Guru Granth Sahib Translation Project

guru-granth-sahib-chinese-page-585

Page 585

ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥ 萨古鲁从他的脑海中消除了玛雅的幻觉,然后他仍然沉浸在真理的名义中
ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥ 通过全神贯注于真理的名,他不断赞美上帝,遇见他心爱的主,获得幸福
ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥ 他总是日夜喜乐,自我从他的心中消失了
ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥ 我触摸那些把哈里的名字应用到我脑海中的伟人的脚
ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥ 如果萨提古鲁与他混在一起,那么这个身体就会变得纯洁如金子。2
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥ 只有当萨古鲁传授智慧时,这位真正的主才会受到赞美
ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥ 没有真正的上师,扎根于无明的众生和女人在后世会露出什么面貌
ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥ 他们以后会表现出什么面子,他们因为自己的过失而后悔和受苦
ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥ 但是,全神贯注于这个名字的生物会变成深红色,并融入他们的丈夫上帝的膝盖上
ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥ 我没有看到任何人像上帝一样伟大。那么我应该去谁面前说出我的悲伤呢
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥ 如果萨古鲁赐予智慧,那么这个至高无上的真理就会受到赞美。3
ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥ 我触摸那些赞美真神的人的脚
ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥ 这样的人是真实和纯洁的,与他们一起,心灵的自我般的败类被移除
ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥ 与他们一起,自我的败类退休,男人沐浴在真正的萨蒂亚纳姆湖中,自然自然变得真实
ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥ 萨蒂古鲁告诉我,不可逾越、不可察觉和玛雅提特·普拉布-纳姆的区别
ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥ 那纳克的说法是,那些被爱的颜色所吸引,那些日夜虔诚的人,他们沉浸在真理中
ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥ 我触摸那些默想至高无上真理神的人的脚。4.4
ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ 瓦丹斯 基战争 马哈拉 4 拉兰·巴赫利马 基·杜尼·瓜尼
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਸਲੋਕ ਮਃ ੩ ॥ 什洛克·马赫拉 3
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥ 那些全神贯注于这个词的人是帕拉玛汉萨(帕拉玛提),他们把萨蒂亚纳姆放在心里
ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥ 他们积累真理,一直沉浸在真理中,热爱真理
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥ 卡尔塔已经向他们表示怜悯,他们永远是纯洁的,不觉得有任何败类
ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥ 那纳克啊!我向那些每天吟诵主的伟人献祭。1
ਮਃ ੩ ॥ 马赫拉 3
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥ 我知道他是一个帕拉玛汉萨(帕玛提),那是我与他相交的时候
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥ 如果她认为可怜的苍鹭是个伪君子,她就不会从出生起就和他和解了。2
ਮਃ ੩ ॥ 马赫拉 3
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥ 看到天鹅(帕玛西斯)游泳,苍鹭(伪君子)也产生了强烈的游泳欲望
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥ 但可怜的苍鹭在巴哈萨加溺水身亡,并放弃了他们的生命。他们的头低着,脚抬起来。3
ਪਉੜੀ ॥ 保里
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥ 至高无上的父啊!你是自封的,无所不能的,你自己创造了世界
ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥ 你自己是无形的,除了你自己,没有人
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥ 你有能力做和做,你所做的就是你所做的事情
ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥ 你是那个不请自来地向所有众生捐款的人
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥ 所有的萨蒂普赫拉人都蒙福了,他把哈里南的捐赠献给了我们众生的口。1


© 2017 SGGS ONLINE
error: Content is protected !!
Scroll to Top