Guru Granth Sahib Translation Project

guru-granth-sahib-chinese-page-586

Page 586

ਸਲੋਕੁ ਮਃ ੩ ॥ 什洛克·马赫拉 3
ਭੈ ਵਿਚਿ ਸਭੁ ਆਕਾਰੁ ਹੈ ਨਿਰਭਉ ਹਰਿ ਜੀਉ ਸੋਇ ॥ 整个世界都处于恐惧之中,但有一个神神是无所畏惧的
ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥ 通过服侍萨提古鲁,上帝住在头脑中,然后恐惧永远不会进入头脑
ਦੁਸਮਨੁ ਦੁਖੁ ਤਿਸ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥ 没有敌人和悲伤靠近他,没有人能麻烦他
ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥ 古鲁穆克在心里想,神感觉良好的就是发生的事情
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥੧॥ 那纳克啊!神自己掌管人的名声,完成一切工作。1
ਮਃ ੩ ॥ 马赫拉 3
ਇਕਿ ਸਜਣ ਚਲੇ ਇਕਿ ਚਲਿ ਗਏ ਰਹਦੇ ਭੀ ਫੁਨਿ ਜਾਹਿ ॥ 有些同伴要离开这个世界,有些朋友已经离开了这个世界,活着的人也会离开
ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥ 那些没有为萨古鲁服务的人来到这个世界,并继续后悔
ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥੨॥ 那纳克啊!那些全神贯注于真理的人永远不会分开,通过服侍萨古鲁,他们与上帝融合。2
ਪਉੜੀ ॥ 保里
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥ 贤惠的上帝住在谁的心中,我们应该遇到这样一位伟大的萨古鲁
ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥ 我们应该采访这样一位心爱的萨古鲁,他已经从头脑中摧毁了自我
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥ 通过传讲哈里来为全世界谋福利的人,是完全的萨古鲁所祝福的
ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥ 圣徒啊!总是吟唱罗摩的名字,它会穿过有毒的巴夫萨加尔
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥੨॥ 完整的上师已经向我传讲了哈里,所以我总是牺牲那个古鲁德夫。2
ਸਲੋਕੁ ਮਃ ੩ ॥ 什洛克·马赫拉 3
ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥ 萨古鲁的服务是所有快乐的本质
ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥ 通过侍奉上师,一个人在世界上得到极大的尊重,并在上帝的宫廷中获得救赎之门
ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥ 那个人做真理和行动,他拥有真理,真理的名字是他的基础
ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥ 通过真正的团契,他得到了真理,通过真名,他坠入爱河
ਸਚੈ ਸਬਦਿ ਹਰਖੁ ਸਦਾ ਦਰਿ ਸਚੈ ਸਚਿਆਰੁ ॥ 用真话说,他总是快乐的,在真理的法庭上被认为是诚实的
ਨਾਨਕ ਸਤਿਗੁਰ ਕੀ ਸੇਵਾ ਸੋ ਕਰੈ ਜਿਸ ਨੋ ਨਦਰਿ ਕਰੈ ਕਰਤਾਰੁ ॥੧॥ 那纳克啊!他侍奉萨提古鲁,上帝将他的恩典赐给他。1
ਮਃ ੩ ॥ 马赫拉 3
ਹੋਰ ਵਿਡਾਣੀ ਚਾਕਰੀ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥ 该死的他的生活和他的住所也是该死的,除了萨蒂古鲁之外,他为任何人服务
ਅੰਮ੍ਰਿਤੁ ਛੋਡਿ ਬਿਖੁ ਲਗੇ ਬਿਖੁ ਖਟਣਾ ਬਿਖੁ ਰਾਸਿ ॥ 他们丢弃花蜜,通过附着在毒药上来赚取毒药,毒药是他们的资本
ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥ 毒药是他们的食物,毒药是他们的守卫,他们把毒草放进嘴里
ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥ 在这个世界上,他们遭受了很多痛苦,死后,他们生活在地狱里
ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥ 任性的人的嘴非常肮脏,他们不知道这个词的区别,他们在欲望和愤怒中被摧毁了
ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥ 他们放弃了萨古鲁的爱,由于思想的固执,他们的任务都没有完成
ਜਮ ਪੁਰਿ ਬਧੇ ਮਾਰੀਅਹਿ ਕੋ ਨ ਸੁਣੇ ਅਰਦਾਸਿ ॥ 在扬普里,他们被绑起来殴打,没有人听他们的祈祷
ਨਾਨਕ ਪੂਰਬਿ ਲਿਖਿਆ ਕਮਾਵਣਾ ਗੁਰਮੁਖਿ ਨਾਮਿ ਨਿਵਾਸੁ ॥੨॥ 那纳克啊!根据前一次出生的行为,我们生物按照造物主所写的命运行事,正是通过上师,我们以上帝的名义居住。2
ਪਉੜੀ ॥ 保里
ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥ 圣贤啊!侍奉使神的名在你心中坚定的萨古鲁
ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥ 日夜崇拜萨古鲁,他向我们高呼贾甘纳斯-贾格迪什瓦尔的名字
ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥ 看到萨古鲁谁展示了哈里的哈里路径
ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥ 所有人都触摸了萨古鲁的脚,他摧毁了依恋的黑暗
ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥੩॥ 所有人都应该对这样一位萨古鲁说祝福,他把哈里巴克提的仓库给了众生。3
ਸਲੋਕੁ ਮਃ ੩ ॥ 什洛克·马赫拉 3
ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ 当你遇到萨蒂古鲁时,饥饿感就会消失,但虚伪的穿着并不能消除饥饿感


© 2017 SGGS ONLINE
error: Content is protected !!
Scroll to Top