Guru Granth Sahib Translation Project

guru-granth-sahib-chinese-page-584

Page 584

ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥ 那纳克啊!活生生的人和女人,总是在她的良心中记住丈夫上帝,她遇到了她的丈夫 - 领主被上师混合
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ ॥੪॥੨॥ 许多与丈夫和上帝分离的妇女继续哭泣。但她们不知道她们的丈夫和神与他们同在。4.2
ਵਡਹੰਸੁ ਮਃ ੩ ॥ 瓦达哈努玛哈拉 3
ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥ 我真正的丈夫上帝总是与我同住,但许多众生和女人与他分开哀悼
ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥ 那些认为从世界旅行是真理的人,他们服侍萨古鲁,并不断记住上帝的名字
ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ ॥ 考虑到萨古鲁是她的伴侣,她总是吟唱,通过服侍萨古鲁,她找到了幸福
ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥ 通过这个词,她杀死了对时间的恐惧,并将真理铭记在心。然后他们就不会进入世界上出生和死亡的循环
ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ ॥ 上帝是真实的形式,他的名声也是真实的。他看着那些用他的恩典记住这个名字的生物和女人
ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ ॥੧॥ 我真正的主总是与我同在,但与他分离的妇女继续哭泣。1
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ ॥ 我的主人-主是最高的,那么我如何遇见我所爱的--心爱的人呢
ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥ 当萨古鲁把我介绍给主时,我很容易就遇见了他。我已经在我的心中安顿了我的爱人
ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥ 一个爱所爱的神,在他的心中安顿下来,主只有萨古鲁才能看见
ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥ 在玛雅迷恋中画的身体长袍是假的,穿着它使脚从真相中摇摆不定
ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ ॥ 但是,在心爱的主的爱中画的长袍是真实的,因为穿上它可以平息心灵的渴望
ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ ॥੨॥ 我的主,主,是最高的,所以我怎么能遇见我心爱的人呢?2
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥ 我已经认出了我真正的主,但是没有品质的女人已经忘记了他,变得被误导了
ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥ 我总是喜欢记住我心爱的人,并沉思真实的话语
ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ ॥ 思考真实话语的活生生的人和女人仍然沉浸在她心爱的爱中,并通过遇到萨古鲁找到她所爱的人
ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥ 她的心被主的爱所描绘,她仍然沉浸在一种轻松的状态中,她的敌人和悲伤都消失了
ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥ 如果我们把我们的身体和心灵献给我们的上师,那么我们的心灵就会快乐,口渴和悲伤就会被摧毁
ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥੩॥ 我已经认识到我真正的主,而充满其他恶习的女人却被误导了。3
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥ 真神自己创造了世界,但没有上师,世界上就会有巨大的黑暗
ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥ 他自己与上师一起遇见了活生生的实体,自己得到了它,他自己也把他的爱献给了他
ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥ 他自己献出了他的爱,而这个活生生的实体以这种方式交换了名字知识,并成为古鲁穆克,并带走了他宝贵的出生
ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥ 在这个世界上出生是成功的,他消除了他的自我,在真正的法庭上,他被认为是一个诚实的人
ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥ 那纳克啊!他心中有一盏知识之光,他爱神的名
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥੪॥੩॥ 真神自己创造了世界,但没有上师,世界上就会有巨大的黑暗。4.3
ਵਡਹੰਸੁ ਮਹਲਾ ੩ ॥ 瓦达哈努马哈拉 3
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਏ ॥ 这个身体非常脆弱,它逐渐变老
ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥ 那些被上师保护的人得救了,但其他人出生和死亡,来来去去世界
ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ ॥ 其余的人死了,继续往前走,后悔在最后一刻去,没有神的名,他们没有幸福
ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥ 一个人在这个世界上所做的工作,同样的果实被获得,任意的人失去了他的荣誉
ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥ 亚姆洛克有可怕的黑暗和巨大的乌云,没有姐妹,也没有兄弟
ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ ॥੧॥ 这个身体非常脆弱和虚弱,它逐渐变老。1
ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥ 如果萨提古鲁与他混合,那么这个身体就会变得像黄金一样纯净


© 2017 SGGS ONLINE
error: Content is protected !!
Scroll to Top