Guru Granth Sahib Translation Project

guru-granth-sahib-chinese-page-645

Page 645

ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥ 他们不理解自己的心境,因为他们的自负和困惑使他们误入歧途
ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥ 正是由于上师的恩典,在心中创造了一种敬畏感,幸运的是,上帝来了,并在心中安顿下来
ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥ 当对敬畏上帝的恐惧出现时,思想就会受到控制,通过话语,自我被烧成灰烬
ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥ 那些沉浸在真理中的人是纯洁的,他们的光融入了至高无上的光
ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥ 那纳克啊!哈里-纳姆是在遇到萨古鲁之后才获得的,现在我沉浸在幸福中。2
ਪਉੜੀ ॥ 保里
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥ 这些国王和王公的富裕和辉煌令人愉快四天(也就是说,他们的毁灭也是不可避免的)
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥ 玛雅的这些泉水就像库松巴花的颜色,一会儿就升起来了
ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥ 在去后世时,这个玛雅人没有顺从,但人背负着罪孽的重担,走开了
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥ 当死亡抓住他并推动他前进时,他看起来非常凶猛
ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥ 人生的千载难逢的机会不再掌握在他手中,他深深地忏悔。6
ਸਲੋਕੁ ਮਃ ੩ ॥ 什洛克•马赫拉 3
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥ 代表萨古鲁转脸的人继续承受着被延普里绑在身上的悲伤
ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥ 他一次又一次地出生和死亡,没有与神相遇
ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥ 他的怀疑和焦虑的疾病并没有消失,他仍然在悲伤中非常悲伤
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥ 那纳克啊!虽然上帝用他的恩典饶恕了这个活生生的实体,但他通过话语将它与他融合在一起。1
ਮਃ ੩ ॥ 马赫拉 3
ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥ 那些背弃萨古鲁人的人,也就是说,变得疏远,在任何地方都得不到庇护
ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥ 他们像被遗弃的女人一样挨家挨户地游荡,并以作恶者的名义受到诽谤
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥ 那纳克啊!萨古鲁将得到宽恕的古鲁穆克人与上帝融合在一起。2
ਪਉੜੀ ॥ 保里
ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ 那些崇拜至高无上的真理主的人越过了巴夫萨加尔
ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ 那些继续说哈里纳姆的人,亚姆拉吉也离开了他们,离开了
ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥ 那些吟诵神的人成为圣徒,去他的宫廷
ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥ 神啊!那些有你恩典的人敬拜你
ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥ 哦,亲爱的!我一直在歌颂你的美德,我的幻觉和恐惧已经被上师摧毁了。7
ਸਲੋਕੁ ਮਃ ੩ ॥ 什洛克•马赫拉 3
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥ 盘子里有三种食物 - 萨蒂亚,桑托什和西姆兰,这是哈里纳马姆里特形式的最佳食物,
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥ 通过吃它,心灵变得满足,救赎的大门很容易找到
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥ 圣徒啊!这种类似纳曼里特的食物非常罕见,只有通过思考上师的知识才能实现
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥ 如何从你的心中消除这个难题?哈里纳姆的这个谜题应该留在你的心里
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥ 这个谜题是由萨古鲁建立的,上师的弟子经过一番搜索后找到了解决方案
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥ 那纳克啊!他所理解的人理解了这个难题。通过艰苦的修行,古鲁穆克获得了上帝。1
ਮਃ ੩ ॥ 马赫拉 3
ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥ 那些神与起初混在一起的人,他们遇见他,把下巴和上师放在一起
ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥ 那些他自己分开的人与他分离,并且由于二元性而受够了
ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥ 那纳克啊!没有神的恩典,能取得什么成就?人做着同样的工作,这从一开始就写在自己的命运里。2
ਪਉੜੀ ॥ 保里
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥ 唱亚什的萨桑吉•萨基斯坐在一起,唱着哈里的赞美
ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥ 她总是赞美哈里-纳姆,牺牲哈里
ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥ 那些听过哈里南并对他有信心的人,我全心全意地向他们低头
ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥ 神啊!把我介绍给古鲁穆赫•萨桑吉•萨基斯,他能够让我和你团聚
ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥ 日夜不眠,我去巴利哈里,与那些看到他们的导师的人在一起。8


© 2017 SGGS ONLINE
error: Content is protected !!
Scroll to Top