Guru Granth Sahib Translation Project

guru-granth-sahib-chinese-page-594

Page 594

ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥ 一个不喜欢上师话语的人,就不爱神的名,
ਰਸਨਾ ਫਿਕਾ ਬੋਲਣਾ ਨਿਤ ਨਿਤ ਹੋਇ ਖੁਆਰੁ ॥ 他用舌头痛苦地说话,并继续日复一日地被嘲笑
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥੨॥ 那纳克啊!这样的人按照他以前出生的行为(吉祥)行事,没有人可以抹去他们。2
ਪਉੜੀ ॥ 保里
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥ 我们的萨提亚普鲁什·萨古鲁因遇见我们已获得和平的人而蒙福
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥ 我们的萨提亚普鲁什·萨古鲁是有福的,我们和他一起获得了哈里-巴克提
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥ 我们哈日崇拜的信徒萨古鲁(Satguru)是有福的,通过服侍我们以哈里的名义把苏尔蒂放在他身上
ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰੁ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥ 我们的萨蒂古鲁是有福的,哈日的知识,他以平等的眼光向我们展示了所有的敌人和朋友
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥੧੯॥ 我们的朋友萨蒂古鲁是有福的,他以哈里的名义让我们爱。19
ਸਲੋਕੁ ਮਃ ੧ ॥ 什洛克·马哈拉 1
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥ 活生生的人在他自己的房子里,但他的丈夫 - 上帝在国外,她不断枯萎,以纪念她的丈夫
ਮਿਲਦਿਆ ਢਿਲ ਨ ਹੋਵਈ ਜੇ ਨੀਅਤਿ ਰਾਸਿ ਕਰੇ ॥੧॥ 但是,如果她洗清了自己的命运,丈夫和上帝相遇就不会太晚了。1
ਮਃ ੧ ॥ 马赫拉 1
ਨਾਨਕ ਗਾਲੀ ਕੂੜੀਆ ਬਾਝੁ ਪਰੀਤਿ ਕਰੇਇ ॥ 古鲁那纳克·德夫吉的说法是,没有爱上帝,所有其他事情都是毫无意义和虚假的
ਤਿਚਰੁ ਜਾਣੈ ਭਲਾ ਕਰਿ ਜਿਚਰੁ ਲੇਵੈ ਦੇਇ ॥੨॥ 只要他给予,活体就会被带走,只有这样,活体才能很好地理解上帝。2
ਪਉੜੀ ॥ 保里
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥ 创造众生的神保护他们
ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥ 我只尝过名为萨蒂亚南的食物,作为哈里的花蜜
ਤਿਪਤਿ ਰਹੇ ਆਘਾਇ ਮਿਟੀ ਭਭਾਖਿਆ ॥ 现在我心满意足了,满足了,对食物的渴望也消失了
ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥ 每个人的心中只有一位神,只有极少数人知道这个事实
ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥੨੦॥ 那纳克因皈依上帝而变得无助。20
ਸਲੋਕੁ ਮਃ ੩ ॥ 什洛克马哈拉 3
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ 世界上所有的生物都认为萨蒂古鲁是上帝创造的
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ 但是上师的异象并没有给受造物带来救赎,直到他想到这个词,
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥ (除非)他自我的败类消失了,也没有以上帝的名义的爱
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥ 上帝饶恕了一些受造物,并把他们与他联合起来,他们放弃了困境和混乱
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥੧॥ 那纳克啊!有些人看到萨蒂古鲁是因为感情,爱和杀死他们的伤害,并遇见真相。1
ਮਃ ੩ ॥ 马赫拉 3
ਸਤਿਗੁਰੂ ਨ ਸੇਵਿਓ ਮੂਰਖ ਅੰਧ ਗਵਾਰਿ ॥ 一个愚蠢、盲目和贫穷的人不会为萨古鲁人服务
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥ 由于二元性,他痛苦了很多,在悲伤中燃烧时尖叫了很多
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥ 这个世界的执着和家庭感情使他忘记了上师,他最终也没有帮他一个忙
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥੨॥ 那纳克啊!幸福只有通过上师的教导和宽恕的上帝宽恕才能获得。2
ਪਉੜੀ ॥ 保里
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥ 神啊!你自己是万物的创造者,只有当有其他人时,我才会提到他
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥ 神自己说话,呼召我们自己,他自己也存在于海洋和大地上
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥ 神自己毁灭并亲自提供救恩。哦,头脑!因此,一个人应该留在上帝的避难所里
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥ 我的心啊!除了上帝,没有人能杀死我们或活出我们,所以我们必须放鬆和无所畏惧
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥੨੧॥੧॥ ਸੁਧੁ 在坐着和睡觉时,一个人应该一直冥想哈里纳姆。那纳克啊!上帝只有在上师的同在中才能被发现。21.1.纯


© 2017 SGGS ONLINE
error: Content is protected !!
Scroll to Top