Guru Granth Sahib Translation Project

guru-granth-sahib-chinese-page-635

Page 635

ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥ 尝过知识的人知道它的味道,就好像一个愚蠢的人有甜食的味道一样
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥ 兄弟啊!我能对莫名其妙的上帝说什么,所以我总是按照他的旨意去
ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥ 只有当捐赠者遇到上师时,苏玛特才会获得,而尼古尔没有任何理解
ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥ 兄弟啊!当主驱使我们时,我们应该走路,人类还能做些什么聪明呢?6
ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥ 神啊!你的里拉是巨大的,因为许多生物在困惑中徘徊,许多人沉浸在你的奉献中
ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥ 无论你在哪里施用人,他们都会得到同样的果子,而你是执行你命令的那一位
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥ 如果我有自己的东西,那么只有我才能服侍你,我的灵魂和身体是你的
ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥ 无论谁遇见萨提古鲁,上帝都会保佑他,纳玛姆里特成为他的基地。7
ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥ 当上师照亮了心中的美德时,头脑就定格在第十扇门上。现在,心灵只默想品质和知识
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥ 这个名字被头脑所喜欢,我吟诵这个名字,向别人吟唱,对至高无上的元素说话
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥ 上师这个词是我们所有人的pir,这是非常深刻和严肃的。没有言语,整个世界都表现得像疯了一样
ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥ 那纳克啊!心中充满真理之名的人是完全隐居的,很容易幸运。8.1
ਸੋਰਠਿ ਮਹਲਾ ੧ ਤਿਤੁਕੀ ॥ 索拉提马哈拉 1 提图基
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥ 兄弟啊!希望和思想只是纽带,宗教和行为也会使一个人陷入束缚
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥ 人因罪和美德而生在世上,但忘记名字,人就毁灭了
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥ 兄弟啊!这个玛雅人会让世界上的人着迷,玛雅背后的所有行为都是有罪的。1
ਸੁਣਿ ਪੰਡਿਤ ਕਰਮਾ ਕਾਰੀ ॥ 噢,噶玛坎迪潘迪特!仔细听我说;
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥ 幸福产生的行动是思考自我本质。留
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥ 你站起来背诵经文和吠陀经,但弟兄啊!你自己做世俗的行为
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥ 你的头脑充满了恶习的败类,这个败类无法摆脱虚伪
ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥ 通过这种方式,蜘蛛也通过编织网来破坏头部。2
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥ 正是因为杜尔马蒂,很多人被毁了。兄弟啊!除了主之外,人们还因为陷入二元性而变得赫瓦尔
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥ 没有萨古鲁,就无法获得名称,没有名称,则不会消除混淆
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥ 兄弟啊!如果萨提古鲁被送达,那么只有幸福才能实现,人类的生死循环就会被抹去。3
ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥ 兄弟啊!真正的幸福来自上师,心灵变得纯净,并融入最终的真理
ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥ 只有服侍上师的人才能无私地看到和平的道路,没有上师就没有道路
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥ 一个心里只有贪婪的人能做什么好事呢?通过撒谎,他吃了毒药。4
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥ 潘迪特啊!如果凝乳被搅拌,只有黄油从中出来
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥ 如果水被搅动,只会看到水;这个世界也是像水一样的商品
ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥ 兄弟啊!没有上师,一个人就会在两难境地被摧毁,每时每刻都与看不见的神
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥ 兄弟啊!这个凡人世界就像一根纱线,玛雅(在她的吸引力中)已经绑在十个方向上
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ 没有大师,玛雅的结就不会打开,人们厌倦了进行仪式
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥ 兄弟啊!这个世界被幻想误导了,没有什么可描述的。6
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥ 兄弟啊!只有通过遇见上师,对上帝的恐惧和爱才会存在于心中,而死在这种恐惧中,爱才是真正的文章
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥ 通过沐浴,慈善和其他吉祥行为,这个名字是上帝宫廷中最好的手段


© 2017 SGGS ONLINE
error: Content is protected !!
Scroll to Top