萨古鲁的人是真实和真实的
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥੨॥ 这些诚实的人仍然以哈里的名义存在,他们的生死循环结束了。2
ਪਉੜੀ ॥ 保里
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥ 积累财富,财富和玛雅的物质最终变得非常痛苦
ਘਰ ਮੰਦਰ ਮਹਲ ਸਵਾਰੀਅਹਿ ਕਿਛੁ ਸਾਥਿ ਨ ਜਾਈ ॥ 房屋,寺庙和宫殿都经过修整,但没有一个与人一起修整
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥ 人类总是饲养着许多颜色的熟练马匹,但它们最终也毫无用处
ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥ 奉献者啊!把你的嗝嗝放在哈里纳姆,这最终会有所帮助
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥੧੫॥ 那纳克在上师面前默想着这个名字,结果他获得了幸福。15
ਸਲੋਕੁ ਮਃ ੩ ॥ 什洛克•马赫拉 3
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥ 没有运气就无法获得名字,只有通过完全的运气才能获得名字
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥੧॥ 那纳克啊!只有当神看见祂的恩典时,上师的心才能在真理中找到一个。1
ਮਃ ੧ ॥ 马赫拉 1
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥ 死后,有些人被火化,有些人被埋葬,有些人被狗吃掉等等
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥ 有些人被水冲走,有些人被扔进干井里
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥੨॥ 那纳克啊!灵魂去哪裡是不知道的。2
ਪਉੜੀ ॥ 保里
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥ 那些沉浸在神的名下的人,他们的食物,穿着,财富等都是纯洁的
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥ 那些有古鲁穆赫塞瓦克人,古鲁的弟子和访客并休息的人,他们的房子,寺庙,宫殿和旅馆都是神圣的
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥ 他所有的马,基因和蹄子等都是神圣的,古鲁穆赫,古鲁的弟子,撒督和圣徒都走在他们的道路上
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥ 那些说“哈里-哈里”并高呼拉姆名字的人的所有行为,宗教和所有行为都是神圣的
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥੧੬॥ 那些有美德的人(由于善行)去找古鲁穆克弟子古鲁。16
ਸਲੋਕੁ ਮਃ ੩ ॥ 什洛克•马赫拉 3
ਨਾਨਕ ਨਾਵਹੁ ਘੁਥਿਆ ਹਲਤੁ ਪਲਤੁ ਸਭੁ ਜਾਇ ॥ 那纳克啊!忘记名字,世界和人的后世都被浪费了
ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥ 他的崇拜、忏悔和克制都被夺走了,他被双重性所欺骗
ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥੧॥ 然后在yama的门口,他被绑起来,挨了很多次殴打,他受到了很多惩罚。1


© 2017 SGGS ONLINE
error: Content is protected !!
Scroll to Top