Guru Granth Sahib Translation Project

guru-granth-sahib-chinese-page-629

Page 629

ਗੁਰੁ ਪੂਰਾ ਆਰਾਧੇ ॥ 通过崇拜完全的导师
ਕਾਰਜ ਸਗਲੇ ਸਾਧੇ ॥ 所有工作都已完成
ਸਗਲ ਮਨੋਰਥ ਪੂਰੇ ॥ 我所有的愿望也都实现了,并且
ਬਾਜੇ ਅਨਹਦ ਤੂਰੇ ॥੧॥ 头脑中没有噪音。1
ਸੰਤਹੁ ਰਾਮੁ ਜਪਤ ਸੁਖੁ ਪਾਇਆ ॥ 圣徒啊!通过崇拜拉姆,幸福已经实现
ਸੰਤ ਅਸਥਾਨਿ ਬਸੇ ਸੁਖ ਸਹਜੇ ਸਗਲੇ ਦੂਖ ਮਿਟਾਇਆ ॥੧॥ ਰਹਾਉ ॥ 在圣徒的圣地里,你找到了纯粹的快乐,所有的悲伤都被抹去了。1.留
ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥ 完全的上师的甜美声音吸引了帕拉布拉马-帕梅什瓦尔的思想
ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥ 达斯·那纳克讲述了上帝纯粹莫名其妙的故事。2.18.82
ਸੋਰਠਿ ਮਹਲਾ ੫ ॥ 索蒂马哈拉 5
ਭੂਖੇ ਖਾਵਤ ਲਾਜ ਨ ਆਵੈ ॥ 就像一个饥饿的人在吃饭时并不感到羞耻
ਤਿਉ ਹਰਿ ਜਨੁ ਹਰਿ ਗੁਣ ਗਾਵੈ ॥੧॥ 同样地,神的奉献者毫不犹豫地赞美神。1
ਅਪਨੇ ਕਾਜ ਕਉ ਕਿਉ ਅਲਕਾਈਐ ॥ 为什么要懒惰地做你的工作(上帝的奉献)
ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥੧॥ ਰਹਾਉ ॥ 通过做Simran,上帝宫廷中的脸是光明的,总有幸福的成就。1.留
ਜਿਉ ਕਾਮੀ ਕਾਮਿ ਲੁਭਾਵੈ ॥ 正如性感的人仍然沉浸在欲望中一样,
ਤਿਉ ਹਰਿ ਦਾਸ ਹਰਿ ਜਸੁ ਭਾਵੈ ॥੨॥ 同样地,神的奉献者喜欢神的讚美。1 米
ਜਿਉ ਮਾਤਾ ਬਾਲਿ ਲਪਟਾਵੈ ॥ 正如母亲迷恋她的孩子一样,
ਤਿਉ ਗਿਆਨੀ ਨਾਮੁ ਕਮਾਵੈ ॥੩॥ 同样地,一个有知识的人也参与到神名的实践中。3
ਗੁਰ ਪੂਰੇ ਤੇ ਪਾਵੈ ॥ ਜਨ ਨਾਨਕ ਨਾਮੁ ਧਿਆਵੈ ॥੪॥੧੯॥੮੩॥ 那纳克说,西姆兰这个名字是从完全的上师那里获得的,他只默想神的名字。4.16.83
ਸੋਰਠਿ ਮਹਲਾ ੫ ॥ 索蒂马哈拉 5
ਸੁਖ ਸਾਂਦਿ ਘਰਿ ਆਇਆ ॥ 我安全来到我家,并且
ਨਿੰਦਕ ਕੈ ਮੁਖਿ ਛਾਇਆ ॥ 亵渎者的嘴巴已经变黑了,也就是说,亵渎者已经变得羞愧
ਪੂਰੈ ਗੁਰਿ ਪਹਿਰਾਇਆ ॥ 完整的上师让我穿上了声望和
ਬਿਨਸੇ ਦੁਖ ਸਬਾਇਆ ॥੧॥ 我所有的悲伤都被摧毁了。1
ਸੰਤਹੁ ਸਾਚੇ ਕੀ ਵਡਿਆਈ ॥ 奉献者啊!这就是真神的高贵,
ਜਿਨਿ ਅਚਰਜ ਸੋਭ ਬਣਾਈ ॥੧॥ ਰਹਾਉ ॥ 谁使我变得奇妙的美丽。1.留
ਬੋਲੇ ਸਾਹਿਬ ਕੈ ਭਾਣੈ ॥ ਦਾਸੁ ਬਾਣੀ ਬ੍ਰਹਮੁ ਵਖਾਣੈ ॥ 我只用主人的拉扎说话,这个奴隶说的是婆罗门瓦尼
ਨਾਨਕ ਪ੍ਰਭ ਸੁਖਦਾਈ ॥ ਜਿਨਿ ਪੂਰੀ ਬਣਤ ਬਣਾਈ ॥੨॥੨੦॥੮੪॥ 那纳克啊!主非常讨人喜悦,他创造了整个受造物。2.20.84
ਸੋਰਠਿ ਮਹਲਾ ੫ ॥ 索蒂马哈拉 5
ਪ੍ਰਭੁ ਅਪੁਨਾ ਰਿਦੈ ਧਿਆਏ ॥ 默想你主心中的心
ਘਰਿ ਸਹੀ ਸਲਾਮਤਿ ਆਏ ॥ 我们已经安全返回家园
ਸੰਤੋਖੁ ਭਇਆ ਸੰਸਾਰੇ ॥ 现在世界已经获得了满足感
ਗੁਰਿ ਪੂਰੈ ਲੈ ਤਾਰੇ ॥੧॥ 完美的上师把他从巴夫萨加尔中连接起来。1
ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥ 奉献者啊!我的主总是对我仁慈
ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥੧॥ ਰਹਾਉ ॥ 他不考虑他的奉献者的行为,并像保护自己的孩子一样保护他。1.留
ਹਰਿ ਨਾਮੁ ਰਿਦੈ ਉਰਿ ਧਾਰੇ ॥ 我心里有神的名,
ਤਿਨਿ ਸਭੇ ਥੋਕ ਸਵਾਰੇ ॥ 他修饰了我所有的工作
ਗੁਰਿ ਪੂਰੈ ਤੁਸਿ ਦੀਆ ॥ ਫਿਰਿ ਨਾਨਕ ਦੂਖੁ ਨ ਥੀਆ ॥੨॥੨੧॥੮੫॥ 完整的上师很高兴,并献出了名字,所以那纳克没有再受苦。2.21.85
ਸੋਰਠਿ ਮਹਲਾ ੫ ॥ 索蒂马哈拉 5
ਹਰਿ ਮਨਿ ਤਨਿ ਵਸਿਆ ਸੋਈ ॥ 哈里一直住在我的思想和身体里,
ਜੈ ਜੈ ਕਾਰੁ ਕਰੇ ਸਭੁ ਕੋਈ ॥ 结果,现在每个人都尊重我
ਗੁਰ ਪੂਰੇ ਕੀ ਵਡਿਆਈ ॥ 绝对上师的高贵之处在于
ਤਾ ਕੀ ਕੀਮਤਿ ਕਹੀ ਨ ਜਾਈ ॥੧॥ 无法对其进行评估。1
ਹਉ ਕੁਰਬਾਨੁ ਜਾਈ ਤੇਰੇ ਨਾਵੈ ॥ 主!我奉你的名牺牲
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥ 哦,亲爱的!你所饶恕的,歌颂你的荣耀。1.留
ਤੂੰ ਭਾਰੋ ਸੁਆਮੀ ਮੇਰਾ ॥ 神啊!你是我伟大的主人,
ਸੰਤਾਂ ਭਰਵਾਸਾ ਤੇਰਾ ॥ 圣徒们信任你
ਨਾਨਕ ਪ੍ਰਭ ਸਰਣਾਈ ॥ ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥ 那纳克说,通过来到上帝的避难所,亵渎者的嘴巴已经变成了黑色。2.22.86
ਸੋਰਠਿ ਮਹਲਾ ੫ ॥ 索蒂马哈拉 5
ਆਗੈ ਸੁਖੁ ਮੇਰੇ ਮੀਤਾ ॥ 哦,我的朋友!过去-未来(民间-后世)
ਪਾਛੇ ਆਨਦੁ ਪ੍ਰਭਿ ਕੀਤਾ ॥ 对我来说,上帝让我快乐和快乐
ਪਰਮੇਸੁਰਿ ਬਣਤ ਬਣਾਈ ॥ 上帝已经制定了这样一条律法:
ਫਿਰਿ ਡੋਲਤ ਕਤਹੂ ਨਾਹੀ ॥੧॥ 我的思想在其他任何地方都没有被打扰。1
ਸਾਚੇ ਸਾਹਿਬ ਸਿਉ ਮਨੁ ਮਾਨਿਆ ॥ 我的心现在被真神所吸收,
ਹਰਿ ਸਰਬ ਨਿਰੰਤਰਿ ਜਾਨਿਆ ॥੧॥ ਰਹਾਉ ॥ 我一直知道主是无所不在的。1.留


© 2017 SGGS ONLINE
error: Content is protected !!
Scroll to Top