Guru Granth Sahib Translation Project

guru-granth-sahib-chinese-page-583

Page 583

ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥ 我除去我的自我,以崇敬的态度服侍他们,这样,我就会得到一个真正的丈夫主,在一个轻松的本性中
ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ ॥ 活生生的人和女人实践真理,并依附于真理的话语。这样,真正的丈夫神就来了,找到了他
ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ ॥ 她从来都不是寡妇,永远都是一个苏哈金人
ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ ॥ 丈夫上帝是无所不在的,通过直接看到他,她本能地享受他的爱
ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ ॥੩॥ 我去找那些认识我丈夫和上帝的圣徒,询问我的主人。3
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥ 与丈夫和上帝分离的生物和女人与他们的主人相遇;如果他们加入萨古鲁的脚
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥ 萨古鲁永远是怜悯的殿堂,用他的话说,人的缺点被抹去了
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥ 通过用上师的话语燃烧他的恶习,这个活生生的实体放弃了执着,只专注于真理
ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ ॥ 幸福总是通过真言和自我获得的,误解被消除
ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ ॥ 那纳克啊!圣洁的丈夫-上帝总是幸福的给予者,他只能通过道来
ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ ॥੪॥੧॥ 与丈夫和上帝分离的生物和女人,如果她们在萨古鲁的脚下订婚,也会遇到他们真正的主人。4.1
ਵਡਹੰਸੁ ਮਹਲਾ ੩ ॥ 瓦达哈努马哈拉 3
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥ 神的丈夫妇人啊!仔细聆听,想想道,侍奉你心爱的主
ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥ 一个充满恶习的女人不认识她心爱的人,她一直在哭泣,忘记了她的丈夫 - 领主,他在依恋中被欺骗了
ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥ 这个生物女人记得她主的品质,并在隐士身上流泪,她的主人不会死,也不会去任何地方
ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥ 通过上师认识神并通过言语识别神的活着的女人仍然爱着真神
ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥ 那个不理解他心爱的业力维达塔的假生物女人被谎言欺骗了
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥ 神的丈夫妇人啊!仔细聆听,想想道,侍奉你心爱的主。1
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥ 整个世界都是由上帝自己创造的,这个世界处于运动的循环中,即出生和死亡
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥ 玛雅的执着摧毁了活生生的人和女人,她死了,一次又一次地出生
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥ 她一次又一次地死去,出生在世界上,她的罪孽和恶习增加,在不知情的情况下,她被欺骗了
ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ ॥ 没有这个词,她就不会接受所爱的人,白白失去宝贵的生命。因此,一个没有品质的虚假生物女人哀叹
ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ ॥ 所爱的神是世人的生命,所以要为谁哀悼。一个活着的女人只有在忘记丈夫和上帝时才会哭泣
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥੨॥ 整个世界都是由上帝自己创造的,这个世界继续出生和死亡。2
ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥ 丈夫神永远是真理。他是永恒的,也就是说,他既不死也不去任何地方
ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥ 被遗忘的生物女人继续徘徊,并以双重身份坐着作为寡妇
ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥ 她像寡妇一样坐着。由于玛雅的依恋,她感到悲伤,她的年龄正在下降,身体也被摧毁
ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ ॥ 一切被造之物都将灭亡。人因世俗的吸引力而受苦
ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥ 世界总是纠缠在玛雅的渴望中,它甚至不在乎死亡的渴望,并不断将自己的思想投入到贪婪和贪婪中
ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥੩॥ 丈夫主永远是真理,他是永恒的,也就是说,他不会死,也不会去任何地方。3
ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ ॥ 许多妇女与丈夫分离,上帝哭泣。被无知蒙蔽了双眼,她们不知道她们的丈夫和神与他们同住
ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ ॥ 藉著上师的恩典,一个人找到了一个真正的丈夫和上帝,活生生的人总是在心裡记住他
ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ ॥ 她总是与她一起理解所爱的主,她在心里记得他。但那些面向心灵的生物认为他很遥远
ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥ 对于那些没有经历过神的人来说,他们的这个身体会因为加入土壤而变质,没有任何用处


© 2017 SGGS ONLINE
error: Content is protected !!
Scroll to Top