Guru Granth Sahib Translation Project

guru-granth-sahib-chinese-page-601

Page 601

ਸੋਰਠਿ ਮਹਲਾ ੩ ॥ 索蒂·马哈拉 3
ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ 啊,哈里!只要我的身体里有生命的呼吸,我就会永远荣耀你
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ 我的主啊!如果我一时一刻又一刻地忘记你,我认为这相当于五十年
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ 兄弟啊!我们总是盲目和无脑的,但上师的话语给了我们知识的光芒。1
ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ 啊,哈里!你自己给我们的生物智慧
ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ 因此,我总是为你牺牲,奉你的名牺牲。留
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥ 兄弟啊!我们只有通过上师的话语才为执着和玛雅而死,并且已经死了,并通过道本身获得了救赎
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ 心灵和身体已经从这个词本身变得纯洁,哈里已经来临并居住在心灵中
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ 道的上师是给予者,我的思想已经从他那里被吸收,我仍然被主吸收。2
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ 那些不知道这个词的秘密的人是瞎子和聋子,那么他们为什么来到这个世界呢
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ 他没有得到Hari Rasa,白白失去了生命,继续一次又一次地出生
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ 这些愚蠢和无知的人是毗湿达的昆虫,在毗湿达本身腐烂。3
ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ 兄弟啊!上帝自己创造和培育生物,并建立道路。除了他,没有别的造物主
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ 兄弟啊!从一开始就写在众生的命运中,没有人能抹去它,造物主所做的是一样的
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥ 那纳克说:“兄弟啊!主的名住在心里,除了他,没有人。4.4
ਸੋਰਠਿ ਮਹਲਾ ੩ ॥ 索蒂·马哈拉 3
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥ 只有古鲁穆克人才会虔诚,在神面前看起来非常好。他们日夜不停地谈论主的名
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥ 主!你自己照顾你的奉献者,他们对你的心非常好
ਤੂ ਗੁਣਦਾਤਾ ਸਬਦਿ ਪਛਾਤਾ ਗੁਣ ਕਹਿ ਗੁਣੀ ਸਮਾਣੇ ॥੧॥ 你是美德的赐予者,你被上师的话语所认同,你的奉献者与你融合,赞美你。1
ਮਨ ਮੇਰੇ ਹਰਿ ਜੀਉ ਸਦਾ ਸਮਾਲਿ ॥ 我的心啊!永远继续做神的西姆兰,
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥ ਰਹਾਉ ॥ 最后,他会是你的朋友,他会永远和你在一起。留
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥ 恶人的会众总是追随谎言,不获取或思考任何东西
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥ 谁领受了邪恶和亵渎的果子?由于邪恶的希兰亚卡夏普被钉子扯掉了
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥੨॥ 奉献者普拉拉达总是称赞哈里,他受到斯里哈里的保护。2
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥ 心理上的人认为自己很好,但他们根本没有任何同意
ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨਿ ਜਨਮੁ ਗਵਾਈ ॥ 他们从事圣徒和先知的审判,白白失去宝贵的生命
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥੩॥ 他们永远不记得拉玛的名字,最后离开了这个世界,后悔了。3
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥ 主使他的奉献者成功诞生,并亲自让他们参与上师的服侍
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥ 奉献者,全神贯注于文字,沉浸在终极的幸福中,日夜不停地赞美哈里
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥੪॥੫॥ 达斯纳纳克祈祷,我触摸那些奉献者的脚。4.5
ਸੋਰਠਿ ਮਹਲਾ ੩ ॥ 索蒂·马哈拉 3
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥ 兄弟啊!同样真正的锡克教徒是我的朋友和亲戚,他的行为符合上师的誓言
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ 凡是按照自己的意愿行事的,他就通过与神分离来不断吃伤
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥ 兄弟啊!没有萨古鲁,他永远不会找到幸福,一次又一次地在忏悔中燃烧。1
ਹਰਿ ਕੇ ਦਾਸ ਸੁਹੇਲੇ ਭਾਈ ॥ 兄弟啊!上帝的奉献者总是快乐和快乐的


© 2017 SGGS ONLINE
error: Content is protected !!
Scroll to Top