Guru Granth Sahib Translation Project

guru-granth-sahib-chinese-page-634

Page 634

ਸੋਰਠਿ ਮਹਲਾ ੯ ॥ 索蒂马哈拉 9
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ 哦,亲爱的!在你的脑海中很好地理解这个事实,
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ 整个世界只被困在自己的幸福中,没有人是任何人的祝福者。1.留
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ 在幸福和繁荣的生活时代,许多亲戚坐在一起,四面八方地围着他们,但是
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ 当灾难来临时,每个人都一起离开,没有人靠近。1
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ 丈夫非常喜欢的家庭主妇(妻子),并且总是与配偶订婚,
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ 当天鹅的灵魂放弃了这个身体,那么那个生活伴侣也逃跑了,称尸体为鬼魂。2
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ 这就是这个世界上人们的行为方式,我们非常爱他们
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ 那纳克说,在生命的最后时刻,除了上帝,没有人是有用的。3.12.139
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ 索蒂马哈拉 1 号房子 1 阿斯塔帕迪亚·乔图基
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ 我不会陷入任何困境;他不崇拜神以外的任何人,甚至不去任何三摩地和火葬场
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ 我甚至不会因为从事任何渴望而去外国家庭,因为这个名字已经抹去了我的渴望
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ 兄弟啊!在我的心里和房子本身,上师已经使主的房子显现出来,我的头脑已经沉浸在一种轻松的状态中
ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ 神啊!你自己很聪明;你自己是无所不知的,你自己也同意了。1
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ 我的母亲啊!我的心灵变成了一个沉浸在超脱中的隐士,这个词刺穿了我的心灵
ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ 我与真神一起工作,通过不断阅读声音,至高无上的光已经存在于内在的自我中。留
ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ 无数的隐士说着超脱的事情,但真正的隐居者是上帝喜欢的
ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ 他把道灌输到他的心里,总是通过沉浸在敬畏中来服侍上师
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ 他只记得一位神,他的心没有被打扰,并抑制了心向执着的奔跑
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ 他总是全神贯注于神的色彩,醉在一种轻松的状态下,赞美真神。2
ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ 如果像帕万这样的头脑哪怕只是一瞬间变得快乐,那么它就以这个名字生活而快乐
ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ 我的舌头、眼睛和耳朵都充满了真理,口渴已经被名字和水熄灭了。神啊!你已经熄灭了这种渴望
ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ 这种与世隔绝的心灵仍然与欲望分离,并默想上帝
ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ 知足的心灵只因名字的施舍而满足,并轻易地喝下主的名。3
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ 在两难境地,只要有哪怕是最轻微的二元性,就不可能有隐居者
ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ 天啊!这整个世界都是你的,你是给予者,兄弟!没有人比上帝更伟大
ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ 总是不快乐的人是悲伤的,但上帝把荣耀归给古鲁穆克
ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ 一个无法解释、无法通行和不可察觉的神是无法评估的。4
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ 神啊!你是那个拥有零三摩地的人,伟大的慈善家和三个世界的领主
ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ 运气写在出生在这个世界上的人的头上,根据命运所写的业力,人们根据它享受幸福和悲伤
ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ 神自己使人行业和善行,并在他的奉献中加强自己
ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ 敬畏上帝的人,他的思想和嘴巴被除去,他自己也给予知识。5


© 2017 SGGS ONLINE
error: Content is protected !!
Scroll to Top