Guru Granth Sahib Translation Project

guru-granth-sahib-chinese-page-646

Page 646

ਸਲੋਕੁ ਮਃ ੩ ॥ 什洛克•马赫拉 3
ਵਿਣੁ ਨਾਵੈ ਸਭਿ ਭਰਮਦੇ ਨਿਤ ਜਗਿ ਤੋਟਾ ਸੈਸਾਰਿ ॥ 所有没有名字的人都在不断地流浪,他们在世界上不断受到伤害
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥ 以心智为导向的人继续只在自我的完全黑暗中行动
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥੧॥ 但是,那纳克啊!由于想到古鲁穆克这个词,他们喝纳玛里特。1
ਮਃ ੩ ॥ 马赫拉 3
ਸਹਜੇ ਜਾਗੈ ਸਹਜੇ ਸੋਵੈ ॥ ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥ 面对上师的人保持清醒,安然入睡。他日夜不停地赞美主
ਮਨਮੁਖ ਭਰਮੈ ਸਹਸਾ ਹੋਵੈ ॥ 但这个面向心灵的生物继续在混乱中徘徊
ਅੰਤਰਿ ਚਿੰਤਾ ਨੀਦ ਨ ਸੋਵੈ ॥ 他的良心里有焦虑,他从不在幸福的睡眠中睡觉
ਗਿਆਨੀ ਜਾਗਹਿ ਸਵਹਿ ਸੁਭਾਇ ॥ 智者醒来,在自发的自然中入睡
ਨਾਨਕ ਨਾਮਿ ਰਤਿਆ ਬਲਿ ਜਾਉ ॥੨॥ 那纳克啊!我牺牲那些全神贯注于他们名的人。2
ਪਉੜੀ ॥ 保里
ਸੇ ਹਰਿ ਨਾਮੁ ਧਿਆਵਹਿ ਜੋ ਹਰਿ ਰਤਿਆ ॥ 沉浸在哈里中的人冥想哈里纳姆
ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥ 他想到一位神,因为他是同一个真理
ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥ 一位神是无所不在的,整个世界都从那位神而来
ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ 冥想哈里纳姆的人,他所有的恐惧都被摧毁了
ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥੯॥ 他自己把上师的思想交给了这个生物,而那些古鲁穆卡人只吟诵了神。6
ਸਲੋਕ ਮਃ ੩ ॥ 什洛克•马赫拉 3
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥ 这种知识还没有进入人的内心,从中获得了一些理解
ਵਿਣੁ ਡਿਠਾ ਕਿਆ ਸਾਲਾਹੀਐ ਅੰਧਾ ਅੰਧੁ ਕਮਾਇ ॥ 没有神的异象和自觉,他怎么能赞美呢?一个没有知识的人只做没有知识的行为
ਨਾਨਕ ਸਬਦੁ ਪਛਾਣੀਐ ਨਾਮੁ ਵਸੈ ਮਨਿ ਆਇ ॥੧॥ 那纳克啊!当他认出这个词时,神的名字就浮现在他的脑海中。1
ਮਃ ੩ ॥ 马赫拉 3
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ 在这个创造中,只有一个声音,一个上师和一个词,我们应该经常冥想
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ 这是真理的交易和真理的商店,里面装满了真理和名字的宝石
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥ 只有当给予者提供上帝时,他才能通过上师的恩典来获得它
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥ 通过交换这种真理,人类总是获得巨大的名声
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥ 纳玛姆里特只出现在这个(凶猛的)毒药般的世界里,而纳玛姆里特只有靠着上帝的巨大恩典才能喝
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥੨॥ 那纳克啊!只有真神才能得荣耀,因为有福的是最终的真理,它是受造物生命的维持者。2
ਪਉੜੀ ॥ 保里
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥ 那些在头脑中撒谎的人对真理没有执着
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ ॥ 如果有人说真话,骗子就会立即在愤怒的火焰中被烧死
ਕੂੜਿਆਰੀ ਰਜੈ ਕੂੜਿ ਜਿਉ ਵਿਸਟਾ ਕਾਗੁ ਖਾਵਈ ॥ 就像乌鸦吃毗湿达一样,说谎者也对谎言感到满意
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥ 神所恩慈的他呼唤他的名字
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥੧੦॥ 一个通过成为古鲁穆克来崇拜上帝之名的人,就从谎言和罪恶中解脱出来。10
ਸਲੋਕੁ ਮਃ ੩ ॥ 什洛克•马赫拉 3
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥ 谢赫啊,他向四面八方飞来飞去!在房子里稳定你的思想
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥ 你应该放弃欺骗性的东西,並识别上师的话语
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥ 嘿谢赫!来到萨古鲁的避难所,因为他知道一切
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥ 燃烧你的希望和思想,在这个世界上保持四天的客人
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥ 现在,如果你遵循萨古鲁的意愿,那么只有你会在上帝的宫廷中得到装饰
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥੧॥ 那纳克啊!那些不模仿这个名字的人,诅咒他们的生活和食物。1
ਮਃ ੩ ॥ 马赫拉 3
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥ 神的品质是永恒的,他们的评价是无法形容的
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥੨॥ 那纳克啊!正是古鲁穆克人赞美上帝,并保持在他的荣耀中。2
ਪਉੜੀ ॥ 保里
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥ 上帝使这个身体般的choli非常美丽,我只有通过他的虔诚绣下这个choli来穿它
ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥ 名为Hari的丝绸以多种方式和方式附着在它上面
ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥ 几乎没有任何智者通过良心理解这个事实
ਸੋ ਬੂਝੈ ਏਹੁ ਬਿਬੇਕੁ ਜਿਸੁ ਬੁਝਾਏ ਆਪਿ ਹਰਿ ॥ 但是这个良心是由同一个人考虑的,上帝自己也解释了这个人
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥੧੧॥ 达斯•纳纳克说,古鲁穆赫总是认为哈里-帕梅什瓦尔是真理。11


© 2017 SGGS ONLINE
error: Content is protected !!
Scroll to Top