Guru Granth Sahib Translation Project

guru-granth-sahib-chinese-page-600

Page 600

ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥ 一个面对人的异化的人不记得上帝的名字,白白地失去了生命
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥੩॥ 但是,如果他遇到萨蒂古鲁,他就会得到这个名字,这消除了他的自我和依恋。3
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥ 哈里的仆人是萨提亚谢尔,他们修行真理,反思上师的话语
ਆਪੇ ਮੇਲਿ ਲਏ ਪ੍ਰਭਿ ਸਾਚੈ ਸਾਚੁ ਰਖਿਆ ਉਰ ਧਾਰੀ ॥ 真正的主将他们与他自己合併,他们将真理附着在他们的心中
ਨਾਨਕ ਨਾਵਹੁ ਗਤਿ ਮਤਿ ਪਾਈ ਏਹਾ ਰਾਸਿ ਹਮਾਰੀ ॥੪॥੧॥ 那纳克啊!通过这个名字,我们获得了动力和知识,这是我们的首都。4.1
ਸੋਰਠਿ ਮਹਲਾ ੩ ॥ 索蒂·马哈拉 3
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥ 上帝把他奉献的宝藏给了奉献者,哈里的名字是他真正的财富
ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥ 这种阿克沙亚·纳姆丹永无止境,无法评估
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥੧॥ 随着Hari的名字和财富,奉献者的面孔变得明亮,他们已经得到了Hari的真正形式。1
ਮਨ ਮੇਰੇ ਗੁਰ ਸਬਦੀ ਹਰਿ ਪਾਇਆ ਜਾਇ ॥ 我的心啊!斯里哈里只能通过上师的话找到
ਬਿਨੁ ਸਬਦੈ ਜਗੁ ਭੁਲਦਾ ਫਿਰਦਾ ਦਰਗਹ ਮਿਲੈ ਸਜਾਇ ॥ ਰਹਾਉ ॥ 这个世界徘徊在没有这个词的两难境地,并在哈里的法庭上受到严厉的惩罚。留
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥ 在这个身体里,五个小偷——欲望、愤怒、贪婪、执着和自我——都存在
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥ 他们不断掠夺这个名字的花蜜,但曼穆克人不明白这个事实,没有人听他们的请求
ਅੰਧਾ ਜਗਤੁ ਅੰਧੁ ਵਰਤਾਰਾ ਬਾਝੁ ਗੁਰੂ ਗੁਬਾਰਾ ॥੨॥ 这个世界是盲目的,也就是说,没有知识,它的行为也是盲目的,没有上师,它是非常黑暗的。2
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥ 在自我中,众生在做我的时候继续受苦,但是当死亡的时刻到来时,没有什么会伴随着他们
ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥ 成为古鲁穆克的人默想这个名字,并总是崇拜哈里纳姆
ਸਚੀ ਬਾਣੀ ਹਰਿ ਗੁਣ ਗਾਵੈ ਨਦਰੀ ਨਦਰਿ ਨਿਹਾਲਿ ॥੩॥ 他通过真实的言语赞美哈里,并感谢上帝在慈悲之家的怜悯。3
ਸਤਿਗੁਰ ਗਿਆਨੁ ਸਦਾ ਘਟਿ ਚਾਨਣੁ ਅਮਰੁ ਸਿਰਿ ਬਾਦਿਸਾਹਾ ॥ 萨古鲁所赐的知识总是照亮他的心,上帝的命令也在皇帝的头上
ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਸਚੁ ਲਾਹਾ ॥ 奉献者继续日夜敬拜主,并以Ram-Naam的形式获得真正的益处
ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥੪॥੨॥ 那纳克啊!由于罗摩的名字,一个人被解放了,通过沉浸在这个词中,Hari被发现。4.2
ਸੋਰਠਿ ਮਃ ੩ ॥ 索拉提·玛哈拉 3
ਦਾਸਨਿ ਦਾਸੁ ਹੋਵੈ ਤਾ ਹਰਿ ਪਾਏ ਵਿਚਹੁ ਆਪੁ ਗਵਾਈ ॥ 如果一个人成为奴隶的奴隶,他就得到了上帝,他就失去了思想上的自尊
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥ 奉献者的主要功能是以幸福的形式施里哈里,所以他们日夜不停地赞美哈里
ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥੧॥ 他们全神贯注于这个词,总是被吸收在相同的颜色中,并被哈日吸收。1
ਹਰਿ ਜੀਉ ਸਾਚੀ ਨਦਰਿ ਤੁਮਾਰੀ ॥ 哦,什里哈里!您的愿景是真实的
ਆਪਣਿਆ ਦਾਸਾ ਨੋ ਕ੍ਰਿਪਾ ਕਰਿ ਪਿਆਰੇ ਰਾਖਹੁ ਪੈਜ ਹਮਾਰੀ ॥ ਰਹਾਉ ॥ 哦,亲爱的!怜悯你的仆人,保持我们的羞耻和尊严。留
ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥ 通过言语的赞美,我总是活着,我的恐惧已经被上师的教导所消除
ਮੇਰਾ ਪ੍ਰਭੁ ਸਾਚਾ ਅਤਿ ਸੁਆਲਿਉ ਗੁਰੁ ਸੇਵਿਆ ਚਿਤੁ ਲਾਗਾ ॥ 我真正的主是非常美丽的,服侍上师已经把我的思想放在其中
ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥੨॥ 认识真话和最真声音的人,日夜都有意识。2
ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥ 玛哈勋爵是认真的,总是幸福的给予者,没有一个生物可以找到他的尽头
ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥ 侍奉完全上师的人,在心中灌输了没有焦虑的哈里
ਮਨੁ ਤਨੁ ਨਿਰਮਲੁ ਸਦਾ ਸੁਖੁ ਅੰਤਰਿ ਵਿਚਹੁ ਭਰਮੁ ਚੁਕਾਇਆ ॥੩॥ 他的心灵,身体变得纯洁,内心的心灵总是快乐的,怀疑也从头脑中消失了。3
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥ 上帝的道路(成就)总是一条奇怪的道路,只有罕见的人通过上师的思想来思考它
ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥ 一个沉浸在hari的爱情肤色和冷静的话语中的人放弃了他的自我和恶习
ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰਾ ॥੪॥੩॥ 那纳克已经以上帝的名义着色,成为一种颜色,梵天这个词将装饰他。4.3


© 2017 SGGS ONLINE
error: Content is protected !!
Scroll to Top