Guru Granth Sahib Translation Project

guru-granth-sahib-chinese-page-613

Page 613

ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥ 主!吃了燕麦的奉献者喜欢在你的避难所里
ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥੨॥ 那些被神性至高无上的人格所遗忘的人,却算在那些不快乐的人中。2
ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥ 那些默想上师并把苏尔提放在主里的人,已经体验到了大幸福的汁液
ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥੩॥ 忘记主并转身离开上师的人会堕入可怕的地狱。3
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥ 正如上帝应用一个人一样,他也是如此,他的行为也是如此
ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥੪॥੪॥੧੫॥ 那纳克在圣徒中避难,他的心已经沉浸在主的脚下。4.4.15
ਸੋਰਠਿ ਮਹਲਾ ੫ ॥ 索蒂马哈拉 5
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥ 正如国王被困在王国的行动中一样,正如傲慢的人被困在骄傲中一样,
ਲੋਭਨ ਮਹਿ ਲੋਭੀ ਲੋਭਾਇਓ ਤਿਉ ਹਰਿ ਰੰਗਿ ਰਚੇ ਗਿਆਨੀ ॥੧॥ 正如一个贪婪的人被贪婪迷住了一样,一个智者也被神的色彩所吸引。1
ਹਰਿ ਜਨ ਕਉ ਇਹੀ ਸੁਹਾਵੈ ॥ 奉献者觉得
ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ ਰਹਾਉ ॥ 他继续通过近距离拜访来侍奉萨古鲁,并且只有通过崇拜上帝才能满足。留
ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥ 醉酒的人仍然沉迷于毒品,地主喜欢他土地的生长
ਖੀਰ ਸੰਗਿ ਬਾਰਿਕੁ ਹੈ ਲੀਨਾ ਪ੍ਰਭ ਸੰਤ ਐਸੇ ਹਿਤਕਾਰੀ ॥੨॥ 正如一个小孩子喜欢牛奶一样,圣徒也非常爱上帝。2
ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥ 博学的人全神贯注于学习的研究,眼睛通过看到美的形式而感到快乐
ਜੈਸੇ ਰਸਨਾ ਸਾਦਿ ਲੁਭਾਨੀ ਤਿਉ ਹਰਿ ਜਨ ਹਰਿ ਗੁਣ ਗਾਵਹਿ ॥੩॥ 正如舌头在不同的味道中是凉爽的一样,奉献者也全神贯注地赞美上帝。3
ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥ 他是万心的主,就像人的饥饿欲望一样,所以他要满足这个愿望
ਨਾਨਕ ਪਿਆਸ ਲਗੀ ਦਰਸਨ ਕੀ ਪ੍ਰਭੁ ਮਿਲਿਆ ਅੰਤਰਜਾਮੀ ॥੪॥੫॥੧੬॥ 那纳克对神的异象有着强烈的渴望,并找到了内在的主。4.5.16
ਸੋਰਠਿ ਮਹਲਾ ੫ ॥ 索蒂马哈拉 5
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥ 不纯洁啊!我们对罪孽的败类是肮脏的,而你是使我们成圣的那一位。我们是尼古纳斯,你是我们的给予者
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥੧॥ 我们很愚蠢,但你很聪明。你是所有艺术的知晓者。1
ਮਾਧੋ ਹਮ ਐਸੇ ਤੂ ਐਸਾ ॥ 神啊!我们这些生物是如此卑微,而你就是这样(所有艺术都是完整的)
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥ ਰਹਾਉ ॥ 我们是伟大的罪人,你们是罪恶的毁灭者。塔库尔吉啊!您的居住地很漂亮。留
ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥ 神啊!你们是通过给予灵魂、身体和生命来创造和摧毁每一个人的人
ਨਿਰਗੁਨੀਆਰੇ ਗੁਨੁ ਨਹੀ ਕੋਈ ਤੁਮ ਦਾਨੁ ਦੇਹੁ ਮਿਹਰਵਾਨਾ ॥੨॥ 仁慈的主啊!我们没有品质,我们内在也不存在品质。所以,请赐给我们美德的礼物。2
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥ 哦,迪恩达亚鲁!你对我们这些受造物行善,但我们这些微不足道的受造物却不理解你们的益处。您总是对我们友善
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥੩॥ 神性至高无上的人格啊!你是幸福和繁荣的给予者,所以你必须保护你的孩子。3
ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥ 神啊!你是美德的宝藏,是阿塔尔苏丹,所有众生都向你求施舍
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥੪॥੬॥੧੭॥ 那纳克的说法是,神啊!我们这些生物就是这种情况。所以求祢赐给我们极大的恩典,带领我们走上圣徒的道路。4.6.17
ਸੋਰਠਿ ਮਹਲਾ ੫ ਘਰੁ ੨ ॥ 索蒂马哈拉 5 加鲁 2
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥ 当你保护我,把你西姆兰送进你母亲的子宫里时;
ਪਾਵਕ ਸਾਗਰ ਅਥਾਹ ਲਹਰਿ ਮਹਿ ਤਾਰਹੁ ਤਾਰਨਹਾਰੇ ॥੧॥ 所以,救恩的主啊!用这个世界火海的无底波浪穿过我。1
ਮਾਧੌ ਤੂ ਠਾਕੁਰੁ ਸਿਰਿ ਮੋਰਾ ॥ 天啊!你是我头上的塔库尔和
ਈਹਾ ਊਹਾ ਤੁਹਾਰੋ ਧੋਰਾ ॥ ਰਹਾਉ ॥ 你是你在后世的避难所。留
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥ 众所周知,上帝创造的物质就像山一样,但宇宙只考虑造物主
ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥੨॥ 神啊!你是给予者,所有人都是你家门口的乞丐。但你按照你的旨意给予。2
ਖਿਨ ਮਹਿ ਅਵਰੁ ਖਿਨੈ ਮਹਿ ਅਵਰਾ ਅਚਰਜ ਚਲਤ ਤੁਮਾਰੇ ॥ 神啊!你的消遣是美妙的,因为在某一刻,你是某样东西,在某一刻又是另一回事
ਰੂੜੋ ਗੂੜੋ ਗਹਿਰ ਗੰਭੀਰੋ ਊਚੌ ਅਗਮ ਅਪਾਰੇ ॥੩॥ 你是美丽的,神秘的,深深的严肃,至高无上的,不可逾越的和巨大的。3


© 2017 SGGS ONLINE
error: Content is protected !!
Scroll to Top