Guru Granth Sahib Translation Project

guru-granth-sahib-chinese-page-628

Page 628

ਸੰਤਹੁ ਸੁਖੁ ਹੋਆ ਸਭ ਥਾਈ ॥ 圣徒啊!现在,幸福已经变成了无处不在的幸福
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥ 我完美的至高无上的神在一切中根深蒂固。留
ਧੁਰ ਕੀ ਬਾਣੀ ਆਈ ॥ 这句话是从神而来的,
ਤਿਨਿ ਸਗਲੀ ਚਿੰਤ ਮਿਟਾਈ ॥ 这消除了所有的焦虑
ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥ 神性的仁慈至高人格对我非常友善。那纳克说的是实话。2.13.77
ਸੋਰਠਿ ਮਹਲਾ ੫ ॥ 索蒂马哈拉 5
ਐਥੈ ਓਥੈ ਰਖਵਾਲਾ ॥ ਪ੍ਰਭ ਸਤਿਗੁਰ ਦੀਨ ਦਇਆਲਾ ॥ 上帝是我们在世界上的保护者,在后世,他是萨古鲁·迪恩达亚鲁
ਦਾਸ ਅਪਨੇ ਆਪਿ ਰਾਖੇ ॥ 他自己保护他的仆人和
ਘਟਿ ਘਟਿ ਸਬਦੁ ਸੁਭਾਖੇ ॥੧॥ 美丽的话语在每个人的心中回荡。1
ਗੁਰ ਕੇ ਚਰਣ ਊਪਰਿ ਬਲਿ ਜਾਈ ॥ 我在我的导师的脚下献祭,
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥ ਰਹਾਉ ॥ 日日夜夜,我用我的呼吸和气息,崇拜他无所不在。留
ਆਪਿ ਸਹਾਈ ਹੋਆ ॥ 主自己成了我的帮手
ਸਚੇ ਦਾ ਸਚਾ ਢੋਆ ॥ 我得到那位真主的真正支持
ਤੇਰੀ ਭਗਤਿ ਵਡਿਆਈ ॥ ਪਾਈ ਨਾਨਕ ਪ੍ਰਭ ਸਰਣਾਈ ॥੨॥੧੪॥੭੮॥ 那纳克的说法是,主啊!这是你奉献的荣耀,他已经在你里面皈依了。2.14 .78
ਸੋਰਠਿ ਮਹਲਾ ੫ ॥ 索蒂马哈拉 5
ਸਤਿਗੁਰ ਪੂਰੇ ਭਾਣਾ ॥ 只有当完整的萨古鲁感觉良好时
ਤਾ ਜਪਿਆ ਨਾਮੁ ਰਮਾਣਾ ॥ 我吟诵着无所不在的拉姆纳姆
ਗੋਬਿੰਦ ਕਿਰਪਾ ਧਾਰੀ ॥ ਪ੍ਰਭਿ ਰਾਖੀ ਪੈਜ ਹਮਾਰੀ ॥੧॥ 当戈文德对我好的时候,他拯救了我们的耻辱。1
ਹਰਿ ਕੇ ਚਰਨ ਸਦਾ ਸੁਖਦਾਈ ॥ 上帝美丽的双脚总是令人舒缓的
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥੧॥ ਰਹਾਉ ॥ 无论这个生物想要什么,他都会得到同样的果实,他的希望不会失败。1.留
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥ 生命赐予者祝福他的圣人赞美他
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥੨॥ 只有当至高无上的主的心感觉良好时,心才会被爱和奉献所吸收。2
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥ 通过赞美上帝的八个普拉哈尔,玛雅的毒祖高里的效果已经被摧毁了
ਸੰਗਿ ਮਿਲਾਇ ਲੀਆ ਮੇਰੈ ਕਰਤੈ ਸੰਤ ਸਾਧ ਭਏ ਸਾਥੀ ॥੩॥ 我的卡尔塔领主与我同在,圣徒和先知也成了我的同伴。3
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥ 主通过握住我的手并赐予我一切来吸收我
ਕਹੁ ਨਾਨਕ ਸਰਬ ਥੋਕ ਪੂਰਨ ਪੂਰਾ ਸਤਿਗੁਰੁ ਪਾਇਆ ॥੪॥੧੫॥੭੯॥ 那纳克啊!我找到了完美的萨古鲁,通过他完成了我的所有工作。4.15.76
ਸੋਰਠਿ ਮਹਲਾ ੫ ॥ 索蒂马哈拉 5
ਗਰੀਬੀ ਗਦਾ ਹਮਾਰੀ ॥ 谦卑是我们的狼牙棒和
ਖੰਨਾ ਸਗਲ ਰੇਨੁ ਛਾਰੀ ॥ 成为每个人脚上的尘埃是我们的街区
ਇਸੁ ਆਗੈ ਕੋ ਨ ਟਿਕੈ ਵੇਕਾਰੀ ॥ 任何遭受恶习的作恶者都不能站在这些武器面前,
ਗੁਰ ਪੂਰੇ ਏਹ ਗਲ ਸਾਰੀ ॥੧॥ 这是由睿智的上师给出的。1
ਹਰਿ ਹਰਿ ਨਾਮੁ ਸੰਤਨ ਕੀ ਓਟਾ ॥ 神的名是圣徒的坚强支持
ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥੧॥ ਰਹਾਉ ॥ 记住这个名字的人就被解放了,通过记住主的名字,数百万众生得救了。1.留
ਸੰਤ ਸੰਗਿ ਜਸੁ ਗਾਇਆ ॥ 用圣徒赞美上帝和
ਇਹੁ ਪੂਰਨ ਹਰਿ ਧਨੁ ਪਾਇਆ ॥ 我们以哈里-纳姆的形式获得了这完全的财富
ਕਹੁ ਨਾਨਕ ਆਪੁ ਮਿਟਾਇਆ ॥ 那纳克的声明是,既然我们已经抹去了自尊,
ਸਭੁ ਪਾਰਬ੍ਰਹਮੁ ਨਦਰੀ ਆਇਆ ॥੨॥੧੬॥੮੦॥ 神到处都看见。2.16.80
ਸੋਰਠਿ ਮਹਲਾ ੫ ॥ 索蒂马哈拉 5
ਗੁਰਿ ਪੂਰੈ ਪੂਰੀ ਕੀਨੀ ॥ 完整的导师已经完成了每一项任务,并且
ਬਖਸ ਅਪੁਨੀ ਕਰਿ ਦੀਨੀ ॥ 他把他的恩典赐给了我
ਨਿਤ ਅਨੰਦ ਸੁਖ ਪਾਇਆ ॥ ਥਾਵ ਸਗਲੇ ਸੁਖੀ ਵਸਾਇਆ ॥੧॥ 我总是能找到快乐和幸福。上师让我在所有地方都快乐。1
ਹਰਿ ਕੀ ਭਗਤਿ ਫਲ ਦਾਤੀ ॥ 对上帝的奉献是赐下所有果实的那一位
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥ ਰਹਾਉ ॥ 完美的上师慷慨地给予了奉献的礼物,只有罕见的人才能理解奉献的重要性。留
ਗੁਰਬਾਣੀ ਗਾਵਹ ਭਾਈ ॥ 兄弟啊!唱着甜美的古鲁德拉尼,
ਓਹ ਸਫਲ ਸਦਾ ਸੁਖਦਾਈ ॥ 因为它总是富有成效和令人愉悦的
ਨਾਨਕ ਨਾਮੁ ਧਿਆਇਆ ॥ ਪੂਰਬਿ ਲਿਖਿਆ ਪਾਇਆ ॥੨॥੧੭॥੮੧॥ 那纳克啊!给神取名西姆兰的人,已经领受了他命运中已经写明的东西。2.17.81
ਸੋਰਠਿ ਮਹਲਾ ੫ ॥ 索蒂马哈拉 5


© 2017 SGGS ONLINE
error: Content is protected !!
Scroll to Top