Guru Granth Sahib Translation Project

guru-granth-sahib-chinese-page-632

Page 632

ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥੧॥ 在生命的最后时刻,没有人支持你,你把自己困在世俗的事物中。1
ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ ॥ 你没有崇拜上帝,也没有服侍过上师,也没有任何知识
ਘਟ ਹੀ ਮਾਹਿ ਨਿਰੰਜਨੁ ਤੇਰੈ ਤੈ ਖੋਜਤ ਉਦਿਆਨਾ ॥੨॥ 玛雅人主存在于你的心中,但你在旷野中寻求他。2
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥ 你厌倦了在许多阴道中徘徊,你仍然没有获得稳定的智力
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥੩॥੩॥ 那纳克告诉过这件事,在得到一个罕见的人的身体之后,崇拜上帝的脚。3.3
ਸੋਰਠਿ ਮਹਲਾ ੯ ॥ 索蒂马哈拉 9
ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ 哦,头脑!想想来到主的避难所,
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ 通过西姆兰,迦尼卡也得救了,所以把主的荣耀放在你的心里。1.留
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥ 到西姆兰时,奉献者德鲁瓦也变成了阿塔尔,他获得了无所畏惧的称号
ਦੁਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥੧॥ 我的主人是这种悲伤的毁灭者,那你为什么忘记他呢?1
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ 每当大象克里帕尼迪来到主的庇护所时,他同时从鳄鱼中解脱出来
ਮਹਮਾ ਨਾਮ ਕਹਾ ਲਉ ਬਰਨਉ ਰਾਮ ਕਹਤ ਬੰਧਨ ਤਿਹ ਤੂਟਾ ॥੨॥ 我能描述这个名字的荣耀有多远?因为当他们说拉玛时,纽带就被打破了。2
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥ 在这个世界上,贪婪的阿贾马尔罪人是众所周知的,他在一瞬间得救了
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥੩॥੪॥ 那纳克说,记住钦塔玛尼主,你也会越过巴夫萨加尔。3 .4
ਸੋਰਠਿ ਮਹਲਾ ੯ ॥ 索蒂马哈拉 9
ਪ੍ਰਾਨੀ ਕਉਨੁ ਉਪਾਉ ਕਰੈ ॥ 生物应该采取什么措施,
ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥ 因此,他得到了罗摩的奉献和对死亡的恐惧退休了。1.留
ਕਉਨੁ ਕਰਮ ਬਿਦਿਆ ਕਹੁ ਕੈਸੀ ਧਰਮੁ ਕਉਨੁ ਫੁਨਿ ਕਰਈ ॥ 告诉我他做了什么行动,什么样的知识,然后他应该做什么宗教
ਕਉਨੁ ਨਾਮੁ ਗੁਰ ਜਾ ਕੈ ਸਿਮਰੈ ਭਵ ਸਾਗਰ ਕਉ ਤਰਈ ॥੧॥ 上师给这个名字叫哪个,通过做西姆兰,一个人可以越过巴夫萨加尔?1
ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥ 在这个Kaliyug中,上帝的名字是恩典的宝库,通过吟唱,一个人获得救赎
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥੨॥ 《吠陀经》也陈述了同样的方法,即没有其他宗教像一个神的名字一样。2
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥ 整个世界(世界的主人)所称的古桑是没有快乐和悲伤的,总是超然的
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥੩॥੫॥ 那纳克的说法是,上帝不断地住在你里面,就像镜子里的一只妖怪一样。3 .5
ਸੋਰਠਿ ਮਹਲਾ ੯ ॥ 索蒂马哈拉 9
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥ 是我妈妈!我如何认识神
ਮਹਾ ਮੋਹ ਅਗਿਆਨਿ ਤਿਮਰਿ ਮੋ ਮਨੁ ਰਹਿਓ ਉਰਝਾਈ ॥੧॥ ਰਹਾਉ ॥ 因为我的思想纠缠在巨大的悲伤和无知的黑暗中。1.留
ਸਗਲ ਜਨਮ ਭਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥ 我失去了一生,在混乱中徘徊,我没有得到同意
ਬਿਖਿਆਸਕਤ ਰਹਿਓ ਨਿਸ ਬਾਸੁਰ ਨਹ ਛੂਟੀ ਅਧਮਾਈ ॥੧॥ 以继夜地痴迷于受试者的紊乱,而我的这个弱点还没有留下。1
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥ 我从来没有唱过萨桑加提,也没有歌颂主的荣耀
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥੨॥੬॥ 那纳克说:“神啊!我里面没有好处,但要怜悯,把我留在你的避难所里。2.6
ਸੋਰਠਿ ਮਹਲਾ ੯ ॥ 索蒂马哈拉 9
ਮਾਈ ਮਨੁ ਮੇਰੋ ਬਸਿ ਨਾਹਿ ॥ 哦,我的母亲!我善变的头脑无法控制
ਨਿਸ ਬਾਸੁਰ ਬਿਖਿਅਨ ਕਉ ਧਾਵਤ ਕਿਹਿ ਬਿਧਿ ਰੋਕਉ ਤਾਹਿ ॥੧॥ ਰਹਾਉ ॥ 它日以继夜地追逐受试者疾病,所以我怎么能结束它呢?1.留
ਬੇਦ ਪੁਰਾਨ ਸਿਮ੍ਰਿਤਿ ਕੇ ਮਤ ਸੁਨਿ ਨਿਮਖ ਨ ਹੀਏ ਬਸਾਵੈ ॥ 它甚至一刻也不会通过聆听吠陀经,普拉纳斯和斯姆里蒂斯的教义而安顿在它的心中
ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ ॥੧॥ 它正在徒劳地失去其宝贵的生命,因为它被外国财富和外国女人的吸引力所困。1
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ 它只是在玛雅的影响下喝醉了,看不到任何知识
ਘਟ ਹੀ ਭੀਤਰਿ ਬਸਤ ਨਿਰੰਜਨੁ ਤਾ ਕੋ ਮਰਮੁ ਨ ਜਾਨਾ ॥੨॥ 尼兰詹 至高无上的灵魂住在他的心中,但他不知道自己的秘密。2


© 2017 SGGS ONLINE
error: Content is protected !!
Scroll to Top