Guru Granth Sahib Translation Project

guru-granth-sahib-chinese-page-633

Page 633

ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ 每当它来到僧侣的庇护所时,他所有的恶意都被摧毁了
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ 那纳克啊!直到这时,他才被斩断,然后他的雅玛的绞刑被斩断了。3.7
ਸੋਰਠਿ ਮਹਲਾ ੯ ॥ 索蒂马哈拉 9
ਰੇ ਨਰ ਇਹ ਸਾਚੀ ਜੀਅ ਧਾਰਿ ॥ 啊,伙计!把真理放在心里
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ 这整个世界就像一个梦,它的毁灭毫不拖延。1.留
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ 就像一堵沙墙一样,它甚至连四天都没能持续,
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ 同样,这些都是玛雅的乐趣,迷失的人啊!你为什么被困在他们里面?1
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ 今天要明白一些事情,因为仍然没有错,并崇拜上帝的名字
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ 那纳克的声明是,哦,伙计!这是圣徒们的个人教导和忠告,他们呼唤着你。2.8
ਸੋਰਠਿ ਮਹਲਾ ੯ ॥ 索蒂马哈拉 9
ਇਹ ਜਗਿ ਮੀਤੁ ਨ ਦੇਖਿਓ ਕੋਈ ॥ 我在这个世界上没有看到任何亲密的朋友
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ 整个世界都沉浸在自己的幸福中,没有人在悲伤中成为任何人的伴侣。1.留
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ 妻子、朋友、儿子和所有亲戚都只执着于财富
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ 每当他们看到一个人变得贫穷时,他们都离开他,逃跑。1
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ 我应该向这个心传讲什么?它只对所有这些自私的人有感情
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ 他忘记了主的荣耀,主是卑微之主,是万怕的毁灭者。2
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ 我做了很多努力,但这个心仍然像狗的尾巴一样弯曲,不会伸直
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ 那纳克说:“神啊!让自己感到羞耻;因为我奉你的名字。3.6
ਸੋਰਠਿ ਮਹਲਾ ੯ ॥ 索蒂马哈拉 9
ਮਨ ਰੇ ਗਹਿਓ ਨ ਗੁਰ ਉਪਦੇਸੁ ॥ 哦,头脑!你没有接受上师的教导,
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ 那么剃光头和穿藏红花有什么意义呢?1.留
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ 离开真相,加入谎言,你无缘无故地毁了你宝贵的生命
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ 你用许多欺骗来滋养你的胃,像动物一样睡觉。1
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ 你不明白拉姆·巴詹的重要性,把自己卖给了玛雅
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ 这个巴夫拉的头脑被困在主题障碍中,忘记了名字和宝石。2
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ 它仍然是无意识的,不记得上帝,并且徒劳地度过了它的诞生
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ 那纳克的说法是,哦,上帝!你认识到自己的敌意,对所有人都好,因为这个生物总是会犯错误。3.10
ਸੋਰਠਿ ਮਹਲਾ ੯ ॥ 索蒂马哈拉
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ 不相信悲伤甚至悲伤的人,也就是说,不会偏离悲伤,
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ 他不爱幸福,没有任何恐惧,把黄金当成泥土。1.留
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ 一个既不谴责任何人,也不在乎赞美,没有贪婪、执着和骄傲的人,
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ 他脱离了喜乐和悲伤,不注意荣誉或羞辱。1
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ 谁放弃了所有人的希望和欲望,谁在世界上仍然没有欲望,
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ 事实上,上帝住在一个欲望和愤怒根本不触及的人的内在自我中。2
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ 上师赐予他恩典的人对这種策略很熟悉
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ 那纳克啊!这样的人与神合而为一,就像水被水吸收一样。3.11


© 2017 SGGS ONLINE
error: Content is protected !!
Scroll to Top