Guru Granth Sahib Translation Project

guru-granth-sahib-chinese-page-612

Page 612

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ 哦,我的朋友!听着,我在你们的脚下牺牲
ਇਹੁ ਮਨੁ ਤੇਰਾ ਭਾਈ ॥ ਰਹਾਉ ॥ 兄弟啊!这个心是你的。留
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ 我按摩你的脚,彻底清洗。我把这颗心思献给你
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ 哦,我的朋友!听着,我来到你的避难所,向我传讲,愿我与主和好。2
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ 我们不应该骄傲地来到主的避难所,因为他把每件事都做好了,他应该被认为是好的
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ 哦,我的朋友!听着,你应该献上你的灵魂,你的身体和一切,这样哈里的愿景就实现了。3
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ 在圣徒的献祭下,主怜悯我,哈里的名字开始听起来甜美
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ 上师祝福了那纳克,他到处都见过阿库尔和尼兰詹·普拉布。4.1.12
ਸੋਰਠਿ ਮਹਲਾ ੫ ॥ 索蒂马哈拉 5
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ 上帝是数百万个宇宙的主,也是所有生物的给予者
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ 他总是培养和关心每个人,但我愚蠢地甚至没有理解他的一个恩惠。1
ਹਰਿ ਆਰਾਧਿ ਨ ਜਾਨਾ ਰੇ ॥ 我不知道任何崇拜哈里的方法
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ 这就是为什麼我一直说哈里哈里和上师
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ 啊,哈里!因着你的恩典,我的名字变成了“拉姆达斯”。留
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ 上帝,天啊,仁慈和幸福的海洋,嵌入每个人的心中
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ 他看到,听到,总是和每个人在一起,但我被我的傻瓜认为很遥远。2
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ 哈里没有受到任何影响,我可以在某种程度上描述他,但是我知道他是怎么回事呢
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ 我谦卑地向我的萨古鲁祈祷,让我也向我传讲一个傻瓜。3
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ 我这个傻瓜,用上师的教诲,几十几个罪犯已经越过了巴夫萨加尔
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ 那些听说过古鲁那纳克德吉并接受他异象的人不会再落入多种生物。4.2.13
ਸੋਰਠਿ ਮਹਲਾ ੫ ॥ 索蒂马哈拉 5
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ 我以前担心的所有事情现在都被抹去了
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ 现在我睡得很安稳,穿过苏苏姆纳纳迪,我的对立心和莲花绽放了。1
ਦੇਖਹੁ ਅਚਰਜੁ ਭਇਆ ॥ 看!一件奇妙的事情发生了
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ 上师在我心中灌输了对上帝的知识,他的知识被深深地听到。留
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ 玛雅的使者卡马迪克·维卡尔(Kamadik Vikar)曾经经常困扰着我,他们自己也变得害怕了
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ 他们祈祷将我们从神手中拯救出来,我们已经来到了你的避难所。2
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ 戈文德的虔诚仓库是开放的,他的财富写在谁的命运中,他得到了奉献的仓库
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ 上师给了我一块宝石,结果我的身心都变得冰冷。3
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ 上师给了我一滴花蜜,结果我变得坚定不移,灵性不朽,现在我没有时间了
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ 瓦希古鲁已经把他献身于(古鲁)那纳克的仓库交给了他,再也没有问过他关于他事迹的记述。4.3 .14
ਸੋਰਠਿ ਮਹਲਾ ੫ ॥ 索蒂马哈拉 5
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ 那些心被神的莲花脚吸收的人,那些人是满足的,满足的
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ 心中没有珍贵品质的人渴望口渴。1
ਹਰਿ ਆਰਾਧੇ ਅਰੋਗ ਅਨਦਾਈ ॥ 通过敬拜上帝,一个人变得健康和快乐
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ 谁忘记了我心爱的罗摩,就要明白,围绕着他,有数百万次的危机。留


© 2017 SGGS ONLINE

.

error: Content is protected !!
Scroll to Top