Guru Granth Sahib Translation Project

guru-granth-sahib-chinese-page-550

Page 550

ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥ 无论白天还是黑夜,他的疑虑永远不会被消除,没有萨古鲁的话,悲伤是众所周知的
ਕਾਮੁ ਕ੍ਰੋਧੁ ਲੋਭੁ ਅੰਤਰਿ ਸਬਲਾ ਨਿਤ ਧੰਧਾ ਕਰਤ ਵਿਹਾਏ ॥ 工作、愤怒、贪婪等都是激烈的疾病,他一生每天都在做世俗的工作
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥ 他的手,脚,眼睛和耳朵都累了,他生命的日子已经结束,死亡近了
ਸਚਾ ਨਾਮੁ ਨ ਲਗੋ ਮੀਠਾ ਜਿਤੁ ਨਾਮਿ ਨਵ ਨਿਧਿ ਪਾਏ ॥ 他不觉得上帝的真名是甜美的,因为纳夫尼迪斯这个名字就是由此得来的
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥ 如果他活生生地摧毁他的自我,杀死他的自我,谦卑地生活,那么他就能获得救赎
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥ 如果一个受造物没有接受主的业力,那么没有业力,他能得到什么呢
ਗੁਰ ਕਾ ਸਬਦੁ ਸਮਾਲਿ ਤੂ ਮੂੜੇ ਗਤਿ ਮਤਿ ਸਬਦੇ ਪਾਏ ॥ 野生动物啊!你在脑海中思考上师的话语,你会通过上师的话语得到救赎和苏玛提
ਨਾਨਕ ਸਤਿਗੁਰੁ ਤਦ ਹੀ ਪਾਏ ਜਾਂ ਵਿਚਹੁ ਆਪੁ ਗਵਾਏ ॥੨॥ 那纳克啊!如果活生生的实體从他的良心中抹去自我,那麼只有真正的上师才会被获得。2
ਪਉੜੀ ॥ 保里
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥ 我的主人曾经住过的人不应该担心任何事情
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥ 神是万物的安慰者,那么我们为什么要在敬拜他的时候转过头来呢
ਜਿਨਿ ਹਰਿ ਧਿਆਇਆ ਤਿਸ ਨੋ ਸਰਬ ਕਲਿਆਣ ਹੋਏ ਨਿਤ ਸੰਤ ਜਨਾ ਕੀ ਸੰਗਤਿ ਜਾਇ ਬਹੀਐ ਮੁਹੁ ਜੋੜੀਐ ॥ 凡是默想或默想的人,都得到了所有的福祉,所以我们应该永远坐在圣徒的聚会上,一起赞美神
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥ 上帝仆人所有的悲伤、饥饿和疾病都消失了,他所有的纽带都被打破了
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥੪॥ 藉着哈里的恩典,这个活着的实体成为哈里的奉献者,只有看到哈里的奉献者,整个世界才会被穿越并得到一切。4
ਸਲੋਕ ਮਃ ੩ ॥ 什洛克马哈拉 3
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਸੁਆਉ ਨ ਪਾਇਆ ॥ 烧掉没有得到绿色味道的拉斯纳
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥੧॥ 那纳克啊!同样的拉斯纳喜欢哈里这个名字的味道,哈里已经在心中安顿了上帝。1
ਮਃ ੩ ॥ 马赫拉 3
ਸਾ ਰਸਨਾ ਜਲਿ ਜਾਉ ਜਿਨਿ ਹਰਿ ਕਾ ਨਾਉ ਵਿਸਾਰਿਆ ॥ 让舌头燃烧,它已经忘记了哈里的名字
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥੨॥ 那纳克啊!古鲁穆克人的舌头吟唱着哈里的名字,喜欢哈里的名字。2
ਪਉੜੀ ॥ 保里
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥ 上帝自己是主人、仆人和奉献者,他自己做一切,让众生去做
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥ 他看到自己,对自己感到高兴,就像他感觉良好一样,所以他适用于生物
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥ 对于一些生物,他自己提供了道路,而对于一些生物,他提供了可怕的邪恶道路
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥ 上帝是真正的主人,他的审判也是真实的,他创造并看到他的崇拜者
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥੫॥ 靠着上师的恩典,那纳克歌颂了那位真神,说出了他的荣耀。5
ਸਲੋਕ ਮਃ ੩ ॥ 什洛克马哈拉 3
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥ 只有罕见的苦行僧才知道苦行僧的重要性
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥ 如果有人挨家挨户地要求捐赠施舍,那么他的生活和着装就会受到高度谴责
ਜੇ ਆਸਾ ਅੰਦੇਸਾ ਤਜਿ ਰਹੈ ਗੁਰਮੁਖਿ ਭਿਖਿਆ ਨਾਉ ॥ 如果他放弃了希望和焦虑,成为古鲁穆克,并以上帝的名义要求施舍,
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥੧॥ 我们必须给他洗脚,那纳克啊!我们去他身上的巴利哈里。1
ਮਃ ੩ ॥ 马赫拉 3
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥ 那纳克啊!这个世界就是这样一棵树,上面有依恋的果实,在这棵树上坐着两只古尔穆克和曼穆克的鸟儿,
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥ 谁甚至没有翅膀,在来来往往时看不到
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥ 曼穆克继续享受着五颜六色的果汁,但仍然没有加入古鲁穆克这个词
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥੨॥ 那纳克啊!那些因着神的恩典而在额头上有真实印记的人,以哈里的名义被果汁的果实所吸引。2
ਪਉੜੀ ॥ 保里
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥ 上帝就是大地,他是耕种那片土地的农夫,他种植谷物,自己磨碎,
ਆਪਿ ਪਕਾਵੈ ਆਪਿ ਭਾਂਡੇ ਦੇਇ ਪਰੋਸੈ ਆਪੇ ਹੀ ਬਹਿ ਖਾਵੈ ॥ 他自己煮谷物;你是那个通过提供餐具在他们(器皿)上提供食物的人,你坐下来吃食物


© 2017 SGGS ONLINE
error: Content is protected !!
Scroll to Top